ਪਹਿਲੇ 20 ਮੈਚਾਂ ਦਾ ਸ਼ਡਿਊਲ ਜਾਰੀ -IPL

11 ਮਾਰਚ  – IPL 2026 ਦੀ ਸ਼ੁਰੂਆਤ 28 ਮਾਰਚ ਤੋਂ ਹੋਣ ਜਾ ਰਹੀ ਹੈ। BCCI ਨੇ ਲੀਗ ਦੇ ਸ਼ੁਰੂਆਤੀ 20 ਮੈਚਾਂ ਦਾ ਸ਼ਡਿਊਲ ਐਲਾਨ ਦਿੱਤਾ ਹੈ। ਸੀਜ਼ਨ ਦਾ ਪਹਿਲਾ ਮੁਕਾਬਲਾ ਡਿਫੈਂਡਿੰਗ ਚੈਂਪੀਅਨ RCB ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਹੋਵੇਗਾ।

ਬੰਗਾਲ ਦੇ ਨਾਲ-ਨਾਲ ਤਾਮਿਲਨਾਡੂ, ਅਸਾਮ ਅਤੇ ਕੇਰਲ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਨ੍ਹਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਹੀ IPL ਦਾ ਅਗਲਾ ਸ਼ਡਿਊਲ ਜਾਰੀ ਕੀਤਾ ਜਾਵੇਗਾ।

RCB ਬਨਾਮ SRH – 28 ਮਾਰਚ, 2026 (ਸ਼ਨੀਵਾਰ), ਸ਼ਾਮ – ਬੈਂਗਲੁਰੂ

MI ਬਨਾਮ KKR – 29 ਮਾਰਚ, 2026 (ਐਤਵਾਰ), ਸ਼ਾਮ – ਮੁੰਬਈ

RR ਬਨਾਮ CSK – 30 ਮਾਰਚ, 2026 (ਸੋਮਵਾਰ), ਸ਼ਾਮ – ਗੁਹਾਟੀ

PBKS ਬਨਾਮ GT – 31 ਮਾਰਚ, 2026 (ਮੰਗਲਵਾਰ), ਸ਼ਾਮ – ਮੁਲਾਂਪੁਰ

LSG ਬਨਾਮ DC – 1 ਅਪ੍ਰੈਲ, 2026 (ਬੁੱਧਵਾਰ), ਸ਼ਾਮ – ਲਖਨਊ

KKR ਬਨਾਮ SRH – 2 ਅਪ੍ਰੈਲ, 2026 (ਵੀਰਵਾਰ), ਸ਼ਾਮ – ਕੋਲਕਾਤਾ

CSK ਬਨਾਮ PBKS – 3 ਅਪ੍ਰੈਲ, 2026 (ਸ਼ੁੱਕਰਵਾਰ), ਸ਼ਾਮ – ਚੇਨਈ

DC ਬਨਾਮ MI – 4 ਅਪ੍ਰੈਲ, 2026 (ਸ਼ਨੀਵਾਰ), ਦੁਪਹਿਰ – ਦਿੱਲੀ

GT ਬਨਾਮ RR – 4 ਅਪ੍ਰੈਲ, 2026 (ਸ਼ਨੀਵਾਰ), ਸ਼ਾਮ – ਅਹਿਮਦਾਬਾਦ

SRH ਬਨਾਮ LSG – 5 ਅਪ੍ਰੈਲ, 2026 (ਐਤਵਾਰ), ਦੁਪਹਿਰ – ਹੈਦਰਾਬਾਦ

RCB ਬਨਾਮ CSK – 5 ਅਪ੍ਰੈਲ, 2026 (ਐਤਵਾਰ), ਸ਼ਾਮ – ਬੈਂਗਲੁਰੂ

KKR ਬਨਾਮ PBKS – 6 ਅਪ੍ਰੈਲ, 2026 (ਸੋਮਵਾਰ), ਸ਼ਾਮ – ਕੋਲਕਾਤਾ

RR ਬਨਾਮ MI – 7 ਅਪ੍ਰੈਲ, 2026 (ਮੰਗਲਵਾਰ), ਸ਼ਾਮ – ਗੁਹਾਟੀ

DC ਬਨਾਮ GT – 8 ਅਪ੍ਰੈਲ, 2026 (ਬੁੱਧਵਾਰ), ਸ਼ਾਮ – ਦਿੱਲੀ

KKR ਬਨਾਮ LSG – 9 ਅਪ੍ਰੈਲ, 2026 (ਵੀਰਵਾਰ), ਸ਼ਾਮ – ਕੋਲਕਾਤਾ

RR ਬਨਾਮ RCB – 10 ਅਪ੍ਰੈਲ, 2026 (ਸ਼ੁੱਕਰਵਾਰ), ਸ਼ਾਮ – ਗੁਹਾਟੀ

PBKS ਬਨਾਮ SRH – 11 ਅਪ੍ਰੈਲ, 2026 (ਸ਼ਨੀਵਾਰ), ਦੁਪਹਿਰ – ਮੁਲਾਂਪੁਰ

CSK ਬਨਾਮ DC – 11 ਅਪ੍ਰੈल, 2026 (ਸ਼ਨੀਵਾਰ), ਸ਼ਾਮ – ਚੇਨਈ

LSG ਬਨਾਮ GT – 12 ਅਪ੍ਰੈਲ, 2026 (ਐਤਵਾਰ), ਦੁਪਹਿਰ – ਲਖਨਊ

MI ਬਨਾਮ RCB – 12 ਅਪ੍ਰੈਲ, 2026 (ਐਤਵਾਰ), ਸ਼ਾਮ – ਮੁੰਬਈ