ਮਰਦਾਂ ਤੇ ਔਰਤਾਂ ਦੇ ਰੋਗਾਂ ਦਾ ਨਿਵਾਰਣ ਹੈ ਪਾਲਕ!

ਪਾਲਕ ਦੀਆਂ ਪੱਤੀਆਂ ਸਿਹਤ ਲਈ ਤਾਂ ਚੰਗੀਆਂ ਹੁੰਦੀਆਂ ਹਨ ਪਰ ਇਹ ਰੂਪ ਨਿਖਾਰਨ ਦੇ ਵੀ ਖ਼ੂਬ ਕੰਮ ਆਉਂਦੀਆਂ ਹਨ। ਇਸ ‘ਚ ਭਰਪੂਰ ਮਾਤਰਾ ‘ਚ ਐਂਟੀ-ਔਕਸੀਡੈਂਟ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਵਾਇਟਾਮਿਨ ਏ. ਅਤੇ ਸੀ. ਦਾ ਵੀ ਇੱਕ ਚੰਗਾ ਮਾਧਿਅਮ ਹੈ। ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਸ ਦੇ ਨਿਯਮਿਤ ਇਸਤੇਮਾਲ ਨਾਲ ਚਮੜੀ ‘ਚ ਨਿਖਾਰ ਆਉਂਦਾ ਹੈ ਅਤੇ ਢੱਲਦੀ ਉਮਰ ਦੇ ਲੱਛਣ ਘੱਟ ਨਜ਼ਰ ਆਉਂਦੇ ਹਨ। ਨਾਲ ਹੀ ਇਹ ਵਾਲਾਂ ਲਈ ਵੀ ਕਾਫ਼ੀ ਚੰਗੀ ਮੰਨੀ ਜਾਂਦੀ ਹੈ।
ਨਾਮਰਦੀ: ਪਾਲਕ ‘ਚ ਵਾਇਟਾਮਿਨ ਬੀ. ਸੀ. ਅਤੇ ਈ. ਪਾਇਆ ਜਾਂਦਾ ਹੈ। ਪਾਲਕ ‘ਚ ਮੌਜੂਦ ਆਇਰਨ ਸ਼ਰੀਰ ‘ਚ ਔਕਸੀਜਨ ਦੇ ਵਹਾਅ ਨੂੰ ਵਧਾਉਂਦਾ ਹੈ। ਇਸ ਨਾਲ ਕੌਸ਼ਿਸ਼ਕਾਵਾਂ ‘ਚ ਖ਼ੂਨ ਦਾ ਸੰਚਾਰ ਵਧਦਾ ਹੈ। ਇਸ ਕਾਰਨ ਪਾਲਕ ਮਰਦਾਂ ਦੀ ਨਾਮਰਦੀ ਜਾਂ ਢਿੱਲੇਪਨ ਵਿੱਚ ਮਦਦਗ਼ਾਰ ਸਾਬਿਤ ਹੁੰਦਾ ਹੈ। ਇਸ ਦੇ ਨਾਲ ਨਾਲ ਵਧੀ ਹੋਈ ਬਲੱਡ ਸਰਕੂਲੇਸ਼ਨ ਉਨ੍ਹਾਂ ਔਰਤਾਂ ਦੀ ਵੀ ਮਦਦ ਕਰਦੀ ਹੈ ਜਿਨ੍ਹਾਂ ਨੂੰ ਸੈਕਸ਼ੂਅਲ ਡੈਫ਼ੀਸ਼ੀਐਂਸੀ ਯਾਨੀ ਕਾਮ ਇੱਛਾ ਦੀ ਘਾਟ ਹੋਵੇ। ਨਾਮਰਦੀ ਦਾ ਸ਼ਿਕਾਰ ਮਰਦ ਖ਼ੂਨ ਦੇ ਸੰਚਾਰ ਦੀ ਕਮੀ ਕਾਰਨ ਇਸ ਸ਼ਰਮਿੰਦਗੀ ਦਾ ਸ਼ਿਕਾਰ ਹੁੰਦੇ ਹਨ ਜਿਸ ਨੂੰ ਕਈ ਸਾਲ ਖਾਣ ਨਾਲ ਕਾਫ਼ੀ ਫ਼ਾਇਦਾ ਹੁੰਦਾ ਹੈ।
ਜਦੋਂ ਅਸੀਂ ਉੱਤਰੀ ਅਮਰੀਕਾ ਦੇ ਟੌਪ ਸੈਕਸ ਐਕਸਪਰਟ ਸੂਰਜਵੰਸ਼ੀ ਦਵਾਖ਼ਾਨੇ ਤੋਂ ਇਸ ਬਾਰੇ ਪੁੱਛਿਆ ਤਾਂ ਹਰ ਹਫ਼ਤੇ ਵਾਂਗ ਉਹ ਖ਼ੁਸ਼ੀ ਖ਼ੁਸ਼ੀ ਇਸ ਮਾਮਲੇ ਬਾਰੇ ਆਪਣੀ ਰਾਏ ਦੇਣ ਲਈ ਤਿਆਰ ਹੋ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਚੀਜ਼ਾਂ ਉਨ੍ਹਾਂ ਸਿਹਤਮੰਦ ਬੰਦਿਆਂ ਲਈ ਫ਼ਾਇਦੇਮੰਦ ਸਾਬਿਤ ਹੋ ਸਕਦੀਆਂ ਹਨ ਜਿਹੜੇ ਆਪਣੀ ਡਾਇਟ ਵਿੱਚ ਕਈ ਸਾਲਾਂ ਤੋਂ ਇਨ੍ਹਾਂ ਵਧੀਆ ਚੀਜ਼ਾਂ ਦਾ ਇਸਤੇਮਾਲ ਕਰਦੇ ਰਹਿੰਦੇ ਹਨ। ਪਰ ਇਹ ਚੀਜ਼ਾਂ ਕਿਸੇ ਬੀਮਾਰੀ ਦਾ ਇਲਾਜ ਨਹੀਂ ਕੇਵਲ ਉਨ੍ਹਾਂ ਦੀ ਰੋਕਥਾਮ ਹੁੰਦੀਆਂ ਹਨ। ਤੁਸੀਂ ਵਧੇਰੇ ਜਾਣਕਾਰੀ ਲਈ ਸੂਰਜਵੰਸ਼ੀ ਦਵਾਖਾਨੇ ਨੂੰ 416-992-5489 ‘ਤੇ ਫ਼ੋਨ ਕਰ ਸਕਦੇ ਹੋ। ਪਾਲਕ ਦੇ ਹੋਰ ਫ਼ਾਦਿਆਂ ਵਿੱਚ ਹੇਠ ਲਿਖੀਆਂ ਚੀਜ਼ਾਂ ਸ਼ਾਮਿਲ ਹਨ :-
ਵਾਲਾਂ ਦਾ ਝੜਨਾ ਰੋਕ ਕੇ ਲੰਬਾ ਕਰਨਾ: ਵਾਇਟਾਮਿਨ ਸੀ. ਏ. ਅਤੇ ਆਇਰਨ ਦੀ ਕਮੀ ਕਾਰਨ ਐਨੀਮੀਆ ਹੋਣ ਦਾ ਸ਼ੱਕ ਵਧ ਜਾਂਦਾ ਹੈ। ਇਸ ਕਾਰਨ ਵੀ ਵਾਲ ਡਿੱਗਣੇ ਸ਼ੁਰੂ ਹੋ ਜਾਂਦੇ ਹਨ। ਪਾਲਕ ‘ਚ ਪੂਰੀ ਮਾਤਰਾ ‘ਚ ਆਇਰਨ ਪਾਇਆ ਜਾਂਦਾ ਹੈ ਜੋ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ। ਪਾਲਕ ਦੇ ਰੈਗੁਲਰ ਸੇਵਣ ਨਾਲ ਵਾਲ ਲੰਬੇ ਤੇ ਘਣੇ ਵੀ ਹੁੰਦੇ ਹਨ।
ਰੰਗਤ ਨਿਖਾਰੇ: ਵਾਇਟਾਮਿਨ ਏ. ਜਿੱਥੇ ਰੰਗਤ ਨਿਖਾਰਨ ਦਾ ਕੰਮ ਕਰਦਾ ਹੈ, ਉੱਥੇ ਵਾਇਟਾਮਿਨ ਸੀ. ਨਵੀਂਆਂ ਕੌਸ਼ਿਸ਼ਕਾਵਾਂ ਦੇ ਨਿਰਮਾਣ ‘ਚ ਉਪਯੋਗੀ ਹੁੰਦਾ ਹੈ ਅਤੇ ਪਾਲਕ ‘ਚ ਵਿਟਾਮਿਨ ਏ. ਅਤੇ ਸੀ. ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਸੂਰਜਵੰਸ਼ੀ ਦਵਾਖ਼ਾਨੇ ਵਾਲਿਆਂ ਦਾ ਕਹਿਣਾ ਹੈ ਕਿ ਨਵੀਆਂ ਕੋਸ਼ਿਕਾਵਾਂ ਦਾ ਨਿਰਮਾਣ ਵੀ ਲੌਂਗ ਰੰਨ ਵਿੱਚ ਮਰਦਾਂ ਦਾ ਇੰਦਰੀ ਵੱਲ ਨੂੰ ਰਕਤ ਸੰਚਾਰ ਵਧਾ ਸਕਦਾ ਹੈ ਜਿਸ ਨਾਲ ਉਨ੍ਹਾਂ ਦੀ ਨਾਮਰਦੀ ਦੂਰ ਹੋ ਸਕਦੀ ਹੈ।
ਸੂਰਜਵੰਸ਼ੀ ਦਵਾਖ਼ਾਨਾ ਦਾ ਕਹਿਣਾ ਹੈ ਕਿ ਉਹ ਤਾਂ ਬਹੁਤ ਲੰਬੇ ਅਰਸੇ ਤੋਂ ਕਹਿੰਦੇ ਆ ਰਹੇ ਹਨ ਕਿ ਵਿਆਗਰਾ ਜਾਂ ਸਿਆਲਿਸ ਖਾ ਖਾ ਕੇ ਆਪਣੇ ਆਪ ਨੂੰ ਸਦਾ ਲਈ ਦਵਾਈਆਂ ਦੀ ਗ਼ੁਲਾਮ ਨਾ ਬਣਾਓ। ਸਬਜ਼ੀਆਂ ਤੇ ਖ਼ਾਨਦਾਨੀ ਹਕੀਮ ਤੋਂ ਦੇਸੀ ਦਵਾਈਆਂ ਨਾਲ ਆਪਣਾ ਪੱਕਾ ਇਲਾਜ ਕਰਾਓ। ਜੇਕਰ ਤੁਸੀਂ ਸਨਪਦੋਸ਼, ਛੋਟੇਪਨ, ਢਿੱਲੇਪਨ, ਧਾਂਤ, ਨਾਮਰਦੀ, ਛੇਤੀ ਖੱਲਾਸ ਹੋਣ ਦੀਆਂ ਬੀਮਾਰੀਆਂ ਦੇ ਮਰੀਜ਼ ਹੋ ਜਾਂ ਸ਼ੁਕਰਾਉਣੂਆਂ ਦੀ ਕਮੀ ਕਾਰਨ ਬੱਚਾ ਪੈਦਾ ਕਰਨ ਦੀ ਕਾਬਲ ਨਹੀਂ ਜਾਂ ਆਪਣੇ ਕਿਸੇ ਵੀ ਗੁਪਤ ਰੋਗ ਦਾ ਇਲਾਜ ਕਰਾਉਣਾ ਹੈ ਤਾਂ ਅੱਜ ਹੀ ਸੂਰਜਵੰਸ਼ੀ ਦਵਾਖ਼ਾਨੇ ਨੂੰ 416-992-5489 ‘ਤੇ ਫ਼ੋਨ ਕਰੋ।