Matrimonials

ਅਮੇਰੀਕਨ ਸਿਟੀਜਨ, ਨਾਈ ਸਿੱਖ ਲੜਕਾ, ਜਨਮ 1995, ਕੱਦ 5 ਫੁੱਟ 10 ਇੰਚ, ਪੁਲਿਸ ਆਫਿਸਰ ਦੀ ਜਾਬ ਕਰ ਰਹੇ ਸੋਹਣੇ-ਸੁਨੱਖੇ, ਪੜੇ-ਲਿਖ,ੇ ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਸਿਟੀਜਨ ਜਾਂ ਇਮੀਗ੍ਰੈਂਟ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਮੋਗੇ ਅਤੇ ਲੁਧਿਆਣੇ ਨੂੰ ਪਹਿਲ। ਜਾਣਕਾਰੀ ਲਈ 1-347-283-7540 ‘ਤੇ ਸੰਪਰਕ ਕਰੋ।
***1639 ***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫੁੱਟ 7 ਇੰਚ, ਵੈਸ਼ਨੋ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਆਈਟੀ ਆਈ ਡਿਪਲੋਮਾ, ਸੱਤ ਸਾਲ ਤੋਂ ਪਲੰਬਿੰਗ ਦੀ ਜੋਬ ਕਰ ਰਹੇ, ਪਰਿਵਾਰਿਕ ਲਈ ਕੈਨੇਡੀਅਨ PR/ ਸਿਟੀਜਨ, ਸੋਹਣੀ-ਸੁਨੱਖੀ , ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1- 604-781-0590 ‘ਤੇ ਸੰਪਰਕ ਕਰੋ।
***1639***
ਜੱਟ ਸਿੱਖ ਲੜਕਾ, ਜਨਮ 1978, ਕੱਦ 5 ਫੁੱਟ 9 ਇੰਚ, ਕੈਨੇਡੀਅਨ ਸਿਟੀਜਨ, ਵੈਲ ਸੈਟਲਡ, ਤਲਾਕਸ਼ੁਦਾ, ਪਰਿਵਾਰਕ ਲਈ ਜੱਟ ਸਿੱਖ ਪਰਿਵਾਰਕ ਲੜਕੀ ਦੀ ਲੋੜ ਹੈ। ਵਿਜਟਰ ਵੀਜ਼ੇ ‘ਤੇ ਕੈਨੇਡਾ ਰਹਿ ਰਹੀ, ਵਰਕ ਪਰਮਿਟ ਹੋਲਡਰ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-716- 9635 ‘ਤੇ ਸੰਪਰਕ ਕਰੋ।
***1639***
ਸ੍ਰਾਸਬਤ ਬ੍ਰਾਹਮਣ ਲੜਕਾ, ਉਮਰ 40 ਸਾਲ, ਕੱਦ 6 ਫੁੱਟ, Professional chef, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੋਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜਨ ਪਰਿਵਾਰਿਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿੱਚ ਸਰਕਾਰੀ ਨੌਕਰੀ ਕਰ ਰਹੀ ਹੈ ਅਤੇ ਵੈਲ ਸੈਟਲਡ ਹੈ। ਜਾਣਕਾਰੀ ਲਈ 1-236-887-6643 ‘ਤੇ ਸੰਪਰਕ ਕਰੋÍ ***1639***

ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫੁੱਟ 10 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਟਰੱਕਿੰਗ ਦੇ ਫ਼ੀਲਡ ਵਿਚ ਚੰਗੀ ਜੌਬ ਕਰ ਰਹੇ, Diploma in Computer Science Engineering, ਪਰਿਵਾਰਕ ਲਈ ਅਮੈਰੀਕਨ ਗ੍ਰੀਨ ਕਾਰਡ ਹੋਲਡਰ ਜਾਂ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਵਿਚ ਵੈਲ ਸੈਟਲਡ ਹੈ। ਜਾਣਕਾਰੀ ਲਈ ਜਾਂ 1-415-629-6014 ਜਾਂ +91-98146-37087 ‘ਤੇ ਫੋਨ ਜਾਂ Whats App ਕਰੋ।
*** 1639 ***
ਜੱਟ ਸਿੱਖ ਲੜਕਾ, ਉਮਰ 23 ਸਾਲ, ਕਦ 5 ਫੁੱਟ 10 ਇੰਚ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਚੰਗੇ ਪਰਿਵਾਰ ਨਾਲ ਸੰਬੰਧਿਤ, ਪੜ੍ਹੇ-ਲਿਖੇ, ਵਿਜਟਰ ਵੀਜੇ ਉੱਤੇ ਕੈਨੇਡਾ ਆਏ ਹੋਏ ਲਈ ਕੈਨੇਡੀਅਨ ਇਮੀਗਰੈਂਟ ਜਾਂ ਸਿਟੀਜਨ ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-778-246-1424 ਜਾਂ 1-778-246-2020 ‘ਤੇ ਸੰਪਰਕ ਕਰੋ।
***1639***
ਜੱਟ ਸਿੱਖ ਲੜਕਾ, ਉਮਰ 37 ਸਾਲ ਕਦ 5 ਫੁੱਟ 11 ਇੰਚ, ਕੈਨੇਡੀਅਨ ਇਮੀਗਰੈਂਟ, ਪੜ੍ਹੇ-ਲਿਖੇ, ਸੋਹਣੇ ਸੁਨੱਖੇ, ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗਰੈਂਟ ਜਾਂ ਸਿਟੀਜਨ ਸੋਹਣੀ-ਸੁਨੱਖੀ ਪਰਿਵਾਰਿਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ਜਾਂ ਸਟੂਡੈਂਟ ਵੀਜੇ ‘ਤੇ ਕੈਨੇਡਾ ਰਹਿ ਰਹੀ ਲੜਕੀ ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 437-873-1760 ਸੰਪਰਕ ਕਰੋ।
***1639***
ਜੱਟ ਸਿੱਖ ਲੜਕਾ ਉਮਰ 25 ਸਾਲ ਕੱਦ ਛੇ ਫੁੱਟ Diploma in Office Administration from Canada, Construction ਦਾ ਆਪਣਾ ਵਧੀਆ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕਨੇਡੀਅਨ ਇਮੀਗਰੈਂਟ ਜਾਂ ਸਿਟੀਜਨ ਸੋਹਣੀ-ਸੁਨੱਖੀ ਪਰਿਵਾਰਿਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 416-569-9312 ਜਾਂ +91-98724-53707 ਤੇ ਸੰਪਰਕ ਕਰੋ।
***1639***
ਪੰਜਾਬੀ ਖੱਤਰੀ ਸਿੱਖ ਲੜਕੀ, ਉਮਰ 34 ਸਾਲ, ਕਦ 5 ਫੁੱਟ 4 ਇੰਚ, Degree in HR, ਆਪਣੇ ਫੀਲਡ ਵਿੱਚ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਿਕ ਲਈ ਪ੍ਰੋਫੈਸਨਲ/ਬਿਜਨਸ ਕਰ ਰਹੇ, ਵੈਲ ਸੈਟਲਡ ਪਰਿਵਾਰ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-437-778-1869 ‘ਤੇ ਸੰਪਰਕ ਕਰੋ।
***1639***
ਜੱਟ ਸਿੱਖ ਲੜਕਾ, ਉਮਰ 33 ਸਾਲ, ਕਦ 5 ਫੁੱਟ 5 ਇੰਚ, ਕੈਨੇਡੀਅਨ PR ਅਪਲਾਈ ਕੀਤਾ ਹੋਇਆ ਹੈ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵਧੀਆ ਜੋਬ ਕਰ ਰਹੇ, ਵੈਲ ਸੈਟਲਡ, ਕੈਨੇਡਾ ਵਿੱਚ ਆਪਣੇ ਦੋ ਘਰ ਹਨ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ , ਪਰਿਵਾਰਿਕ ਲੜਕੀ ਦੀ ਲੋੜ ਹੈ। ਮੈਰਿਜ ਬਿਊਰੋ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 647-274-8139 ਜਾਂ 1-431-778-3536 ਉੱਤੇ ਸੰਪਰਕ ਕਰੋ।
***1638***

Jatt Sikh Gill parents looking for a suitable match for their daughter born in Canada 40 yrs. old. 5’- 2” tall, never married professionally qualified, working in her own field. The boy should be born or raised in Canada, well qualified well settled, from a Jatt sikh family, from Vancouver area. For more information please contact :1-604-522-4470
***1639 ***
Well settled Jatt Sikh family seeking a suitable match for their Canadian born daughter . Dec. 1992, 5’- 7” tall, beautiful, University graduate professionally employed with Ontario government, well versed in both cultures, seeking a Canadian born or raised boy, educated, professionally employed, well versed in both cultures, non smoker, non drinker clean shaven, handsome 5 ‘- 9 “ – 6 ‘- 2 “ tall from well settled Jatt Sikh family. GTA preferred or relocate to GTA .For information please contact: 647-916-2213
***1639***
Match for educated, professionally settled, turbaned Sikh boy 6ft tall, 1989 born. Canadian PR and currently located in Montreal, Canada. Holding MBA and working as a Manager in manufacturing industry. Gursikh family from Chandigarh with agricultural background. Seeking educated girl with good family background. No marriage bureau. Feel free to contact at +16476333361 (whats app/message/call)
*** AFCI ***