Matrimonials

ਕੈਨੇਡੀਅਨ ਸਿਟੀਜ਼ਨ, ਜੱਟ ਸਿੱਖ ਢਿੱਲੋਂ ਲੜਕੀ, ਜਨਮ 1994, ਕੱਦ 5 ਫ਼ੁੱਟ 3 ਇੰਚ, Diploma in ECE, Diploma in Nursing, ਨਰਸਿੰਗ ਦੀ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਓਨਟੈਰੀਓ (ਕੈਨੇਡਾ) ਤੋਂ ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਪਰਿਵਾਰ ਰਾਜਸਥਾਨ ਨਾਲ ਸਬੰਧਤ ਹੈ। ਮੈਰਿਜ ਬਿਊਰੋ ਵਾਲੇ ਮੁਆਫ਼ ਕਰਨ। ਜਾਣਕਾਰੀ ਲਈ 647-967-0186 ਜਾਂ 647-972-8310 ‘ਤੇ ਸੰਪਰਕ ਕਰੋ ।
***1706***
ਜੱਟ ਸਿੱਖ ਲੜਕਾ, ਜਨਮ 1989, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਇਮੀਗ੍ਰੈਂਟ, ਸੋਹਣਾ-ਸੁਨੱਖਾ, ਚੰਗੇ ਪਰਿਵਾਰ ਨਾਲ ਸਬੰਧਤ, ਬੋਲਣ ਸੁਨਣ ਵਿਚ ਥੋੜੀ ਜਿਹੀ ਪ੍ਰਾਬਲਮ ਹੈ। ਆਪਣੇ ਸਾਰੇ ਕੰਮ ਕਾਜ ਕਰਨ ਵਿਚ ਸਮਰੱਥ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸਾਊ ਅਤੇ ਸਮਝਦਾਰ ਲੜਕੀ ਦੀ ਲੋੜ ਹੈ। ਲੜਕੇ ਦੀਆਂ ਦੋ ਭੈਣਾਂ ਕੈਨੇਡਾ ਵਿਚ ਵੈੱਲ ਸੈਟਲਡ ਹਨ ਅਤੇ ਪੂਰੀ ਮਦਦ ਕਰਦੀਆਂ ਹਨ। BC ਨੂੰ ਪਹਿਲ। ਜਾਣਕਾਰੀ ਲਈ 1-778-927-9499 ‘ਤੇ ਸੰਪਰਕ ਕਰੋ।
***1696***
ਜੱਟ ਸਿੱਖ ਬਰਾੜ ਲੜਕੀ, ਉਮਰ 32 ਸਾਲ, ਕੈਨੇਡੀਅਨ ਪੀ.ਆਰ., ਕੈਨੇਡਾ ਤੋਂ IT ਵਿਚ ਡਿਪਲੋਮਾ ਕੀਤਾ ਹੋਇਆ, ਸੋਹਣੀ-ਸੁਨੱਖੀ, ਪਰਿਵਾਰਕ, Divorce case in progress (No Kids) ਲਈ ਕੈਨੇਡੀਅਨ ਪੀ.ਆਰ. ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਮਾਲਵੇ ਨੂੰ ਪਹਿਲ। ਜਾਣਕਾਰੀ ਲਈ 647-906-6550 ਜਾਂ +91-88726-63421 ‘ਤੇ ਸੰਪਰਕ ਕਰੋ।
***1696***
ਜੱਟ ਸਿੱਖ ਲੜਕਾ, ਉਮਰ 44 ਸਾਲ, ਕੱਦ 5 ਫ਼ੁੱਟ 9 ਇੰਚ, ਡਿਪਲੋਮਾ in Chemical Engineering, ਆਪਣੇ ਫ਼ੀਲਡ ਵਿਚ ਜੌਬ ਕਰ ਰਹੇ, ਕੈਨੇਡੀਅਨ ਬੌਰਨ, ਤਲਾਕਸ਼ੁਦਾ ਬਿਨਾਂ ਬੱਚੇ ਤੋਂ ਪਰਿਵਾਰਕ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਬਿਨਾਂ ਬੱਚੇ ਤੋਂ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-441-6405 ‘ਤੇ ਫੋਨ ਜਾਂ Whatsapp ਕਰੋ।
***1696***
ਜੱਟ ਸਿੱਖ ਲੜਕੀ, ਬੌਰਨ 1993, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ PR , ਕੈਨੇਡਾ ਤੋਂ Master’s, ਚੰਗੀ ਜੌਬ ਕਰ ਰਹੀ, ਪਰਿਵਾਰਕ ਲਈ ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿਤ, ਹਮਉਮਰ ਲੜਕੇ ਦੀ ਲੋੜ ਹੈ। BC ਨੂੰ ਪਹਿਲ। ਜਾਣਕਾਰੀ ਲਈ 1-778-792-5600 ‘ਤੇ ਫੋਨ ਜਾਂ +91-94659-88722 ‘ਤੇ Whatsapp only.
***1696***
ਜੱਟ ਸਿੱਖ ਸਿੱਧੂ ਲੜਕੀ, ਉਮਰ 36 ਸਾਲ, ਕੱਦ 5 ਫ਼ੁੱਟ 6 ਇੰਚ, B.Sc Nursing, MA Political Science ਕੈਨੇਡੀਅਨ PR, ਚੰਗੀ ਨੌਕਰੀ ਕਰ ਰਹੀ, ਪਰਿਵਾਰਕ, ਸੋਹਣੀ-ਸੁਨੱਖੀ, ਤਲਾਕਸ਼ੁਦਾ ਲਈ ਕੈਨੇਡਾ ਤੋਂ ਪੜ੍ਹੇ-ਲਿਖੇ, ਪਰਿਵਾਰਕ, ਵੈੱਲ ਸੈਟਲਡ, ਸੋਹਣੇ-ਸੁਨੱਖੇ ਲੜਕੇ ਦੀ ਲੋੜ ਹੈ। ਤਲਾਕਸ਼ੁਦਾ ਬਿਨਾਂ ਬੱਚੇ ਤੋਂ ਜਾਂ ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾਂ ਸਕਦਾ ਹੈ। ਜਾਣਕਾਰੀ ਲਈ 1-604-751-5099 ਜਾਂ +91-98763-60439 ‘ਤੇ ਫੋਨ ਜਾਂ Whatsapp ਕਰੋ।
***1696***
ਜੱਟ ਸਿੱਖ ਲੜਕਾ, ਜਨਮ 1987, ਕੱਦ 5 ਫ਼ੁੱਟ 8 ਇੰਚ, Diploma in Cooking, ਸੋਹਣਾ-ਸੁਨੱਖਾ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-236-867-0751 ‘ਤੇ ਸੰਪਰਕ ਕਰੋ।
***1696***

ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 6 ਫੁੱਟ, 1 ਇੰਚ, ਕੈਨੇਡੀਅਨ ਸਿਟੀਜ਼ਨ, ਵਧੀਆ ਸਰਕਾਰੀ ਨੌਕਰੀ ਕਰ ਰਹੇ, ਆਪਣਾ ਕਾਰੋਬਾਰ ਵੀ ਹੈ, ਸੋਹਣੇ ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ ਇੰਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ਤੇ ਕੈਨੇਡਾ ਆਈ ਲੜਕੀ ਤੇ ਵੀ ਵਿਚਾਰ ਕੀਤੀ ਜਾਵੇਗਾ। ਜਾਣਕਾਰੀ ਲਈ 1-604-916-2959 ਤੇ ਸੰਪਰਕ ਕਰੋ।
****1696****
ਜੱਟ ਸਿੱਖ ਲੜਕੀ, ਉਮਰ 47 ਸਾਲ, ਕੱਦ 5 ਫੁੱਟ 6 ਇੰਚ, B.A., Care Aid, ਕੈਨੇਡੀਅਨ ਸਿਟੀਜ਼ਨ, ਜੌਬ ਕਰ ਰਹੀ, ਤਲਾਕਸ਼ੁਦਾ (ਦੋ ਬੱਚੇ ਲੜਕੀ 13, ਲੜਕਾ 11 ਸਾਲ), ਪਰਿਵਾਰਕ, ਸੋਹਣੀ-ਸੁਨੱਖੀ ਲਈ ਵੈੱਲ ਸੈਟਲਡ, ਪਰਿਵਾਰਕ, ਸਾਊ, ਨਸ਼ਿਆਂ ਤੋਂ ਰਹਿਤ ਜੀਵਨ ਸਾਥੀ ਦੀ ਲੋੜ ਹੈ। ਕੈਨੇਡਾ ਅਤੇ ਅਮਰੀਕਾ ਨੂੰ ਪਹਿਲ ਦਿੱਤੀ ਜਾਵੇਗੀ। 45 ਸਾਲ ਤੋਂ ਵੱਧ ਉਮਰ ਵਾਲੇ ਹੀ ਸੰਪਰਕ ਕਰਨ। ਜਾਣਕਾਰੀ ਲਈ 1-604-367-8363 ਤੇ ਸੰਪਰਕ ਕਰੋ।
****1696****
ਜੱਟ ਸਿੱਖ ਲੜਕਾ, ਜਨਮ 1999, ਕੱਦ 5 ਫੁੱਟ 8 ਇੰਚ, ਇੰਡੀਆ ਤੋਂ ਪੋਸਟ ਗ੍ਰੈਜੂਏਟ, ਕੈਨੇਡਾ ਤੋਂ Public service ਦਾ ਡਿਪਲੋਮਾ ਕੀਤਾ ਹੋਇਆ, ਵਰਕ ਪਰਮਿਟ ਤੇ ਕੈਨੇਡਾ ਰਹਿ ਰਹੇ, ਵਧੀਆ ਜੋਬ ਕਰ ਰਿਹਾ,ਸੋਹਣੇ ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇੰਮੀਗ੍ਰੈਂਟ ਜਾਂ ਸਿਟੀਜ਼ਨ ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-714-3800 ਜਾਂ 1-604-783-7290 ‘ਤੇ ਸੰਪਰਕ ਕਰੋ।
****1696****
ਜੱਟ ਸਿੱਖ ਸਿੱਧੂ ਲੜਕੀ, ਜਨਮ 1992, ਕੱਦ 5 ਫੁੱਟ-6 ਇੰਚ, ਕੈਨੇਡੀਅਨ ਪੀ.ਆਰ., ਇੰਡੀਆ ਤੋਂ B.Sc. Nursing ਕੀਤੀ ਹੋਈ, ਕੈਨੇਡਾ ਤੋਂ ਦੋ ਸਾਲ ਦਾ ਡਿਪਲੋਮਾ ਕੀਤਾ ਹੋਇਆ, ਵਧੀਆ ਜੋਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇੰਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਵਰਕ ਪਰਮਿਟ ਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਮਾਲਵੇ ਨੂੰ ਪਹਿਲ। ਜਾਣਕਾਰੀ ਲਈ 437-667-8112 (WhatsApp) ਤੇ ਬਾਇਓਡਾਟਾ ਅਤੇ ਪਿਕਚਰ ਭੇਜੋ ਜਾਂ ਸੋਮਵਾਰ ਤੋਂ ਐਤਵਾਰ ਨੂੰ ਕਾਲ ਕਰ ਸਕਦੇ ਹੋ।
****1696****
Ramgaria BC based Sikh parents seek a suitable match for their Canadian born, 31yrs. old, 5 ‘- 10 “ tall, turbaned, trimmed beard son, professionally employed as police officer. The girl should be born, raised and educated in Canada, family oriented, willing to settle in Vancouver. No marriage bureau please. Contact:1-604-543-5174, 1-604-725-7086
*** 1696 ***
Vegetarian Sikh Ramdasia family from Hoshiarpur seeks a suitable match for their son, 26 yrs. old, 5’-8″ tall, BA, claimed refugee status,have open work permit, Electrician in Vancouver, handsome, family oriented. The girl should be Canadian immigrant/citizen, family oriented, well versed in both cultures. Call or whatsApp:1-604-771-2241
*** 1696 ***