Matrimonials

ਜੱਟ ਸਿੱਖ ਲੜਕਾ, ਬੌਰਨ 1988, ਕੱਦ 6 ਫ਼ੁੱਟ, ਕੈਨੇਡੀਅਨ PR, ਪੜ੍ਹੇ ਲਿਖੇ, ਕਨਸਟਰੱਕਸ਼ਨ ਕੰਪਨੀ ਵਿਚ ਸੁਪਰਵਾਈਜ਼ਰ ਦੀ ਜੌਬ ਕਰ ਰਹੇ, ਸੋਹਣੇ ਸੁਨੱਖੇ, ਪਰਿਵਾਰਕ, ਕੈਨੇਡਾ ਵਿਚ ਵੈੱਲ ਸੈਟਲਡ ਲਈ ਕੈਨੇਡਾ ਰਹਿ ਰਹੀ, ਸੋਹਣੀ ਸੁਨੱਖੀ, ਪਰਿਵਾਰਕ, ਘੱਟੋ ਘੱਟ 5 ਫ਼ੁੱਟ 6 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-865-7621 ਜਾਂ 1-778-240-5467 ‘ਤੇ ਸੰਪਰਕ ਕਰੋ।
***1605***
ਕੈਨੇਡੀਅਨ ਸਿਟੀਜ਼ਨ ਲੜਕੀ, ਉਮਰ 43 ਸਾਲ, ਕੱਦ 5 ਫ਼ੁੱਟ 4 ਇੰਚ, ਤਲਾਕਸ਼ੁਦਾ ਚੰਗੀ ਜੌਬ ਕਰ ਰਹੀ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਵਰਕ ਪਰਮਿਟ ਉੱਤੇ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਸਿਰਫ ਕਿਊਬੈੱਕ ਅਤੇ ਮੌਂਟਰੀਆਲ ਵਾਲੇ ਹੀ ਸੰਪਰਕ ਕਰਨ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ : [email protected] ਜਾਂ ਜਾਣਕਾਰੀ ਲਈ 1-438-402-7568 ‘ਤੇ ਸੰਪਰਕ ਕਰੋ।
***1596***
ਜੱਟ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, ਬੈਚੂਲਰ ਡਿਗਰੀ, ਵਧੀਆ ਜੌਬ ਕਰ ਰਹੀ, ਤਲਾਕਸ਼ੁਦਾ, ਸੋਹਣੀ-ਸੁਨੱਖੀ, ਪਰਿਵਾਰਕ ਲਈ ਪੜ੍ਹੇ-ਲਿਖੇ, ਵੈਲ ਸੈਟਲਡ, ਸੋਹਣੇ ਸੁਨੱਖੇ, ਨਸ਼ਿਆਂ ਤੋਂ ਰਹਿਤ, ਇੰਡੀਅਨ ਜੰਪਪਲ, ਪਰਿਵਾਰਕ, ਜੱਟ ਸਿੱਖ ਲੜਕੇ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਵਟਸਐਪ ਕਰੋ: 1-647-330-0731
***1596***
ਜੱਟ ਸਿੱਖ ਲੜਕਾ, ਉਮਰ 42 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਪੀ ਆਰ, ਬੀ ਬੀ ਏ, ਤਲਾਕਸ਼ੁਦਾ, ਨਸ਼ਿਆਂ ਤੋਂ ਰਹਿਤ ਲਈ ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ਨੂੰ ਪਹਿਲ। ਆਪਣਾ ਬਾਇਓਡੇਟਾ ਅਤੇ ਪਿਕਚਰ ਵਟਸਐਪ ਨੰਬਰ 1-604-615-4501 ਜਾਂ 1-236-858-0969 ‘ਤੇ ਭੇਜੋ ਜਾਂ ਫੋਨ ਕਰੋ।
***1596***
ਜੱਟ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ ਸਿਟੀਜ਼ਨ, Master’s, CPA, ਗੌਰਮਿੰਟ ਜੌਬ ਕਰ ਰਹੀ, ਪਰਿਵਾਰਕ, ਤਲਾਕਸ਼ੁਦਾ ਲਈ ਪੜ੍ਹੇ ਲਿਖੇ, ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਤਲਾਕਸ਼ੁਦਾ/ਵਰਕ ਪਰਮਿਟ/ਵਿਜ਼ਟਰ/ਸਟੂਡੈਂਟ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਮਾਲਵੇ ਨੂੰ ਪਹਿਲ। ਜਾਣਕਾਰੀ ਲਈ 1-204-292-6073 ਜਾਂ 1-437-733-3909 ‘ਤੇ ਸੰਪਰਕ ਕਰੋ।
***1596***

ਅੰਮ੍ਰਿਤਧਾਰੀ ਜੱਟ ਸਿੱਖ ਲੜਕਾ, ਉਮਰ 38 ਸਾਲ, ਕੱਦ 6 ਫ਼ੁੱਟ, software Engineer, ਤਲਾਕਸ਼ੁਦਾ (ਬਿਨਾਂ ਬੱਚੇ ਤੋਂ), ਲਈ ਘੱਟੋ ਘੱਟ 5 ਫ਼ੁੱਟ 4 ਇੰਚ, ਕੱਦ ਵਾਲੀ ਲੜਕੀ ਦੀ ਲੋੜ ਹੈ। ਲੜਕੀ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਨਹੀਂ। ਘੱਟ ਪੜ੍ਹੀ ਲਿਖੀ ਲੰਬੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਬੱਚੇ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-437-220-4626 ‘ਤੇ ਸੰਪਰਕ ਕਰੋ।
***1596***
ਜੱਟ ਸਿੱਖ ਲੜਕਾ, ਉਮਰ 25 ਸਾਲ, ਕੱਦ 5 ਫ਼ੁੱਟ 8 ਇੰਚ, Office Administration, ਪੱਗੜੀਧਾਰੀ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, ਪਰਿਵਾਰਕ, ਵੈਸ਼ਨੋ, Non drinker ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹੀ ਲਿਖੀ, ਸੋਹਣੀ ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 416-817-3600 ‘ਤੇ ਸੰਪਰਕ ਕਰੋ।
***1596***
ਕੈਨੇਡੀਅਨ ਸਿਟੀਜ਼ਨ ਜੱਟ ਸਿੱਖ ਲੜਕਾ, ਉਮਰ 38 ਸਾਲ, ਸੋਹਣੇ-ਸੁਨੱਖੇ, ਯੂਨੀਵਰਸਿਟੀ ਗ੍ਰੈਜੂਏਟ, ਆਪਣਾ ਬਿਜਨਸ ਕਰ ਰਹੇ, ਵੈਸ਼ਨੋ, ਵੈੱਲ ਸੈਟਲਡ, ਲਈ ਪਰਿਵਾਰਕ, ਪੜ੍ਹੀ-ਲਿਖੀ, ਖਾਨਦਾਨੀ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਵਿਜ਼ਟਰ/ਵਰਕ ਪਰਮਿਟ ਉਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੇ। ਇੰਡੀਆ ਤੋਂ ਵੀ ਸੰਪਰਕ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-437-928-2488 ‘ਤੇ ਫੋਨ ਜਾਂ ਵਟਸਐਪ ਕਰੋ।
***1596***
ਜੱਟ ਸਿੱਖ ਗਿੱਲ ਲੜਕਾ, ਉਮਰ 25 ਸਾਲ, ਕੱਦ 5 ਫੁੱਟ 8 ਇੰਚ, B Sc. Agriculture, Diploma in Agri Business Management & Diploma in opreration Management ਵਰਕ ਪਰਮਿਟ ਉਤੇ ਰਹਿ ਰਹੇ, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ, ਇਮੀਗ੍ਰੈਂਟ/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਨਾਨਕਾ/ਦਾਦਕਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-778-878-4231 ਜਾਂ 1-236-598-8584 ‘ਤੇ ਸੰਪਰਕ ਕਰੋ।
***1596***
ਜੱਟ ਸਿੱਖ ਲੜਕੀਉਮਰ 36 ਸਾਲਕੱਦ ਫੁੱਟ ਇੰਚਕੈਨੇਡੀਅਨ ਸਿਟੀਜ਼ਨ, Unmarried,ਪਰਿਵਾਰਕ ਲਈ ਕੈਨੇਡਾ ਤੋਂ well settled, ਪਰਿਵਾਰਕ, PR /ਸਿਟੀਜ਼ਨ/ਵਿਜ਼ਟਰ/ਵਰਕ ਪਰਮਿਟ ਉਤੇ ਰਹਿ ਰਹੇ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-604-621-8013 ‘ਤੇ ਸੰਪਰਕ ਕਰੋ।
***1596***
Jat Sikh family seeks a well settled, professionally qualified, handsome, clean shaven match in Vancouver/ Toronto areas for their daughter, 93 born, 5’-5″ tall, fair complexioned, slim, beautiful, Canadian citizen, B Com (UBC), CPA, working as Senior Commercial Analyst in Bank in Vancouver. Call: 1-604-582-7221
*** 1596 ***
Ramgarhia Sikh family seeks a suitable match for their son, Born 1992, 5′-10″ tall, B Tech, M Tech, MS (Canada), working as a senior software engineer, Canadian PR, Amritdhari, well settled, own house. The girl should be from Canada/America, Amritdhari, beautiful, family oriented. Visitor/Student/on Work permit can also be considered. Non Amritdhari can also contact. Caste no bar.
Call: 1-613-981-9986
***1596***
Jat SIkh boy, 1986 born, 5′-4″ tall, Computer Engineer, employed in his own field, Candadian born & raised, never married, well versed in both cultures. The girl should be Canadian Citizen or PR, Educated, family oriented. Call or WhatsApp : 1-604-839-7895
***1596***