ਜੱਟ ਸਿੱਖ ਲੜਕੀ, ਜਨਮ 1988, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ PR, ਪਰਿਵਾਰਕ, ਸਾਊ, ਤਲਾਕਸ਼ੁਦਾ ਲਈ ਵੈਸ਼ਨੋ, ਪਰਿਵਾਰਕ ਅਤੇ ਸਾਊ ਲੜਕੇ ਦੀ ਲੋੜ ਹੈ। ਮਾਲਵੇ ਨੂੰ ਪਹਿਲ। ਮੈਰਿਜ ਬਿਓੂਰੋ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-604-750-7436 ‘ਤੇ ਸੰਪਰਕ ਕਰੋ।
***1693***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 6 ਇੰਚ, ਪੜ੍ਹੇ-ਲਿਖੇ, ਸੋਹਣੇ ਸੁਨੱਖੇ, ਨਸ਼ਿਆਂ ਤੋਂ ਰਹਿਤ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਚੰਗੇ ਪਰਿਵਾਰ ਨਾਲ ਸਬੰਧਤ, ਵਧੀਆ ਜੌਬ ਕਰ ਰਹੇ ਲਈ ਕੈਨੇਡੀਅਨ PR ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ੇ ਜਾਂ ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਲੜਕੇ ਦੀਆਂ ਭੈਣਾਂ ਕੈਨੇਡਾ ਵਿੱਚ ਵੈੱਲ ਸੈਟਲਡ ਹਨ। ਜਾਣਕਾਰੀ ਲਈ 1-204-599-4794 ‘ਤੇ ਸੰਪਰਕ ਕਰੋ
***1693***
ਰਾਮਗੜ੍ਹੀਆ ਸਿੱਖ ਲੜਕਾ, ਉਮਰ 41 ਸਾਲ, ਕੱਦ 5 ਫ਼ੁੱਟ 10 ਇੰਚ, ਅਮੈਰੀਕਨ ਸਿਟੀਜ਼ਨ, B.Tech in Electronics and Communications, international shipping company ਵਿੱਚ ਮੈਨੇਜਰ ਦੀ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲਈ ਐਮਰੀਕਾ ਜਾਂ ਕੈਨੇਡਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ਜਾਂ ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦੀ ਹੈ। ਜਾਣਕਾਰੀ ਲਈ 1-510-240-2847 ‘ਤੇ ਸੰਪਰਕ ਕਰੋ।
***1693***
ਜੱਟ ਸਿੱਖ ਗਰੇਵਾਲ ਲੜਕਾ, ਬੌਰਨ 1990, ਕੱਦ 5 ਫ਼ੁੱਟ 9 ਇੰਚ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, Diplona in Mechanical Engineering, ਟਰੱਕ ਮਕੈਨਿਕ ਦੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਜਾਂ ਆਸਟ੍ਰੇਲੀਅਨ PR/ ਸਿਟੀਜ਼ਨਜ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜ਼ਾਤ ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-396-3622 ਜਾਂ +91-95922-00953 ‘ਤੇ ਫੋਨ ਜਾਂ WhatsApp ਕਰੋ।
***1693***
ਜੱਟ ਸਿੱਖ ਲੜਕਾ, ਉਮਰ 40 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਬੌਰਨ, ਨਸ਼ਿਆਂ ਤੋਂ ਰਹਿਤ, ਆਪਣਾ ਕਾਰੋਬਾਰ ਕਰ ਰਹੇ ਲਈ ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ/ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-210-2064 ‘ਤੇ ਸੰਪਰਕ ਕਰੋ।
***1693***
ਜੱਟ ਸਿੱਖ ਲੜਕਾ, ਉਮਰ 34 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ PR, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵਧੀਆ ਜੌਬ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ । BC ਨੂੰ ਪਹਿਲ। ਜਾਣਕਾਰੀ ਲਈ 1-604-825-6793 ਜਾਂ 1-604-613-5868 ‘ਤੇ ਸੰਪਰਕ ਕਰੋ।
***1693***
ਨਾਈ ਸਿੱਖ ਲੜਕਾ, ਜਨਮ 1996, ਕੱਦ 6 ਫ਼ੁੱਟ 1 ਇੰਚ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਪਰਿਵਾਰਕ, ਸੋਹਣੇ-ਸੁਨੱਖੇ, ਲਈ ਕੈਨੇਡੀਅਲ PR/ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-655-2057 ‘ਤੇ ਫੋਨ ਜਾਂ WhatsApp. ਕਰੋ।
***1693***
ਟਾਂਕ ਕਸ਼ਤਰੀ ਕੈਂਥ ਲੜਕਾ, ਬੌਰਨ 1993, ਕੱਦ 5 ਫ਼ੁੱਟ 8 ਇੰਚ, ਗ੍ਰੈਜੂਏਟ, ਕੈਨੇਡੀਅਨ PR, ਇਲੈਕਟ੍ਰੀਸ਼ਨ Journeyman, ਸੋਹਣੇ-ਸੁਨੱਖੇ, ਪਰਿਵਾਰਕ, ਵੈੱਲ ਸੈਟਲਡ ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-778-957-2097 ਜਾਂ 1-236-412-3097 ‘ਤੇ ਸੰਪਰਕ ਕਰੋ।
***1693***
ਜੱਟ ਸਿੱਖ ਲੜਕੀ, ਉਮਰ 34 ਸਾਲ, ਕੱਦ 5 ਫ਼ੁੱਟ 3 ਇੰਚ, ਕੈਨੇਡੀਅਨ PR, B.A. BEd. ਚੰਗੀ ਜੌਬ ਕਰ ਰਹੀ ਪਰਿਵਾਰਕ, ਸੋਹਣੀ ਸੁਨੱਖੀ ਲਈ ਪੜ੍ਹੇ ਲਿਖੇ, ਪਰਿਵਾਰਕ, ਨਸ਼ਿਆਂ ਤੋਂ ਰਹਿਤ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-957-0820 ‘ਤੇ ਵਟਸਐਪ ਜਾਂ ਫੋਨ ਕਰੋ।
***1693***
Tonk Kshtriya family seeks a suitable match for their son, 27 yrs. old, 5’-7” tall, Canadian citizen, bachelor’s in science, doing M.Sc in data science, working in health care department as a case Manager. The girl should be Canadian PR/Citizen, beautiful, equally educated, family oriented. Call: 1-604-760-4894 or 1-825-975-1959
***1693***
Tonk Kshatriya Hindu family seeks a suitable match for their son, born 1993, 6’-2” tall, clean shaven, Canadian citizen, raised in Canada, bachelor of Technology (Honours) software development. working in Field. The girl should be Canadian PR (5-7 Years), educated, beautiful and family oriented. Caste no bar. Please send your biodata to: pinky199399@gmail.com or call : 647-785-6955
***1693***
Jat Sikh Dhariwal parents seek a suitable match for their only son, born 1994, 5’-8” tall, Ameican born, electical engineer, living in Michigan, working and has his own business. The girl should be Sikh, well cultured, beautiful, family oriented, between 26-30 yrs. of age, preferably from Canada. For more information call : 1-289-946-3590 (Canada) or 1-510-474-8247 (USA)
***1693***
PunjabiCanadian Sikh male, 6′-1″ tall, never married, Punjabi speaking, Degree holder, professionally employed with a private company,from a respectable Punjabi family.The girl should be PunjabiCanadian, educated, familyoriented. Caste no bar.
WhatsApp: 1-437-451-8704
***AFIC***
Jatt Sikh family seeks asuitable match for their son,born 1995, 5’-10″ tall,Cznadian citizen,working in a bank, Associate Degree in Business Administration In progress,senior systems support specialist at Scotia bank, handsome, family oriented. The girl should be Jatt sikh, beautiful, family oriented, educated, well versed in bith cultures. Call:647-646-9171
*** 1693 ***










