ਪਾਕਿਸਤਾਨ ‘ਚ ਬੰਬ ਧਮਾਕੇ ‘ਚ 20 ਮੌਤਾਂ

ਇਸਲਾਮਾਬਾਦ  : ਪਾਕਿਸਤਾਨ ਵਿਚ ਹੋਏ ਸ਼ਕਤੀਸ਼ਾਲੀ ਬੰਬ ਧਮਾਕੇ ਵਿਚ ਅੱਜ 20 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 50 ਹੋਰ ਜ਼ਖਮੀ ਹੋ ਗਏ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਧਮਾਕਾ ਖੁਰਮ ਏਜੰਸੀ ਦੇ ਪਾਰਾਚਿਨਾਰ ਇਲਾਕੇ ਦੇ ਸਬਜ਼ੀ ਬਾਜਾਰ ਵਿਚ ਅੱਜ ਸਵੇਰੇ ਸਥਾਨਕ ਸਮੇਂ ਅਨੁਸਾਰ 8:50 ਵਜੇ ਹੋਇਆ|