ਬਾਲੇਸ਼ਵਰ : ਭਾਰਤ ਨੇ ਰੱਖਿਆ ਖੇਤਰ ਵਿਚ ਇਕ ਵੱਡੀ ਪ੍ਰਾਪਤ ਹਾਸਲ ਕਰਦਿਆਂ ‘ਅਗਨੀ-5’ ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ| ਇਹ ਮਿਜ਼ਾਇਲ ਨਾ ਕੇਵਲ ਕਿਸੇ ਵੀ ਸੈਟੇਲਾਈਟ ਨੂੰ ਤਬਾਹ ਕਰ ਸਕਦੀ ਹੈ, ਬਲਕਿ ਇਹ ਮਿਜ਼ਾਇਲ ਪ੍ਰਮਾਣੂ ਸਮੱਗਰੀ ਨੂੰ 5000 ਤੋਂ 5500 ਕਿਲੋਮੀਟਰ ਤੱਕ ਲੈ ਜਾ ਕੇ ਮਾਰ ਕਰ ਸਕਦੀ ਹੈ| ਇਸ ਮਿਜ਼ਾਇਲ ਦਾ ਪ੍ਰੀਖਣ ਉੜੀਸ਼ਾ ਦੇ ਬਾਲਾਸੋਰ ਤੋਂ ਕੀਤਾ ਗਿਆ|
Latest article
E20 ਬਣਿਆ 420, ਜਨਤਾ ਦੀ ਗੱਡੀ ਤੋਂ ਪੈਟਰੋਲ ਚੋਰੀ ਕਰ ਰਹੀ ਸਰਕਾਰ : ਰਾਹੁਲ...
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਪੈਟਰੋਲ 'ਚ ਈਥਾਨੌਲ ਮਿਲਾਉਣ...
MP ਚਰਨਜੀਤ ਸਿੰਘ ਚੰਨੀ ਦਾ ਵੱਡਾ ਦਾਅਵਾ! 2027 ‘ਚ ਪੰਜਾਬ ਦੀ ਸੱਤਾ ‘ਚ ਪਰਤੇਗੀ...
ਜਲੰਧਰ -ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੀ ਜਨਤਾ ਨੇ ਸਾਲ...















