ਭਾਰਤਮੁੱਖ ਖਬਰਾਂ ਨਜੀਬ ਜੰਗ ਦਾ ਅਸਤੀਫਾ ਮਨਜੂਰ, ਅਨਿਲ ਬੈਜਲ ਹੋਣਗੇ ਦਿੱਲੀ ਦੇ ਉਪ ਰਾਜਪਾਲ By Ajitweekly - December 28, 2016 Share on Facebook Tweet on Twitter ਨਵੀਂ ਦਿੱਲੀ : ਰਾਸ਼ਟਰਪਤੀ ਨੇ ਅੱਜ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਦਾ ਅਸਤੀਫਾ ਮਨਜੂਰ ਕਰ ਲਿਆ| ਇਸ ਦੌਰਾਨ ਅਨਿਲ ਬੈਜਲ ਨੂੰ ਦਿੱਲੀ ਦਾ ਨਵਾਂ ਉਪ ਰਾਜਪਾਲ ਬਣਾਇਆ ਗਿਆ ਹੈ|