ਅੰਤਰਰਾਸ਼ਟਰੀਮੁੱਖ ਖਬਰਾਂ ਐਲ.ਓ.ਸੀ ਪਾਰ ਕਰਨ ਵਾਲੇ ਭਾਰਤੀ ਜਵਾਨ ਨੂੰ ਰਿਹਾਅ ਕਰੇਗਾ ਪਾਕਿਸਤਾਨ By Ajitweekly - January 21, 2017 Share on Facebook Tweet on Twitter ਇਸਲਾਮਾਬਾਦ : ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਉਹ ਗਲਤੀ ਨਾਲ ਲਾਈਨ ਆਫ ਕੰਟਰੋਲ ਨੂੰ ਪਾਰ ਕਰਕੇ ਪਾਕਿਸਤਾਨ ਵਿਚ ਗਏ ਭਾਰਤੀ ਜਵਾਨ ਚੰਦੂ ਬਾਬੂ ਲਾਲ ਚਵਾਨ ਨੂੰ ਰਿਹਾਅ ਕਰੇਗਾ|