Matrimonials

ਜੱਟ ਸਿੱਖ ਲੜਕੀ, ਉਮਰ 50 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, BA, Care Aid ਦੀ ਜੌਬ ਕਰ ਰਹੀ, ਸੋਹਣੀ ਸੁਨੱਖੀ, ਪਰਿਵਾਰਕ, ਤਲਾਕਸ਼ੁਦਾ (ਦੋ ਬੱਚੇ 13 ਤੇ 15 ਸਾਲ ਦੇ) ਲਈ ਕੈਨੇਡਾ ਤੋਂ ਵੈੱਲ ਸੈਟਲਡ, ਪਰਿਵਾਰਕ, ਜੀਵਨ ਸਾਥੀ ਦੀ ਲੋੜ ਹੈ। ਤਲਾਕਸ਼ੁਦਾ / ਵਿਧੁਰ/ ਵਰਕ ਪਰਮਿਟ ਉੱਤੇ ਕੈਨੇਡਾ/ਅਮਰੀਕਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਸਿਰਫ਼ 45 ਤੋਂ 55 ਸਾਲ ਤੱਕ ਦੀ ਉਮਰ ਵਾਲੇ ਸੀਰੀਅਸ ਪਰਿਵਾਰ ਹੀ ਗੱਲ ਕਰਨ, ਜਾਣਕਾਰੀ ਲਈ ਸੰਪਰਕ ਕਰੋ: 1-236-332-3507 ‘ਤੇ ਸੰਪਰਕ ਕਰੋ। (ਕੈਨੇਡੀਅਨ ਟਾਈਮ Pm to 9 Pm)
***1727***
ਨਾਈ ਸਿੱਖ ਲੜਕੀ, Born 1996, ਕੱਦ 5 ਫ਼ੁੱਟ 8 ਇੰਚ, (RN) Graduate in Nursing from University of Calgery, ਸੋਹਣੀ-ਸੁਨੱਖੀ, ਪਰਿਵਾਰਕ, ਐਲਬਰਟਾ ਹੈੱਲਥ ਸਰਵਿਸਿਜ਼ (AHS) ‘ਚ RN ਦੀ ਜੌਬ ਕਰ ਰਹੀ ਲਈ ਪਰਿਵਾਰਕ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡੀਅਨ ਸਿਟੀਜ਼ਨ ਹੈ। ਜ਼ਾਤ ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-587-581-3088 ‘ਤੇ ਫ਼ੋਨ ਜਾਂ WhatsApp ਕਰੋ।
***1726***
ਜੱਟ ਸਿੱਖ ਲੜਕਾ, Born 1993, ਕੱਦ 5 ਫ਼ੁੱਟ 10 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, ਪਰਿਵਾਰਕ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ PR ਜਾਂ ਸਿਟੀਜ਼ਨ, ਪਰਿਵਾਰਕ, ਸਾਊ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਅਤੇ ਮਾਤਾ ਪਿਤਾ ਕੈਨੇਡਾ ‘ਚ ਵੈੱਲ ਸੈਟਲਡ ਹਨ। ਜਾਣਕਾਰੀ ਲਈ 1-604-367-9585 ‘ਤੇ ਫ਼ੋਨ ਜਾਂ WhatsApp ਕਰੋ।
***1726***
ਖਤਰੀ/ਅਰੋੜਾ ਗੁਰਸਿੱਖ ਲੜਕਾ, Born 1989, ਕੱਦ 5 ਫ਼ੁੱਟ 11 ਇੰਚ, BTech (Software Engineer), ਜਰਮਨੀ ‘ਚ ਜੌਬ ਕਰ ਰਹੇ, ਨੌਨ ਟਰਿੰਮਰ, ਨੌਨ ਡਰਿੰਕਰ, ਵੈਸ਼ਨੋ, ਪਰਿਵਾਰਕ, ਲਈ ਕੈਨੇਡੀਅਨ PR, ਸਿਟੀਜ਼ਨ ਜਾਂ ਵਰਕ ਪਰਮਿਟ ਉੱਤੇ ਰਹਿ ਰਹੀ, Unmarried, ਸਾਊ ਲੜਕੀ ਦੀ ਲੋੜ ਹੈ। ਲੜਕਾ ਕੈਨੇਡਾ ‘ਚ Relocate ਹੋਣ ਲਈ ਰਜ਼ਾਮੰਦ ਹੈ। ਲੜਕੇ ਦੀ ਭੈਣ ਕੈਲਗਿਰੀ ‘ਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-204-881-7282 ਜਾਂ +91-98880-70308 ‘ਤੇ ਫ਼ੋਨ ਜਾਂ WhatsApp ਕਰੋ।
***1726***
ਜੱਟ ਸਿੱਖ ਬਰਾੜ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 8 ਇੰਚ, B.Com., ਵਿਜ਼ਟਰ ਵੀਜ਼ੇ ਉੱਤੇ ਵਿਨੀਪੈੱਗ, ਕੈਨੇਡਾ ਰਹਿ ਰਹੇ, ਪਰਿਵਾਰਕ ਲਈ ਕੈਨੇਡੀਅਨ PR ਜਾਂ ਸਿਟੀਜ਼ਨ, ਪਰਿਵਾਰਕ, ਸਾਊ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ‘ਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-778-345-6740 ਜਾਂ 1-236-558-8423 ‘ਤੇ ਫ਼ੋਨ ਜਾਂ WhatsApp ਕਰੋ।
***1726***
ਜੱਟ ਸਿੱਖ ਲੜਕੀ, ਜਨਮ 1983, ਕੱਦ 5 ਫ਼ੁੱਟ 4 ਇੰਚ, M.A. English and French, ਅਤੇ B.Ed. ਕੀਤੀ ਹੋਈ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੇ-ਸੁਨੱਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 647-402-6909 ਜਾਂ 416-400-6737 ‘ਤੇ ਸੰਪਰਕ ਕਰੋ।
***1727***
ਜੱਟ ਸਿੱਖ ਲੜਕਾ, ਜਨਮ 1990, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਇਮੀਗ੍ਰੈਂਟ, Diploma in Electronics, ਆਪਣਾ ਵਧੀਆ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਕੈਨੇਡਾ ‘ਚ ਆਪਣਾ ਘਰ, ਤਲਾਕਸ਼ੁਦਾ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ‘ਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 604-357-3538 ਜਾਂ 604-961-7542 ‘ਤੇ ਸੰਪਰਕ ਕਰੋ।
***1726***
ਜੱਟ ਸਿੱਖ ਲੜਕਾ, ਉਮਰ 36 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਸਿਟੀਜ਼ਨ, Graduate, ਆਪਣਾ ਵਧੀਆ ਕਾਰੋਬਾਰ ਕਰ ਰਹੇ ਲਈ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜਿਹੜੇ ਲੜਕੇ ਦੇ ਭਰਾ, ਜਨਮ 1985, ਕੱਦ 6 ਫ਼ੁੱਟ 1 ਇੰਚ, ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿਤ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਏ ਹੋਏ ਦਾ ਕੈਨੇਡੀਅਨ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 416-400-6737 ਜਾਂ 647-402-6909 ‘ਤੇ ਸੰਪਰਕ ਕਰੋ।
***1726***
ਜੱਟ ਸਿੱਖ ਬਰਾੜ ਲੜਕਾ, ਉਮਰ 40 ਸਾਲ, ਕੱਦ 5 ਫ਼ੁੱਟ 10 ਇੰਚ, ਕੈਨੇਡੀਅਨ ਸਿਟੀਜ਼ਨ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਕੈਨੇਡਾ ‘ਚ ਆਪਣਾ ਘਰ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 416-270-0224 ‘ਤੇ ਸੰਪਰਕ ਕਰੋ।
***1726***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, ਪੜ੍ਹੇ ਲਿਖੇ, ਪਰਿਵਾਰਕ ਲੜਕੇ ਲਈ ਸੋਹਣੀ ਸੁਨੱਖੀ, ਪਰਿਵਾਰਕ, ਸਾਊ ਲੜਕੀ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜੋ ਲੜਕੇ ਦੇ ਸਕੇ ਭਰਾ, ਉਮਰ 28 ਸਾਲ, ਕੱਦ 6 ਫੁੱਟ 2 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਪਰਿਵਾਰਕ ਲਈ ਕੈਨੇਡੀਅਨ ਇੰਮੀਗ੍ਰਾਂਟ ਜਾਂ ਸਿਟੀਜ਼ਨ, ਸਾਊ ਲੜਕੀ ਦਾ ਰਿਸ਼ਤਾ ਕਰਵਾ ਸਕਣ। ਜ਼ਾਤ ਪਾਤ ਦਾ ਕੋਈ ਬੰਧਨ ਨਹੀਂ। ਸਰੀ ਵੈਨਕੂਵਰ ਨੂੰ ਪਹਿਲ ਦਿੱਤੀ ਜਾਵੇਗੀ। ਜਾਣਕਾਰੀ ਲਈ 1-604-773-1064 ‘ਤੇ ਸੰਪਰਕ ਕਰਨ।
***1726***
Jat Sikh parents seeking a suitable match for their son, 36 yrs. old, 5’-11″ tall, born and raised in Canada, Veterinary degree hold, self employed, belongs to a well settled family. Looking for a educated and beautiful girl. Please send the recent pictures and biodata on Whatsapp or call 1-778-917-5848
***1726