ਭਾਰਤਮੁੱਖ ਖਬਰਾਂ ਯੁਵਰਾਜ ਸਿੰਘ ਨੇ ਸੰਸਦ ‘ਚ ਪ੍ਰਧਾਨ ਮੰਤਰੀ ਨੂੰ ਦਿੱਤਾ ਵਿਆਹ ਦਾ ਕਾਰਡ By Ajitweekly - November 24, 2016 Share on Facebook Tweet on Twitter ਨਵੀਂ ਦਿੱਲੀ : ਕ੍ਰਿਕਟਰ ਯੁਵਰਾਜ ਸਿੰਘ ਆਪਣੇ ਵਿਆਹ ਦਾ ਕਾਰਡ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਦੇਣ ਲਈ ਸੰਸਦ ਪਹੁੰਚਿਆ| ਯੁਵਰਾਜ ਸਿੰਘ ਦੀ ਮਾਂ ਸ਼ਬਨਮ ਸਿੰਘ ਵੀ ਨਾਲ ਸੀ| ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਦਾ ਵਿਆਹ 30 ਨਵੰਬਰ ਨੂੰ ਹੇਜ਼ਲ ਕੀਚ ਨਾਲ ਸਿੱਖ ਪ੍ਰੰਪਰਾਵਾਂ ਅਨੁਸਾਰ ਹੋ ਰਿਹਾ ਹੈ|