Matrimonials

ਪਰਜਾਪਤ ਸਿੱਖ ਲੜਕੀ, Born 1996,ਕੱਦ 5 ਫ਼ੁੱਟ 5 ਇੰਛ, ਡਿਪਲੋਮਾ ਇਨ ਐਸੋਸੀਏਟ ਔਫ਼ ਸਾਇੰਸ (Diploma In Associated Of Science), ਕਾਲਜ ‘ਚ ਮੈਨੇਜਰ ਦੀ ਵਧੀਆ ਜੌਬ ਕਰ ਰਹੀ, Canadaian PR,ਸੁਹਣੀ ਸੁਨੱਖੀ, ਸਾਊ ਲਈ ਪੜ੍ਹੇ ਲਿਖੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਜ਼ਾਤ-ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-725-0853 ‘ਤੇ ਫ਼ੋਨ ਜਾਂ WhatsApp ਕਰੋ।
*** 1730 ***
ਜੱਟ ਸਿੱਖ ਲੜਕਾ, Born 1991,ਕੱਦ 5 ਫ਼ੁੱਟ 5 ਇੰਚ, Canadian PR, Surrey BC ‘ਚCN Railwayਦੀ ਜੌਬ ਕਰ ਰਹੇ, ਦਸਤਾਰਧਾਰੀ, ਨਸ਼ਿਆਂ ਤੋਂ ਰਹਿਤ ਲਈ ਸੁਹਣੀ-ਸਨੱਖੀ, ਪੜ੍ਹੀ-ਲਿਖੀ ਪਰਿਵਾਰਕ ਲੜਕੀ ਦੀ ਲੋੜ ਹੈ। ਮਾਲਵਾ ਨੂੰ ਪਹਿਲ। ਵਧੇਰੇ ਜਾਣਕਾਰੀ ਲਈ 1-604-369-0342 ‘ਤੇ ਫ਼ੋਨ ਜਾਂ WhatsAppਕਰੋ।
***1730***

ਰਾਮਗੜ੍ਹੀਆ ਸਿੱਖ ਲੜਕਾ, ਉਮਰ 32 ਸਾਲ, ਕੱਦ 6 ਫ਼ੁੱਟ, ਕੰਪਿਊਟਰ ਇੰਜੀਨੀਅਰ, ਪ੍ਰੋਫ਼ੈਸ਼ਨਲ ਫ਼ੋਟੋਗ੍ਰਾਫ਼ਰ, ਇੰਡੀਆ ਰਹਿ ਰਹੇ, ਸੁਹਣੇ ਸਨੁੱਖੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕਾ ਚੰਗੀ ਪ੍ਰੌਪਰਟੀ ਦਾ ਮਾਲਕ ਹੈ। ਲੜਕੇ ਦੀਆਂ ਦੋ ਭੈਣਾਂ ਕੈਨੇਡਾ ‘ਚ ਵੈੱਲ ਸੈਟਲਡ ਹਨ। ਜਾਣਕਾਰੀ ਲਈ 1-604-562-8055 ‘ਤੇ ਫ਼ੋਨ ਜਾਂ WhatsApp ਕਰੋ।
*** 1730 ***
ਜੱਟ ਸਿੱਖ ਤੂਰ ਲੜਕਾ, ਉਮਰ 28 ਸਾਲ, ਕੱਦ 5 ਫ਼ੁੱਟ 10 ਇੰਚ, ਪਲੰਮਰ (Plumber) ਦਾ ਕੋਰਸ ਕੀਤਾ ਹੋਇਆ ਹੈ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵੈਸ਼ਨੋ, ਪਗੜੀਧਾਰੀ, ਨੌਨ ਡ੍ਰਿੰਕਰ, ਨੌਨ ਸਮੋਕਰ, ਪਰਿਵਾਰਕ ਲਈ ਕੈਨੇਡੀਅਨ PR/Citizen ਜਾਂ ਵਰਕ ਪਰਮਿਟ ‘ਤੇ ਰਹਿ ਰਹੀ, ਪਰਿਵਾਰਕ, ਸਾਊ ਲੜਕੀ ਦੀ ਲੋੜ ਹੈ। ਲੜਕੇ ਦੀ ਭੂਆ ਦਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-778-320-3821 ਜਾਂ +91-99149-67042 ‘ਤੇ ਫ਼ੋਨ ਜਾਂ WhatsApp ਕਰੋ।
*** 1730 ***
ਜੱਟ ਸਿੱਖ ਲੜਕੀ ਉਮਰ 35 ਸਾਲ, ਕੱਦ 5 ਫ਼ੁੱਟ 2 ਇੰਚ, ਕੈਨੇਡੀਅਨ ਸਿਟੀਜ਼ਨ, ਜੌਬ ਕਰ ਰਹੀ, ਪਰਿਵਾਰਕ, ਸੁਹਣੀ ਸੁਨੱਖੀ, ਸਾਊ ਲਈ ਕੈਨੇਡੀਅਨ PR ਜਾਂ ਵਰਕ ਪਰਮਿਟ ‘ਤੇ ਰਹਿ ਰਹੇ ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਤਲਾਕਸ਼ੁਦਾ, ਬਿਨਾਂ ਬੱਚੇ ਤੋਂ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੀ ਦਾ ਸਾਰ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-778-863-3123 ਜਾਂ 1-236-516-4353 ‘ਤੇ ਫ਼ੋਨ ਜਾਂ WhatsApp ਕੀਤਾ ਜਾ ਸਕਦਾ ਹੈ।
*** 1730 ***
ਜੱਟ ਸਿੱਖ ਜੌਹਲ ਲੜਕਾ, Born in 1998, ਕੱਦ 5 ਫ਼ੁੱਟ 10 ਇੰਚ, 9 to 9 Welder, ਮੋਗੇ ਜ਼ਿਲ੍ਹੇ ਨਾਲ ਸਬੰਧਤ, ਕੈਨੇਡਾ ‘ਚ ਵਰਕ ਪਰਮਿਟ ‘ਤੇ ਰਹਿ ਰਹੇ, ਵੈਸ਼ਨੋ, ਤਲਾਕਸ਼ੁਦਾ (Short Term), ਚਾਰ ਏਕੜ ਜ਼ਮੀਨ ਦਾ ਮਾਲਕ, ਵੈੱਲ ਸੈਟਲਡ ਲਈ ਕੈਨੇਡੀਅਨ PR/Citizen, ਪਰਿਵਾਰਕ, ਸਾਊ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-338-9699 ਕਾਂ +91-94637 87966 ‘ਤੇ ਫ਼ੋਨ ਜਾਂ WhatsApp ਕਰੋ।
***1730***
Sikh Ahluwalia family seek a suitable match for their son,born 1993,5’-10″ tall,Canadian PR, BTech,M tech,PGD (two years Mississauga) handsome, well versed in both cultures, family oriented. The girl should be beautiful, family oriented, well versed in both cultures,preferrably from Canada. Father Retired bank Manager. Contact India, Ludhiana atWhatsApp 91-94176-70260 or 91-82838-13260
*** AGC@ ***