Matrimonials

ਜੱਟ ਸਿੱਖ ਇਕਲੌਤਾ ਲੜਕਾ, ਬੌਰਨ 1992, ਕੱਦ 5 ਫ਼ੁੱਟ 10 ਇੰਚ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, 12 ਕਿਲੇ ਜ਼ਮੀਨ ਦਾ ਮਾਲਕ, ਸ਼ਹਿਰੀ ਪ੍ਰੋਪਰਟੀ ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡੀਅਨ ਸਿਟੀਜ਼ਨ ਹੈ। ਮਾਤਾ ਪਿਤਾ ਸਰਕਾਰੀ ਸਰਵਿਸ ਤੋਂ ਰਿਟਾਇਰਡ ਹਨ। ਜਾਣਕਾਰੀ ਲਈ 1-705-933-9985 ਜਾਂ +91-98729-62729 ‘ਤੇ ਫੋਨ ਜਾਂ Whatsapp ਕਰੋ।
***1689***
ਜੱਟ ਸਿੱਖ ਬਰਾੜ ਪਰਿਵਾਰ ਨਾਲ ਸਬੰਧਤ ਲੜਕੀ, ਉਮਰ 36 ਸਾਲ, ਕੱਦ 5 ਫ਼ੁੱਟ 3 ਇੰਚ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ, ਸੋਹਣੀ-ਸੁਨੱਖੀ, ਸਾਊ, ਪਰਿਵਾਰਕ, ਤਲਾਕਸ਼ੁਦਾ (ਦੋ ਬੇਟੀਆਂ) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈਲ ਸੈਟਲਡ ਜੀਵਨ ਸਾਥੀ ਦੀ ਲੋੜ ਹੈ। ਵੱਡੀ ਉਮਰ ਵਾਲੇ ਲੜਕੇ ਵੀ ਸੰਪਰਕ ਕਰ ਸਕਦੇ ਹਨ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। BC ਨੂੰ ਪਹਿਲ। ਜਾਣਕਾਰੀ ਲਈ 1-778-838-2162 ‘ਤੇ ਸੰਪਰਕ ਕਰੋ।
***1689***

ਰਾਮਗੜ੍ਹੀਆ ਸਿੱਖ ਲੜਕਾ, ਉਮਰ 41 ਸਾਲ, ਕੱਦ 5 ਫ਼ੁੱਟ 10 ਇੰਚ, ਅਮੈਰੀਕਨ ਸਿਟੀਜ਼ਨ, B.Tech. in Electronics and Communicatoins, International shipping Company ਵਿਚ ਮੈਨੇਜਰ ਦੀ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ (ਬਿਨਾਂ ਬੱਚੇ) ਲਈ ਅਮੈਰੀਕਾ ਜਾਂ ਕੈਨੇਡਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ਜਾਂ ਤਲਾਕਸ਼ੁਦਾ (ਬਿਨਾ ਬੱਚੇ) ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-510-240-2847 ‘ਤੇ ਸੰਪਰਕ ਕਰੋ।
***1689***
ਜੱਟ ਸਿੱਖ ਇਕਲੌਤਾ ਲੜਕਾ, 1988 ਬੌਰਨ, ਕੱਦ 6 ਫ਼ੁੱਟ 1 ਇੰਚ, ITI (Electric) ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਲੜਕੇ 9 ਕਿਲੇ ਜ਼ਮੀਨ ਦਾ ਮਾਲਕ ਹੈ। ਜਾਣਕਾਰੀ ਲਈ 1-604-417-1603 ਜਾਂ 1-604-889-0510 ‘ਤੇ ਸੰਪਰਕ ਕਰੋ।
***1689***

ਜੱਟ ਸਿੱਖ ਲੜਕੀ, ਜਨਮ 1987, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, Nursing ਦੀ ਡਿਗਰੀ ਕੀਤੀ ਹੋਈ, ਨਰਸਿੰਗ ਦੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਤਲਾਕਸ਼ੁਦਾ (ਬਿਨਾਂ ਬੱਚੇ) ਲਈ ਕੈਨੇਡਾ ਤੋਂ ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾਵੇਗੀ। ਜਾਣਕਾਰੀ ਲਈ : 647-687-1635 ਜਾਂ 647-764-2510 ‘ਤੇ ਸੰਪਰਕ ਕਰੋ।
***1689***
ਰਾਮਗੜ੍ਹੀਆ ਸਿੱਖ ਲੜਕੀ, ਉਮਰ 40 ਸਾਲ, ਕੱਦ 5 ਫ਼ੁੱਟ 4 ਇੰਚ, MA (Double), B.ed, ਤਲਾਕਸ਼ੁਦਾ, ਸੋਹਣੀ-ਸੁਨੱਖੀ, ਪਰਿਵਾਰਕ ਲਈ ਪੜ੍ਹੇ-ਲਿਖੇ, ਕੇਨੇਡੀਅਨ PR/ਸਿਟੀਜ਼ਨ, ਵੈਲ ਸੈਟਲਡ ਲੜਕੇ ਦੀ ਲੋੜ ਹੈ।
ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ ਸਿਰਫ ਲੜਕੀ ਹੀ ਇੰਡੀਆ ਵਿਚ ਹੈ। ਜਾਣਕਾਰੀ ਲਈ 1-587-837-3330 ‘ਤੇ ਫੋਨ ਜਾਂ Whatsapp ਕਰੋ।
***1689***
ਨਾਈ ਸਿੱਖ ਪਰਿਵਾਰਕ ਨਾਲ ਸਬੰਧਤ ਲੜਕੀ, ਜਨਮ 1988, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਸਿਟੀਜ਼ਨ, Law Office ਵਿਚ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਵਰਕ ਪਰਮਿਟ ਜਾਂ ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਏ, ਪੜ੍ਹੇ-ਲਿਖੇ ਲੜਕੇ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜਿਹੜੇ ਲੜਕੇ ਦੇ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ ਭਰਾ, ਜਨਮ 1996, ਕੱਦ 6 ਫ਼ੁੱਟ 1 ਇੰਚ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਦਾ ਕੈਨੇਡਾ ਰਿਸ਼ਤਾ ਕਰਵਾ ਸਕਣ। ਜਾਤ ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-655-2057 ‘ਤੇ Whatsapp ਜਾਂ ਕਾਲ ਕਰੋ।
***1689***
Jat Sikh Dhariwal Parents seek a suitable match for their only son, born 1994, 5’8” tall, American Born, Electrical Engineer, living in Michigan, working and has his own business. The girl should be Sikh, well cultured, beautiful, family oriented, between 26-30 yrs. of age; preferably from Canada. For information please call : 1-289-946-3590 (Canada) or 1-510-474-8247 (America)
***1689***
Seeking a suitable match for their daughter, 32 yrs. old, 5’-8” tall, Canadian Citizen, Professional Engineer (P.Eng), Currently employed with a reputed organisation in Canada, brought up in Canada, Canadian educated, well cultured and family oriented. The boy should be Jat Sikh, Canadian born or raised, Canadian educated, a well settled, professional with strong family values. contact :+1-403-828-7973 or 1-403-437-8414
***1689***
Ravidasia family seeks a suitable match for their son, 29 yrs. old, 5’-6″ tall, Canadian PR, educated in Canada, vegetarian, non-drinker, working in the transport industry with good salary. The girl should be canadian PR/citizen or on work permit, family oriented, well versed in both cultures. Caste no bar. Please send your biodata & recent picture at whatsApp: or call +1-778-347-4032
*** 1689 ***
Nai Sikh family seeks a suitable match for their son, 32 yrs. old, 5’-10” tall, Clena Shaven, Canadian Citizen, graduated from University of Toronto (Uoft), working in Financial field. The girl should be Canadian, educated, beautiful and family oriented,preferably from GTA. Caste no bar. Please send your biodata and recent pictures to : as20261818@gmail.com or call : 437-385-1890
***1689***