ਮਿੱਠੀਆਂ ਡ੍ਰਿੰਕਸ ਪੀਣ ਨਾਲ ਹੁੰਦੀ ਹੈ ਸ਼ੂਗਰ!

thudi-sahat-300x150-1-300x150ਬੋਸਟਨ: ਮਿੱਠਾ-ਯੁਕਤ ਤਰਲ ਪਦਾਰਥਾਂ ਦੀ ਲਗਾਤਾਰ ਵਰਤੋਂ ਕਰਨੀ ਸ਼ੂਗਰ ਨੂੰ ਆਪ ਸੱਦਾ ਦੇਣ ਬਰਾਬਰ ਹੈ। ਇਹ ਖ਼ੁਲਾਸਾ ਅਮਰੀਕਾ ਦੀ ਟਫ਼ਸ ਯੂਨੀਵਰਸਿਟੀ ਵਲੋਂ ਕੀਤੇ ਅਧਿਐਨ ਵਿੱਚ ਹੋਇਆ ਹੈ। ਟਫ਼ਸ ਯੂਨੀਵਰਸਿਟੀ ਦੇ ਸਾਇੰਸਦਾਨਾਂ ਦਾ ਕਹਿਣਾ ਹੈ ਕਿ ਮਿੱਠੇ ਵਾਲੇ ਤਰਲ ਪਦਾਰਥਾਂ ਦੇ ਸ਼ੌਕੀਨਾਂ ਨੂੰ ਸ਼ੂਗਰ ਹੋਣ ਦਾ ਖ਼ਤਰਾ ਬਾਕੀਆਂ ਨਾਲੋਂ 46 ਫ਼ੀਸਦੀ ਵੱਧ ਹੁੰਦਾ ਹੈ। ਜਿਹੜੇ ਬਾਲਗ਼ ਮਿੱਠੇ ਵਾਲੇ ਤਰਲ ਪਦਾਰਥ ਲਗਾਤਾਰ ਪੀਂਦੇ ਹਨ, ਉਨ੍ਹਾਂ ਵਿੱਚ ਸ਼ੂਗਰ ਤੋਂ ਪਹਿਲਾਂ ਦੇ ਲੱਛਣ ਛੇਤੀ ਦਿਖਾਈ ਦੇਣ ਲੱਗ ਜਾਂਦੇ ਹਨ। ਸ਼ੂਗਰ ਤੋਂ ਪਹਿਲਾਂ ਦੀ ਸਥਿਤੀ ਜਾਂ ਦੂਜੇ ਦਰਜੇ ਦਾ ਸ਼ੂਗਰ ਹੋਣ ਦਾ ਵੱਡਾ ਕਾਰਨ ਮਿੱਠੇ ਵਾਲੇ ਤਰਲ ਪਦਾਰਥ ਹੋ ਸਕਦੇ ਹਨ।ਸੂਰਜਵੰਸ਼ੀ ਦਵਾਖ਼ਾਨੇ ਦਾ ਕਹਿਣਾ ਹੈ ਕਿ ਹਲਾਂਕਿ ਇਹ ਅਧਿਐਨ ਅਜਿਹਾ ਨਹੀਂ ਕਹਿੰਦਾ ਕਿ ਮਿੱਠੇ ਵਾਲੇ ਤਰਲ ਪਦਾਰਥ ਹੀ ਸ਼ੂਗਰ ਦਾ ਕਾਰਨ ਹਨ ਪਰ ਅਜਿਹੇ ਤਰਲ ਪਦਾਰਥ ਸ਼ੂਗਰ ਤੋਂ ਪਹਿਲਾਂ ਵਾਲੇ ਲੱਛਣਾਂ ਦਾ ਕਾਰਨ ਬਣਦੇ ਹਨ ਜੋ ਬਾਅਦ ਵਿੱਚ ਸ਼ੂਗਰ ਦਾ ਰੂਪ ਧਾਰ ਲੈਂਦੇ ਹਨ। ਇਹ ਅਧਿਐਨ ਮਿੱਠੇ ਵਾਲੇ ਪੀਣ-ਯੁਕਤ ਪਦਾਰਥਾਂ ਦੇ ਆਦੀ ਨਾ ਹੋਣ ਦੀ ਸਿਫ਼ਾਰਸ਼ ਕਰਦਾ ਹੈ। ਅਜਿਹੇ ਪਦਾਰਥਾਂ ਦੀ ਜਗ੍ਹਾ ਪਾਣੀ ਤੇ ਫ਼ਿੱਕੀ ਕੌਫ਼ੀ ਜਾਂ ਚਾਹ ਪੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮਿੱਠਾ-ਯੁਕਤ ਤਰਲ ਪਦਾਰਥਾਂ ਵਿੱਚ ਫ਼ਲਾਂ ਦੇ ਜੂਸ ਨੂੰ ਨਹੀਂ ਗਿਣਿਆ ਜਾ ਸਕਦਾ। ਇਸ ਅਧਿਐਨ ਵਿੱਚ ਦੱਸਿਆ ਗਿਆ ਹੈ ਕਿ ਅਜਿਹੇ ਤਰਲ ਪਦਾਰਥਾਂ ਦਾ ਉਮਰ, ਲਿੰਗ ਤੇ ਸਰੀਰ ਦੇ ਹਿਸਾਬ ਨਾਲ ਵੱਖੋ ਵੱਖਰਾ ਅਸਰ ਹੁੰਦਾ ਹੈ। ਇਹ ਅਧਿਐਨ ਜਰਨਲ ਔਫ਼ ਨਿਊਟ੍ਰੀਸ਼ਨ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਜੇਕਰ ਤੁਸੀਂ ਸ਼ੂਗਰ ਜਾਂ ਕਿਸੇ ਗੁਪਤ ਰੋਗ ਜਾਂ ਬੀਮਾਰੀ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕਰ ਦਿੱਤੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਜਾਂ ਮਰਦਾਨਾ ਕਮਜ਼ੋਰੀ, ਐਲਰਜੀ, ਐਜ਼ਮਾ, ਪ੍ਰੀ ਮੈਚਿਓਰ ਈਜੈਕੁਲੇਸ਼ਨ ਭਾਵ ਸ਼ੀਘਰ ਪਤਨ, ਕਣਕ ਤੋਂ ਐਲਰਜੀ, ਥਾਇਰੌਇਡ, ਬਲੱਡ ਪ੍ਰੈਸ਼ਰ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਸਿਰਫ਼ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਜੜ੍ਹ ਤੋਂ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਕੀਤਾ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ ਸਾਡੀ 150 ਡੌਲਰ ਦੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ੇ ਨਾਲ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀਅ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਇਸ਼ਤਿਹਾਰ ਦੇਖੋ।