ਜਿੰਮੀ ਕਾਲੜਾ ਹੋਏ ਕਾਂਗਰਸ ‘ਚ ਸ਼ਾਮਲ

ਜਲੰਧਰ— ਜਲੰਧਰ ‘ਚ ਅੱਜ ਜਿੰਮੀ ਕਾਲੜਾ ਕਾਂਗਰਸ ‘ਚ ਸ਼ਾਮਲ ਹੋ ਗਏ। ਕਾਂਗਰਸ ‘ਚ ਸ਼ਾਮਲ ਹੋਣ ‘ਤੇ ਉਨ੍ਹਾਂ ਦਾ ਸੁਆਗਤ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੁਆਗਤ ਕੀਤਾ। ਤੁਹਾਨੂੰ ਦੱਸ ਦਈਏ ਜਿੰਮੀ ਕਾਲੜਾ ਭਾਜਪਾ ਮੰਤਰੀ ਮਨਮੋਹਨ ਕਾਲੀਆ ਦੇ ਭਰਾ ਹਨ।