Matrimonials

ਜੱਟ ਸਿੱਖ ਭੁੱਲਰ ਲੜਕਾ, 1987 born, ਕੱਦ 5 ਫੁੱਟ 7 ਇੰਚ, MCA, MSc. IT, ਮਿਲਕ ਪਲਾਂਟ ਵਿੱਚ ਮੈਨੇਜਰ ਦੀ ਜੋਬ ਕਰ ਰਹੇ, ਵੈਸ਼ਨੋ, ਸੋਹਣੇ ਸੁਨੱਖੇ, ਪਰਿਵਾਰ ਲਈ ਕੈਨੇਡੀਅਨ PR / ਸਿਟੀਜ਼ਨ ਜਾਂ ਇੰਡੀਆ ਤੋਂ ਪੜ੍ਹੀ ਲਿਖੀ, ਸੋਹਣੀ ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕਾ 4.5 ਏਕੜ ਜ਼ਮੀਨ ਦਾ ਮਾਲਕ, ਇੱਕ ਘਰ ਸ਼ਹਿਰ ਅਤੇ ਇੱਕ ਘਰ ਪਿੰਡ ਵਿੱਚ ਹੈ। ਲੜਕੇ ਦੀ ਭੈਣ ਅਤੇ ਪਿਤਾ ਕੈਨੇਡਾ ਵਿੱਚ ਵੈੱਲ ਸੈਟਲਡ ਹਨ। ਜਾਣਕਾਰੀ ਲਈ 1-236-881-7405 ਜਾਂ +91-98147-00158 ‘ਤੇ ਫੋਨ ਜਾਂ WhatsApp ਕਰੋ।
*** 1708 ***
ਜੱਟ ਸਿੱਖ ਲੜਕਾ, ਜਨਮ 1992, ਕੱਦ 5 ਫ਼ੁੱਟ 7 ਇੰਚ, ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿਤ, ਇੰਡੀਆ ਵਿਚ 4 ਕਿਲੇ ਸ਼ਹਿਰੀ ਜ਼ਮੀਨ ਦੇ ਮਾਲਕ, ਇੰਡੀਆ ਰਹਿ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀਆਂ ਦੋ ਭੈਣਾਂ ਕੈਨੇਡਾ ਵਿਚ PR ਹਨ ਅਤੇ ਵੈੱਲ ਸੈਟਲਡ ਹਨ। ਜਾਣਕਾਰੀ ਲਈ 1-431-278-6417 ਜਾਂ 1-403-804-5078 ‘ਤੇ whats App./ ਸੰਪਰਕ ਕਰੋ।
***1708***
ਜੱਟ ਸਿੱਖ ਸੰਧੂ ਲੜਕੀ, ਉਮਰ 40 ਸਾਲ, Single, ਕੱਦ 5 -4 , ਰੰਗ ਗੋਰਾ, ਪੜ੍ਹੀ ਲਿਖੀ ਲਈ ਲੜਕੇ ਦੀ ਲੋੜ ਹੈ। ਲੜਕੀ ਕੈਨੇਡਾ ਵਿੱਚ ਵਿਜ਼ਟਰ ਵੀਜ਼ੇ ‘ਤੇ ਆਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੀ ਹੈ। ਤਲਾਕਸ਼ੁਦਾ ਜਾਂ ਵਿਧੁਰ ਲੜਕੇ ‘ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਸੀਰੀਅਸ ਲੋਕ ਹੀ ਸੰਪਰਕ ਕਰਨ। ਜਾਣਕਾਰੀ ਲਈ 1-403 422 1933 ਤੇ ਫ਼ੋਨ ਜਾਂ WhatApp ਕਰੋ।
*** 1708 ***
Jat Sikh family invite matrimonial alliance for their son, 49 yrs. old, 6’ tall, Canadian Citizen, Bachelor’s in Hotel Mangement, running his own successful business in food industry, divorced, non-drinker, non-smoker and with family values. The girl should be Canadian/American, immigrant/citizen, educated, family oriented, Girls on visitor visa/work permit may also be considered. Caste no bar. For information; Please contact : 647-833-1904
***1708***

Well-established family seeks a suitable match for their daughter, born in February 1986, 5’-3″ tall, Canadian citizen, practicing as a Family Physician in Vancouver, family-oriented, well-versed in both traditional and modern cultures. The boy should be Canadian citizen,well established and settled in his career. Call or WhatsApp:1-236-234-4054
*** 1708 ***
Jatt Sikhfamily seeks a suitable match for their daughter, born 1994, 5’-7″ tall, B.Tech, Canadian citizen residing in Brampton,never married, well-educated, family-oriented, from a respected family. The boy should be Jatt Sikh match, PR or Canadian citizen, well-settled, professionally established, from a respectable family. Call or WhatsApp: + 1 437-994-0873 or + 91-92994-00003
*** 1708 ***