ਨਵੀਂ ਦਿੱਲੀ- ਦਿੱਲੀ ਦੇ ਇਕ ਕਾਂਸਟੇਬਲ ਨੇ ਪੂਰਬੀ ਦਿੱਲੀ ਦੇ ਵਿਨੋਦ ਨਗਰ ਇਲਾਕੇ ‘ਚ ਆਪਣੀ ਪਤਨੀ ਦਾ ਸੋਮਵਾਰ ਨੂੰ ਗੋਲੀ ਮਾਰ ਕੇ ਕਤਲ ਦਿੱਤਾ।
ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਂਸਟੇਬਲ ਵਾਹਨ ਚੋਰੀ ਵਿਰੋਧੀ ਦੋਸਤੇ (ਏਏਟੀਐੱਸ) ‘ਚ ਤਾਇਨਾਤ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਵਜ੍ਹਾ ਬਣੀਆਂ ਸਥਿਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੱਧ ਜਾਣਕਾਰੀ ਦੀ ਉਡੀਕ ਹੈ।















