ਜੱਟ ਸਿੱਖ ਲੜਕਾ, ਉਮਰ 38 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, Degree holder in Accounts, ਵੈਨਕੂਵਰ ਦੀ ਇਕ ਵੱਡੀ ਕੰਪਨੀ ਵਿਚ ਜੌਬ ਕਰ ਕਰੇ, Never married, ਸੋਹਣੇ-ਸੁਨੱਖੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-581-6630 ‘ਤੇ ਫੋਨ ਕਰੋ
ਜਾਂ 778-919-0851 (Whatsapp) ‘ਤੇ ਸਵੇਰੇ 9 ਵਜੇ ਤੇ ਦੁਪਹਿਰ 1 ਵਜੇ ਤੱਕ ਸੰਪਰਕ ਕਰੋ।
***1642***
ਪੰਜਾਬੀ ਹਿੰਦੂ ਖੱਤਰੀ ਲੜਕਾ, ਉਮਰ 39 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਸਿਟੀਜ਼ਨ, Master of Science in Computer Engineering from USA. ਵੈਨਕੂਵਰ ਦੀ ਇਕ ਵਧੀਆ MNC ਵਿਚ ਜੌਬ ਕਰ ਰਹੇ, ਵਧੀਆ Six figure ਵਿਚ ਤਨਖਾਹ ਲੈ ਕੇ ਰਹੇ ਵੈੱਲ ਸੈਟਲਡ, ਤਲਾਕਸ਼ੁਦਾ (ਇਕ ਸਾਲ ਦਾ ਬੇਟਾ) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਹਿੰਦੂ ਖੱਤਰੀ/ਸਿੱਖ ਖੱਤਰੀ ਪਰਿਵਾਰ ਵੀ ਸੰਪਰਕ ਕਰ ਸਕਦੇ ਹਨ। ਆਪਣਾ ਬਾਇਓਡੈਟਾ ਅਤੇ ਪਿਕਚਰ Whatsapp ‘ਤੇ ਭੇਜੋ ਜਾਂ ਕਾਲ ਕਰੋ: 604-785-3488 (Whatsapp) ਜਾਂ +91-99716-72189
***1642***
ਜੱਟ ਸਿੱਖ ਲੜਕਾ, ਉਮਰ 46 ਸਾਲ, ਕੱਦ 5 ਫ਼ੁੱਟ 8 ਇੰਚ, ਆਸਟ੍ਰੇਲੀਅਨ ਸਿਟੀਜ਼ਨ, Three Years Diploma in IT, ਆਸਟ੍ਰੇਲੀਆ ਵਿਚ ਵਧੀਆ ਜੌਬ ਕਰ ਰਹੇ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਏ ਹੋਏ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ ਲਈ ਕੈਨੇਡੀਅਨ/ਅਮੇਰੀਕਨ ਜਾਂ ਆਸਟ੍ਰੇਲੀਆ ਤੋਂ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 416-436-8298 ਜਾਂ 437-326-4084 ‘ਤੇ ਸੰਪਰਕ ਕਰੋ।
***1642***
ਜੱਟ ਸਿੱਖ ਲੜਕਾ, ਜਨਮ 1982, ਕੱਦ 6 ਫ਼ੁੱਟ , ਕੈਨੇਡੀਅਨ ਬੌਰਨ, BA B.Ed, ਪ੍ਰਿੰਸੀਪਲ ਦੀ ਜੌਬ ਕਰ ਰਹੇ, un-married, ਵੈੱਲ ਸੈਟਲਡ ਲਈ ਕੈਨੇਡੀਅਨ born, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 416-400-2616 ‘ਤੇ ਸੰਪਰਕ ਕਰੋ।
***1642***
ਜੱਟ ਸਿੱਖ ਧਾਲੀਵਾਲ ਲੜਕਾ, ਉਮਰ 35 ਸਾਲ, ਕੱਦ 5 ਫ਼ੁੱਟ 11 ਇੰਚ, ਅਮੈਰੀਕਨ ਸਿਟੀਜ਼ਨ, ਗ੍ਰੈਜੂਏਟ, ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ, ਵੈੱਲ ਸੈਟਲਡ ਲਈ ਗ੍ਰੈਜੂਏਟ, ਘੱਟੋ-ਘੱਟ 5 ਫ਼ੁੱਟ 3 ਇੰਚ ਕੱਦ ਵਾਲੀ, ਕੈਨੇਡੀਅਨ, ਸੋਹਣੀ-ਸੁਨੱਖੀ, ਪਰਿਵਾਰਕ, ਜੱਟ ਸਿੱਖ ਲੜਕੀ ਦੀ ਲੋੜ ਹੈ। ਵਿਜ਼ਟਰ ਵੀਜ਼ੇ/ਵਰਕ ਪਰਮਿਟ ਉੱਤੇ ਕੇਨੈਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-779-2278 ਜਾਂ 1-778-344-3437 ‘ਤੇ ਸੰਪਰਕ ਕਰੋ।
***1642***
ਜੱਟ ਸਿੱਖ ਗਰੇਵਾਲ ਲੜਕਾ, ਉਮਰ 26 ਸਾਲ, ਕੱਦ 6 ਫ਼ੁੱਟ 1 ਇੰਚ, ਕੈਨੇਡੀਅਨ ਇਮੀਗ੍ਰੈਂਟ, ਕੈਨੇਡਾ ਤੋਂ School graduate, ਵਧੀਆ ਜੌਬ ਕਰ ਰਹੇ ਲਈ ਇੰਡੀਆ ਜਾਂ ਕੈਨੇਡਾ ਤੋਂ ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜਿਹੜੇ ਲੜਕੇ ਦੀ ਇੰਡੀਆ ਰਹਿੰਦੀ ਭੈਣ ਉਮਰ 35 ਸਾਲ, ਕੱਦ 5 ਫ਼ੁੱਟ 6 ਇੰਚ, ਗ੍ਰੈਜੂਏਟ, Beautician ਦਾ ਕੈਨੇਡਾ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 647-879-1300 ਜਾਂ 647-204-8872 ‘ਤੇ ਸੰਪਰਕ ਕਰੋ।
***1642***
ਜੱਟ ਸਿੱਖ ਲੜਕੀ, ਉਮਰ 28 ਸਾਲ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ ਸਿਟੀਜ਼ਨ, ਗੌਰਮਿੰਟ ਦੀ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ ਲਈ ਪੜ੍ਹੇ-ਲਿਖੇ, ਸੋਹਣੇ-ਸੁਨੱਖੇ ਲੜਕੇ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜਿਹੜੇ ਲੜਕੇ ਦੇ ਇੰਡੀਆ ਰਹਿੰਦੇ ਸੱਕੇ ਭਰਾ, ਉਮਰ 24 ਸਾਲ, ਕੱਦ 5 ਫ਼ੁੱਟ 10 ਇੰਚ, B.Sc ਨਸ਼ਿਆਂ ਤੋਂ ਰਹਿਤ ਦਾ ਕੈਨੇਡੀਅਨ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 1-604-615-6356 ‘ਤੇ ਸੰਪਰਕ ਕਰੋ।
***1642***
ਟਾਂਕ ਕਸ਼ਤਰੀ ਪਰਿਵਾਰ ਨਾਲ ਸੰਬੰਧਿਤ ਲੜਕੀ, ਉਮਰ 33 ਸਾਲ, ਕਦ 5 ਫੁੱਟ 3 ਇੰਚ, ਕੈਨੇਡੀਅਨ PR, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ, ਵਧੀਆ ਜੌਬ ਕਰ ਰਹੀ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਕੈਨੇਡੀਅਨ ਇਮੀਗਰੈਂਟ ਜਾਂ ਸਿਟੀਜਨ ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਤਲਾਕ ਸ਼ੁਦਾ (ਬਿਨਾਂ ਬੱਚੇ ਤੋਂ) ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਤ-ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-226-337-4776 ਜਾਂ 1-91-950187-75196 ‘ਤੇ ਸੰਪਰਕ ਕਰੋ।
***1642***
ਰਾਮਗੜ੍ਹੀਆ ਸਿੱਖ ਲੜਕੀ, ਜਨਮ 1980, ਕਦ 5 ਫੁੱਟ 5 ਇੰਚ, ਕੈਨੇਡੀਅਨ ਸਿਟੀਜਨ, MA, B.Ed, ਕੈਨੇਡਾ ਤੋਂ PSW ਅਤੇ Medical office Assitsantੇ ਦੇ ਡਿਪਲੋਮੇ ਕੀਤੇ ਹੋਏ, ਵਧੀਆ ਜੌਬ ਕਰ ਰਹੀ, ਸੋਹਣੀ ਸੁਨੱਖੀ, ਪਰਿਵਾਰਕ, ਆਪਣਾ ਵਧੀਆ ਕਾਰੋਬਾਰ ਕਰ ਰਹੀ, Innocently divorced, ਕੈਨੇਡਾ ਵਿੱਚ ਆਪਣਾ ਘਰ ਲਈ ਕਨੇਡੀਅਨ ਇਮੀਗਰੈਂਟ ਜਾਂ ਸਿਟੀਜਨ ਵੈਲ ਸੈਟਲਡ, ਬਰਾਬਰ ਦੀ ਯੋਗਤਾ ਵਾਲੇ ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। Serious Inquires only. ਜਾਣਕਾਰੀ ਲਈ 647-823-5600 ‘ਤੇ ਸੰਪਰਕ ਕਰੋ।
***1642***
Ramgarhia Sikh parents seeking a suitable match frot their daughter, 42 yrs. old, 5’-4” tall, Canadian citizen, slim, beautiful, educated from a college of Toronto, Self employed, divorced (no Kids). The boy should be Canadian PR/citizen, non-drinker, well educated, well settled. Family is well settled in Canada. GTA preferred Caste no bar. Please call or send your picture and biodata to : 437-220-4811 (Whatsapp)
***1642***
Jat Sikh Aulakh parents seek a suitable match for their Amritdhari son, 37 yrs. old, 5’-11” tall, Currently living in USA, MBA, MA degree holder, working as a manager, divorced after a short marriage. The girl should be US green card holder/Citizen, visitor or on work permit. Caste no bar. Please send your biodata and recent pictures to : msa20387@gmail.com or call : 1-267-465-0003
***1642***
Ramgarhia Sikh parents invite matrimonial alliance for their daughter, 28 yrs. old, 5’-1” tall, Canadian citizen, vegeterian, B.Sc. (Hons.) from University of Toronto professionally well settled in a Multinational Company, Beautiful and family oriented. The boy should be Canadian PR/citizen, professionally qualified turbaned, well settled from Gursikh Ramgarhia family vegetarian, non-drinker, non-smoker, GTA preferred. Family is well settled in Canada. please send biodata and recent Picture to: 647-721-2554 ( whatsAap)
***1642***
Nai family seeks a suitable match for their son, 1997 Canadian born, 5’-11” tall, well educated, working for Government of Canada. Small family; well settled in Canada. The girl should be educated, family oriented, atleast Canadian PR. Please send biodata and recent pictures to : vancouverbc@gmail.com
***1642***












