ਜੱਟ ਸਿੱਖ ਤੂਰ ਲੜਕਾ, ਜਨਮ 1996, ਕੱਦ 5 ਫ਼ੁੱਟ 10 ਇੰਚ, Master’s degree in Horticulture, ਵਰਕ ਪਰਮਿਟ ‘ਤੇ ਕੈਨੇਡਾ ਆਏ ਹੋਏ, ਆਪਣੇ ਫੀਲਡ ਵਿਚ ਵਧੀਆ ਜੌਬ ਕਰ ਰਹੇ, ਦਸਤਾਰਧਾਰੀ ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ +91-7888805780 ਜਾਂ +91-94179-00632 ‘ਤੇ ਸੰਪਰਕ ਕਰੋ।
***1659***
ਜੱਟ ਸਿੱਖ ਲੜਕੀ, 1996 ਬੌਰਨ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ PR, Accounting ਦੀ ਡਿਗਰੀ ਕੀਤੀ ਹੋਈ, ਆਪਣੇ ਫੀਲਡ ਵਿਚ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਦੁਆਬੇ ਨੂੰ ਪਹਿਲ। ਜਾਣਕਾਰੀ ਲਈ 647-449-3885 ‘ਤੇ ਸੰਪਰਕ ਕਰੋ।
***1659***
ਜੱਟ ਸਿੱਖ ਸੰਘੇੜਾ ਲੜਕਾ, ਉਮਰ 37 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, ਗ੍ਰੈਜੂਏਟ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਵੈੱਲ ਸੈਟਲਡ, ਸੋਹਣੇ-ਸੁਨੱਖੇ, ਚੰਗੇ ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ਜਾਂ ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-778-779-8586 ‘ਤੇ ਸੰਪਰਕ ਕਰੋ ।
***1659***
ਜੱਟ ਸਿੱਖ ਲੜਕਾ, 1991 ਬੌਰਨ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ PR, PGDCA ਕੀਤੀ ਹੋਈ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਅੰਮ੍ਰਿਤਧਾਰੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਅੰਮ੍ਰਿਤਧਾਰੀ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ, ਅੰਮ੍ਰਿਤਧਾਰੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ : 647-283-1074 ਜਾਂ 647-888-7280 ‘ਤੇ ਸੰਪਰਕ ਕਰੋ
***1659***
ਜੱਟ ਸਿੱਖ ਲੜਕੀ, ਉਮਰ 45 ਸਾਲ, ਕੱਦ 5 ਫ਼ੁੱਝ 5 ਇੰਚ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਰਹਿ ਰਹੀ, ਵਿਧਵਾ (11 ਸਾਲ ਦਾ ਲੜਕਾ) ਲਈ ਕੈਨੇਡੀਅਨ/PR-ਸਿਟੀਜ਼ਨ, ਪਰਿਵਾਰਕ ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-778-384-9605 ‘ਤੇ ਸੰਪਰਕ ਕਰੋ।
***1659***
ਰਵਿਦਾਸੀਆ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 10 ਇੰਚ, B. Pharmacy ਦੀ ਡਿਗਰੀ ਕੀਤੀ ਹੋਈ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਏ ਹੋਏ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 416-618-5769 ਜਾਂ 647-675-5951 ‘ਤੇ ਸੰਪਰਕ ਕਰੋ।
***1659***
ਜੱਟ ਸਿੱਖ ਲੜਕਾ, ਉਮਰ 26 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਸਿਟੀਜ਼ਨ, Diploma in Information Technology and specialization in Cyber Security, fibre optic and networking ਦੀ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਪਰਿਵਾਰ ਕੈਲਰਗੀ (ਕੈਨੇਡਾ) ਵਿਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-587-435-7787 ਜਾਂ 1-403-831-7787 ‘ਤੇ ਸੰਪਰਕ ਕਰੋ।
***1659***
ਜੱਟ ਸਿੱਖ ਲੜਕੀ, 1983 ਬੌਰਨ, ਕੱਦ 5 ਫ਼ੁੱਟ 5 ਇੰਚ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ, Triple M.A. B.ed. Child Care assistant, never married, ਪਰਿਵਾਰਕ ਲਈ ਕੈਨੇਡੀਅਨ ਪੀ.ਆਰ./ਸਿਟੀਜ਼ਨ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ। ਜੱਟ ਸਿਖ ਪਰਿਵਾਰ ਹੀ ਸੰਪਰਕ ਕਰਨ/ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਮੈਰਿਜ ਬਿਊਰੋ ਵਾਲੇ ਕਾਲ ਨਾ ਕਰਨ। ਜਾਣਕਾਰੀ ਲਈ 1-204-891-7863 ‘ਤੇ ਫੋਨ ਕਰੋ।
***1659***
ਜੱਟ ਸਿੱਖ ਲੜਕਾ, ਉਮਰ 43 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, ਗ੍ਰੈਜੂਏਟ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਨਸ਼ਿਆਂ ਤੋਂ ਰਹਿਤ, ਵੈਸ਼ਨੋ, ਤਲਾਕਸ਼ੁਦਾ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ, ਲੜਕੀ ਦੀ ਲੋੜ ਹੈ। ਵਰਕ ਪਰਮਿਟ ਜਾਂ ਵਿਜ਼ਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਆਪਣਾ ਬਾਇਓਡੈਟਾ ਅਤੇ ਪਿਕਚਰ Whatsapp ‘ਤੇ ਭੇਜੋ।
1-604-518-0035 Whatsapp
***1659***
ਜੱਟ ਸਿੱਖ ਲੜਕਾ, ਉਮਰ 36 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, ਸੋਹਣਾ-ਸੁਨੱਖਾ, ਚੰਗੇ ਪਰਿਵਾਰ ਨਾਲ ਸਬੰਧਤ, ਬੋਲਣ, ਸੁਨਣ ਵਿਚ ਥੋੜੀ ਜਿਹੀ ਪ੍ਰਾਬਲਮ ਹੈ, ਆਪਣੇ ਸਾਰੇ ਕੰਮਕਾਜ ਕਰਨ ਵਿਚ ਸਮਰੱਥ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸਾਊ, ਸਮਝਦਾਰ ਲੜਕੀ ਦੀ ਲੋੜ ਹੈ। ਲੜਕੇ ਦੀਆਂ ਦੋ ਭੈਣਾਂ ਕੈਨੇਡਾ ਵਿਚ ਵੈਲ ਸੈਟਲਡ ਹਨ ਅਤੇ ਪੂਰੀ ਮਦਦ ਕਰਦੀਆਂ ਹਨ। BC ਨੂੰ ਪਹਿਲ। ਜਾਣਕਾਰੀ ਲਈ 1-778-927-9499 ‘ਤੇ ਸੰਪਰਕ ਕਰੋ।
***1659***
ਜੱਟ ਸਿੱਖ ਲੜਕਾ, ਉਮਰ 20 ਸਾਲ, ਕੰਦ 6 ਫੁੱਟ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਏ ਹੋਏ ਲਈ ਕੈਲੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-778-556-01072 ਜਾਂ 1-778-556-1071 ‘ਤੇ ਸੰਪਰਕ ਕਰੋ।
***1659***
ਜੱਟ ਸਿੱਖ ਅਟਵਾਲ ਲੜਕਾ, ਉਮਰ 29 ਸਾਲ, ਕੱਦ 5 ਫੁੱਟ 6 ਇਂੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ, ਪਾਈਪ ਫਿਟਰ ਦੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ, ਵਰਕ ਪਰਮਿਟ ਉਤੇ ਰਹਿ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੇ। ਲੜਕੇ ਦਾ ਨਾਨਕਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੇ ਅਤੇ ਲੜਕਾ ਨਾਨਕਾ ਪਰਿਵਾਰ ਕੋਲ ਰਹਿ ਰਿਹਾ ਹੈ। ਜਾਣਕਾਰੀ ਲਈ 1-604-724-9546 ‘ਤੇ ਸੰਪਰਕ ਕਰੋ।
***1659***
ਸੈਣੀ ਸਿੱਖ ਲੜਕਾ, 1990 ਬੌਰਨ, ਕੱਦ 6 ਫੁੱਟ 2 ਇੰਚ, R D Aੇ (ਰਜਿਸਟਰਡ ਡੈਂਟਲ ਅਸਿਸਟੈਂਟ), ਆਪਣੇ ਫੀਲਡ ਵਿੱਚ ਜੌਬ ਕਰ ਰਹੇ, ਅਮੈਰੀਕਨ ਸਿਟੀਜ਼ਨ, ਪਰਿਵਾਰਕ, ਸੋਹਣੇ-ਸੁਨੱਖੇ ਲਈ ਪਰਿਵਾਰਕ, ਸੋਹਣੀ-ਸੁਨੰਖੀ, ਲੰਬੀ, ਅਮੈਰੀਕਾ/ਕੈਨੇਡਾ ਤੋਂ ਆਈ ਲੜਕੀ ਦੀ ਲੋੜ ਹੇ। ਜਾਤਪਾਤ ਦਾ ਕੋਈ ਬੰਧਨ ਨਹੀਂ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-209-481-7318 ‘ਤੇ ਫੋਨ ਜਾਂ ਬਾਇਡੇਟਾ whatsaap ਕਰੋ।
***1659***
ਰਾਮਗੜ੍ਹੀਆ ਸਿੱਖ ਲੜਕਾ, ਜਨਮ 1988, ਕੱਦ 5 ਫੁੱਟ 6 ਇੰਚ, ਕੈਨੇਡੀਅਨ ਪੀ ਆਰ, ਇੰਡੀਆ ਤੋਂ ਪੜ੍ਹਾਈ ਕੀਤੀ ਹੋਈ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨੈਵਰ ਮੈਰਿਡ ਲਈ ਪਰਿਵਾਰਕ, ਸਾਉ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਆਪਣਾ ਬਾਇਓਡੇਟਾ ਅਤੇ ਪਿਕਚਰ whatsaap’ਤੇ ਭੇਜੋ: 1-368-599-0456 (whatsaap)
***1659***
ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫੁੱਟ 8 ਇੰਚ, ਕੈਨੇਡੀਅਨ ਪੀ ਆਰ, ਇੰਡੀਆ ਤੋਂ ਕੰਪਿਊਟਰ ਸਾਇੰਸ ਵਿੱਚ ਬੀ.ਟੈਕ ਕੀਤੀ ਹੋਈ, ਸੋਹਣੀ-ਸੁਨੰਖੀ, ਪਰਿਵਾਰਕ ਲਈ ਕੇਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਕੈਨੇਡਾ ਵਿੱਚ ਆਪਣਾ ਘਰ ਅਤੇ ਪੰਜਾਬ ਵਿੱਚ ਜਾਇਦਾਦ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੀ ਦਾ ਭਰਾ ਕੈਨੇਡਾ ਵਿੱਚ ਵੈਲ ਸੈਟਲਡ ਹੈ। ਮਾਲਵੇ ਨੂੰ ਪਹਿਲ। ਵਰਕ ਪਰਮਿਟ ਜਾਂ ਵਿਜ਼ਟਰ ਆਏ ਸੰਪਰਕ ਨਾ ਕਰਨ। ਜਾਣਕਾਰੀ ਲਈ 1-204-583-4318 ਜਾਂ 1-431-688-3355 ‘ਤੇ ਫੋਨ ਕਰੋ।
***1658***
ਖੱਤਰੀ ਸਿੱਖ ਲੜਕਾ, ਜਨਮ 1982, ਕੱਦ 5 ਫੁੱਟ 8 ਇੰਚ, Divorced after short marriage ਲਈ ਕੈਨੇਡਾ ਤੋਂ ਸਟੂਡੈਂਟ/ਵਿਜ਼ਟਰ ਜਾਂ ਵਰਕ ਪਰਮਿਟ ਰਹਿ ਰਹੀ ਲੜਕੀ ਦੀ ਲੋੜ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਆਪਣਾ ਬਾਇਓਡੇਟਾ ਅਤੇ ਪਿਕਚਰ whatsaap ‘ਤੇ ਭੇਜੋ। whatsaap +91-98553-81979 ਜਾਂ 1-604-849-8237
***1659***
ਕੈਨੇਡੀਅਨ ਸਿਟੀਜਨ, ਰਾਮਗੜ੍ਹੀਆ ਸਿੱਖ, ਇੰਡੀਆ ਬੌਰਨ 1984, ਕੱਦ 6 ਫੁੱਟ 2 ਇੰਚ, ਆਪਣਾ ਕਾਰੋਬਾਰ, ਲੜਕੇ ਲਈ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ਸੈਟਲਡ ਹੈ। ਜਾਣਕਾਰੀ ਲਈ +1-778-240-8083 ਸੰਪਰਕ ਕਰੋ।
***1659***
Kapoor family seeks a suitable match for their daughter, 46 yrs. old, 5’-4” tall, Canadian Citizen, Master’s in Computer Science, Professionally employed, divorced (1 daughter), beautiful, family oriented. The boy should be Canadian PR/Citizen, qualified, well settled. Caste no bar. BC preferred. Please send your biodata & recent pictures to: k.kay2015@hotmail.com or call 1-604-671-7067
***1659***
Jat Sikh family seeks a suitable match for their son, 29 yrs. old, 5’-8” tall, Canadian citizen, professionally employed as licenced Pharmacist handsome, well educated, belongs to a respected and well settled family with strong cultural values. The girl should be Canadian Citizen or PR with a good family values, preferably professionally settled family oriented, willing to relocate to BC. Serious enquiried only. Please send your biodata and recent picture to : gurdeepgill3000@gmail.com or call : 1-604-835-4720
***1659***
Kamboj Sikh family seeks a suitable match for their daughter, 26 yrs. old, 5’-4” tall, Psychiatrist Nurse, working with BC Provincial Govt. Canadian Citizen, beautiful, family oriented well versed in both cultures. The boy should be equally educated, handsome, well settled, family oriented, preferably from Medical field. Only Kamboj & Jat Sikh familied from BC can be considered. Call : 1-778-323-1800 or 1-236-632-2360
***1659***
Sikh parents seeks a suitable match for their daughter,25yrs.old, 5’-5″ tall, vegetarian, non-trimmer, Canadian citizen, university graduate with a Bachelor’s degree in Computer Engineering, working as a software developer with a reputed company. The boy should be professionally qualified, turbaned, non-trimmer, vegetarian, non-drinker, Canadian immigrant orcitizen, from a Gursikh family. Caste no bar. Please send your biodata & recent picture to:gursingh.ddn@gmail.com or call: 1-236-858-7097
*** 1659 ***
RavidasiaMehmiSikh parents seeks a suitable match for their son, 30 yrs.old, 6’ tall, Canadian PR, Mechanical Engineering Diploma (Canada), Real Estate Licensed Agent, manages family-owned dental clinics, earningCAD.$100,000 Annually, Non-vegetarian, social drinker, non-smoker, enjoys gym, long drives, and music, be hardworking, cooperative, and open-minded. The girl should be well-educated, family-oriented, based in Canada, USA or India, preference to professionals in the dental or nursing field. Caste no bar.Call Or WhatsApp.:1-647-640-3686 or+91 9872808030
*** 1659 ***
Ad-dharmiRavidasiaSikh family seeks a suitable match for their daughter, 34yrs. old,5’-3″ tall,never married,PR,DDS(Doctor of Dental Surgery ),working as a Dentistlooking for well-educated and well-settled boy from Canada (PR/Citizen only).Father retired police officer,mother housewife, brothers are professionally qualified.Marriage Bureau Excuse. Please send biodata with time and place of birth to her father on WhatsApp +91 9530939371 or Brother1-226-868-6478
*** 1659 ***
Well educated Sandhu, Gursikh family with agricultural background seeks suitable match for their handsome Sikh turbaned son, 6’ tall, 1987 born, Canadian Citizen. MBA in operations management, working as a business analyst/ project manager, Well travelled internationally, holding good work ethics and family values. Caste no bar and flexible to relocate. Please send your biodata & recent picture to:tarunsandhu7585@gmail.com or call:+1-587-777-0366 or +1-778-801-9467
*** 1659 ***













