ਆਯੁਰਵੇਦ ਦੇ ਸਭ ਤੋਂ ਕਾਰਗਰ ਨੁਸਖ਼ੇ ਨਾਲ ਤਾਕਤ ਕਦੇ ਨਹੀਂ ਹੋਵੇਗੀ ਘੱਟ

ਅਜੋਕੇ ਦੌਰ ਦੀ ਭੱਜ-ਦੌੜ ਭਰੀ ਜ਼ਿੰਦਗੀ ਅਤੇ ਗ਼ਲਤ ਖਾਣ-ਪੀਣ ਕਾਰਨ ਮਰਦਾਂ ਦੀ ਸਿਹਤ ‘ਤੇ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਅੱਜ-ਕੱਲ੍ਹ ਨੌਜਵਾਨਾਂ ਅਤੇ ਬਜ਼ੁਰਗਾਂ ‘ਚ ਸ਼ਰੀਰਕ ਅਤੇ ਮਰਦਾਨਾ ਕਮਜ਼ੋਰੀ ਦੀਆਂ ਸਮੱਸਿਆਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਮਾਨਸਿਕ ਤਨਾਅ, ਨੀਂਦ ਦੀ ਕਮੀ ਅਤੇ ਪੌਸ਼ਟਿਕ ਖੁਰਾਕ ਦੀ ਘਾਟ ਕਾਰਨ ਮਰਦ ਕਈ ਤਰ੍ਹਾਂ ਦੀਆਂ ਜਿਣਸੀ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ ਜਿਸ ਨਾਲ ਨਾ ਸਿਰਫ਼ ਉਨ੍ਹਾਂ ਦੀ ਸਿਹਤ ਸਗੋਂ ਵਿਆਹੁਤਾ ਜੀਵਨ ‘ਚ ਵੀ ਕੁੜੱਤਨ ਪੈਦਾ ਹੋ ਰਹੀ ਹੈ।
ਜਦੋਂ ਕੋਈ ਪੁਰਸ਼ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਦਾ ਹੈ ਤਾਂ ਉਹ ਅੰਦਰੋਂ-ਅੰਦਰੀਂ ਹੀਣ ਭਾਵਨਾ ਅਤੇ ਤਨਾਅ ਦਾ ਸ਼ਿਕਾਰ ਹੋ ਜਾਂਦਾ ਹੈ। ਵਿਗਿਆਨਕ ਅਤੇ ਸਮਾਜਿਕ ਨਜ਼ਰੀਏ ਤੋਂ ਇਹ ਇੱਕ ਗੰਭੀਰ ਵਿਸ਼ਾ ਹੈ ਕਿਉਂਕਿ ਇਹ ਪਰਿਵਾਰਕ ਖ਼ੁਸ਼ੀਆਂ ਅਤੇ ਸੰਤਾਨ ਸੁੱਖ ‘ਚ ਵੀ ਰੁਕਾਵਟ ਬਣ ਸਕਦਾ ਹੈ।
ਆਓ ਜਾਣਦੇ ਹਾਂ ਪੁਰਸ਼ਾਂ ‘ਚ ਮਰਦਾਨਾ ਸਮੱਸਿਆਵਾਂ ਦੇ ਕੀ-ਕੀ ਹਨ ਲੱਛਣ? ਸ਼ੀਘਰਪਤਨ (Premature Ejaculation) – ਬੈੱਡਰੂਮ ‘ਚ ਸਮੇਂ ਤੋਂ ਪਹਿਲਾਂ ਹੀ ਫ਼੍ਰੀ ਹੋ ਜਾਣਾ ਯਾਨੀ ਕਿ ਟਾਂਏ-ਟਾਂਏ ਫ਼ਿਸ਼ ਹੋ ਜਾਣਾ। ਨਸਾਂ ‘ਚ ਢਿੱਲਾਪਨ (Erectile Dysfunction) – ਪੁਰਸ਼ ਦੇ ਨਸਾਂ ‘ਚ ਖਿੱਚਾਅ ਨਾ ਆਉਣਾ ਜਾਂ ਢਿੱਲਾਪਨ ਹੋਣਾ। ਘੱਟ ਸ਼ੁਕਰਾਣੂ (Low Sperm Count) – ਵੀਰਜ ‘ਚ ਸ਼ੁਕਰਾਣੂਆਂ ਦੀ ਕਮੀ ਅਤੇ ਵੀਰਜ ਦਾ ਪਤਲਾਪਨ ਹੋਣਾ ਪੁਰਸ਼ਾਂ ਲਈ ਇੱਕ ਗੰਭੀਰ ਸਮੱਸਿਆ ਬਣ ਗਈ ਹੈ। ਇੱਛਾ ਦੀ ਕਮੀ (Low Libido) – ਸੰਭੋਗ ਕਰਨ ਦਾ ਮਨ ਨਾ ਹੋਣਾ ਅਤੇ ਆਪਣੀ ਲਾਈਫ਼ ਪਾਰਟਨਰ ਤੋਂ ਦੂਰੀ ਬਣਾਉਣਾ। ਸਪਨਦੋਸ਼ (Night Fall) – ਸਪਨਦੋਸ਼ ਜ਼ਿਆਦਾਤਰ ਰਾਤ ਨੂੰ ਹੋਣ ਵਾਲਾ ਅਜਹਿਆ ਰੋਗ ਹੈ ਜਿਸ ਦੇ ਕਾਰਨ ਪੁਰਸ਼ ਦਾ ਸੁਪਨੇ ‘ਚ ਹੀ ਵੀਰਜ ਨਿਕਲ ਜਾਂਦਾ ਹੈ। ਧਾਂਤ ਰੋਗ (Spermatorrhea) – ਪਿਸ਼ਾਬ ਕਰਦੇ ਸਮੇਂ ਜਾਂ ਟੌਇਲਟ ਦੇ ਰਸਤੇ ਸਫ਼ੇਦ ਧਾਂਤ ਦਾ ਡਿੱਗਣਾ, ਫ਼ੋਨ ‘ਤੇ ਗੱਲ ਕਰਦੇ ਸਮੇਂ ਵੀਰਜ ਦਾ ਰਿਸਣਾ। ਵਧੇਰੇ ਉਮਰ ਅਤੇ ਸ਼ੂਗਰ ਕਾਰਨ ਆਈ ਸੈੱਕਸ ਕਮਜ਼ੋਰੀ (Sexual Weekness due to Sugar and Over age) Low Testosterone: ਸੰਭੋਗ ਦੇ ਪ੍ਰਤੀ ਹੌਲੀ-ਹੌਲੀ ਇੱਛਾ ਘੱਟ ਹੋਣ ਲੱਗਦੀ ਹੈ। ਕੁੱਝ ਪੁਰਸ਼ਾਂ ‘ਚ ਇਰੈਕਟਾਈਲ ਡਿਸਫ਼ੰਕਸ਼ਨ ਵੀ ਹੋ ਸਕਦਾ ਹੈ। ਜੇਕਰ ਤੁਸੀਂ ਵੀ ਆਪਣੇ ਪਾਰਟਨਰ ਤੋਂ ਦੂਰ ਰਹਿਣ ਦੇ ਬਹਾਨੇ ਬਣਾਉਣ ਲੱਗੇ ਹੋ ਤਾਂ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ।
ਨੋਟ: ਦੋਸਤੋ, ਜੇਕਰ ਤੁਸੀਂ ਵੀ ਉੱਪਰ ਲਿਖੀਆਂ ਹੋਈਆਂ ਸਮੱਸਿਆਵਾਂ ਤੋਂ ਪੀੜਤ ਹੋ ਅਤੇ ਇਲਾਜ ਕਰਵਾ ਕੇ ਵੀ ਨਿਰਾਸ਼ ਹੋ ਗਏ ਹੋ ਤਾਂ ਘਬਰਾਉਣ ਦੀ ਲੋੜ ਨਹੀਂ। ਤੁਸੀਂ ਇੱਕ ਵਾਰ Surajvanshi Dawakhana ਦੇ ਤਜਰਬੇਕਾਰ ਆਯੁਰਵੈਦਿਕ ਡਾਕਟਰ, DAV College Jalandhar ਤੋਂ BAMS (ਆਯੁਰਵੈਦ ਆਚਾਰਿਆ) ਡਿਗਰੀਯਾਫ਼ਤਾ ਖ਼ਾਨਦਾਨੀ ਹਕੀਮ ਵੈਦ KSB ਨਾਲ 1-416-992-5489 ‘ਤੇ ਸਲਾਹ-ਮਸ਼ਵਰਾ ਕਰ ਕੇ ਆਪਣੇ ਰੋਗ ਮੁਤਾਬਿਕ ਦੇਸੀ ਦਵਾਈ ਤਿਆਰ ਕਰਵਾ ਸਕਦੇ ਹੋ।
ਸਾਵਧਾਨੀਆਂ ਅਤੇ ਸੁਧਾਰ: ਮਰਦਾਨਾ ਤਾਕਤ ਨੂੰ ਬਰਕਰਾਰ ਰੱਖਣ ਲਈ ਸਭ ਤੋਂ ਪਹਿਲਾਂ ਬੁਰੀਆਂ ਆਦਤਾਂ ਜਿਵੇਂ ਨਸ਼ਾ, ਸ਼ਰਾਬ ਅਤੇ ਸਿਗਰਟਨੋਸ਼ੀ ਦਾ ਤਿਆਗ ਕਰਨਾ ਜ਼ਰੂਰੀ ਹੈ। ਆਪਣੀ ਖੁਰਾਕ ‘ਚ ਦੁੱਧ, ਘਿਓ, ਪਨੀਰ, ਅਖਰੋਟ ਅਤੇ ਬਦਾਮ ਵਰਗੇ ਪੌਸ਼ਟਿਕ ਤੱਤਾਂ ਨੂੰ ਸ਼ਾਮਲ ਕਰੋ। ਰੋਜ਼ਾਨਾ ਕਸਰਤ ਅਤੇ ਯੋਗਾ ਤੁਹਾਡੀਆਂ ਨਸਾਂ ਨੂੰ ਮਜ਼ਬੂਤੀ ਦਿੰਦਾ ਹੈ।
ਆਯੁਰਵੇਦ: ਸਮੱਸਿਆ ਦਾ ਜੜ੍ਹ ਤੋਂ ਇਲਾਜ: ਜੇਕਰ ਤੁਸੀਂ ਕਈ ਤਰ੍ਹਾਂ ਦੀਆਂ ਦਵਾਈਆਂ ਖਾ ਕੇ ਨਿਰਾਸ਼ ਹੋ ਚੁੱਕੇ ਹੋ ਤਾਂ ਆਯੁਰਵੇਦ ਇੱਕ ਉਮੀਦ ਦੀ ਕਿਰਨ ਹੈ। ਸੂਰਜਵੰਸ਼ੀ ਦਵਾਖ਼ਾਨਾ ਦੇ ਤਜਰਬੇਕਾਰ ਡਾਕਟਰ ਵਲੋਂ ਸ਼ੁੱਧ ਜੜ੍ਹੀਆਂ-ਬੂਟੀਆਂ ਅਤੇ ਭਸਮਾਂ ਰਾਹੀਂ ਮਰਦਾਨਾ ਕਮਜ਼ੋਰੀ ਦਾ ਸਫ਼ਲ ਇਲਾਜ ਕੀਤਾ ਜਾਂਦਾ ਹੈ। ਚਾਹੇ ਸਮੱਸਿਆ ਸ਼ੂਗਰ ਕਾਰਨ ਹੋਵੇ ਜਾਂ ਵਧਦੀ ਉਮਰ ਕਾਰਨ, ਇੱਥੇ ਹਰ ਮਰੀਜ਼ ਦੀ ਤਸੀਰ ਮੁਤਾਬਿਕ ਦਵਾਈ ਤਿਆਰ ਕੀਤੀ ਜਾਂਦੀ ਹੈ। ਦੇਸ਼ਾਂ ਤੇ ਵਿਦੇਸ਼ਾਂ ‘ਚ ਹਜ਼ਾਰਾਂ ਮਰੀਜ਼ ਇਨ੍ਹਾਂ ਦੇ ਬਣਾਏ ਦੇਸੀ ਨੁਸਖ਼ਿਆਂ ਦਾ ਲਾਭ ਉਠਾ ਰਹੇ ਹਨ।
ਨੋਟ: ਇੰਦਰੀਵਰਧਕ ਨੁਸਖ਼ਾ ਲੈਣ ਵਾਲੇ ਵੀਰ ਸਾਡੇ ਵਲੋਂ ਬਿਲਕੁਲ ਮੁਫ਼ਤ ਦਿੱਤੀ ਜਾਂਦੀ 150 ਡਾਲਰਾਂ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ।
herbalremedies.ca