Matrimonials

ਰਵੀਦਾਸੀਆ ਆਧਰਮੀ ਸਿੱਖ ਲੜਕੀ, ਉਮਰ 28 ਸਾਲ, ਕੱਦ 5 ਫ਼ੁੱਟ 2 ਇੰਚ, BA in Psychology, Diploma in Business Administration, ਚੰਗੀ ਜੌਬ ਕਰ ਰਹੀ, ਕੈਨੇਡੀਅਨ PR , ਵੈਸ਼ਨੋ, ਲਈ ਕੈਨੇਡਾ ਤੋਂ ਪੜ੍ਹੇ ਲਿਖੇ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਸਟੂਡੈਂਟ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। BC ਨੂੰ ਪਹਿਲ। ਲੜਕੀ ਦਾ ਭਰਾ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-778-522-8558 ਜਾਂ +91-94635-92027 ‘ਤੇ ਫੋਨ ਜਾਂ WhatsApp. ਕਰੋ।
***1595***
ਪੰਜਾਬੀ ਸਿੱਖ ਪਰਿਵਾਰ ਨਾਲ ਸਬੰਧਤ ਲੜਕੀ, ਉਮਰ 33 ਸਾਲ, ਕੱਦ 5 ਫ਼ੁੱਟ 5 ਇੰਚ, MA BEd., ਸੋਹਣੀ ਸੁਨੱਖੀ, ਪਰਿਵਾਰਕ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਈ ਹੋਈ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ, ਸੋਹਣੇ ਸੁਨੱਖੇ ਲੜਕੇ ਦੀ ਲੋੜ ਹੈ। ਲੜਕੀ ਦੀ ਭੈਣ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ : 647-237-9095 ਜਾਂ 647-509-4295 ‘ਤੇ ਸੰਪਰਕ ਕਰੋ।
***1595***
ਪੰਜਾਬੀ ਸਿੱਖ ਲੜਕੀ, 1993 ਬੌਰਨ, ਕੱਦ 5 ਫ਼ੁੱਟ 2 ਇੰਚ, ਜਰਮਨ ਸਿਟੀਜ਼ਨ, LCC from London, working in Marketing & Events Managemnet with American Company, ਪਰਿਵਾਰਕ, ਸੋਹਣੀ ਸੁਨੱਖੀ ਲਈ ਕੈਨੇਡੀਅਨ/ਅਮੈਰੀਕਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ ਲਿਖੇ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਲੜਕੀ ਦਾ ਪਰਿਵਾਰ ਜਰਮਨੀ ਵਿਚ ਆਪਣਾ ਕਾਰੋਬਾਰ ਕਰ ਰਿਹਾ ਹੈ। ਜਾਣਕਾਰੀ ਲਈ 1-604-614-7384 ਜਾਂ 1-778-697-0731 ‘ਤੇ ਸੰਪਰਕ ਕਰੋ।
***1594***
ਜੱਟ ਸਿੱਖ ਲੜਕਾ, ਉਮਰ 38 ਸਾਲ, ਕੱਦ 5 ਫ਼ੁੱਟ 7 ਇੰਚ, ਗ੍ਰੀਨ ਕਾਰਡ ਹੋਲਡਰ, BA ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ ਲਈ ਪੜ੍ਹੀ ਲਿਖੀ, ਸੋਹਣੀ ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। BSc ਨਰਸਿੰਗ ਨੂੰ ਪਹਿਲ। ਜਾਣਕਾਰੀ ਲਈ 1-716-333-5177 ‘ਤੇ ਸੰਪਰਕ ਕਰੋ।
***1595***
ਜੱਟ ਸਿੱਖ ਲੜਕੀ, ਉਮਰ 40 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ PR, BA, ਤਲਾਕਸ਼ੁਦਾ ਪਰਿਵਾਰਕ ਲਈ ਲੜਕੇ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜੋ ਲੜਕੀ ਦੀ ਇੰਡੀਆ ਰਹਿੰਦੀ ਛੋਟੀ ਭੈਣ, ਉਮਰ 35 ਸਾਲ, ਕੱਦ 5 ਫ਼ੁੱਟ 6 ਇੰਚ, BA ਨੂੰ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ ਲੜਕੇ ਦਾ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 1-437-247-0786 ‘ਤੇ ਸੰਪਰਕ ਕਰੋ।
***1595***
ਜੱਟ ਸਿੱਖ ਲੜਕਾ, ਉਮਰ 27 ਸਾਲ, ਕੱਦ 6 ਫੁੱਟ 3 ਇੰਚ, Canadian born, ਗ੍ਰੈਜੂਏਟ, Diploma in Environment, ਸੋਹਣੇ-ਸੁਨੱਖੇ, ਪਰਿਵਾਰਕ ਲਈ Canadian born or bought up, ਸੋਹਣੀ-ਸਨੁੱਖੀ, ਲੰਬੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 647-761-4127 ਉਤੇ 10 ਸਵੇਰ ਤੋਂ ਬਾਅਦ ਵਟਸਐਪ ਕਾਰ ਕਰੋ।
***1595***
ਜੱਟ ਸਿੱਖ ਸੇਖੋਂ ਇੰਡੀਆ ਰਹਿ ਰਹੀ ਲੜਕੀ, ਉਮਰ 27 ਸਾਲ, ਕੱਦ 5 ਫੁੱਟ 5 ਇੰਚ, ਪੜ੍ਹੀ-ਲਿਖੀ, ਪਰਿਵਾਰਕ, ਸੋਹਣੀ-ਸੁਨੱਖੀ ਲਈ ਅਮੈਰੀਕਨ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਚੰਗੀ ਜ਼ਮੀਨ ਜਾਇਦਾਦ ਵਾਲੇ, ਵੈਲ ਸੈਟਲਡ ਲੜਕੀ ਦੀ ਲੋੜ ਹੈ। ਲੁਧਿਆਣਾ/ਫਤਿਹਗੜ੍ਹ ਸਾਹਿਬ, ਚੰਡੀਗੜ੍ਹ ਨੂੰ ਪਹਿਲ। ਸਿਰਫ ਟਰਾਈਐਸਟੇਟ (Tri Estate), ਵਾਲੇ ਹੀ ਸੰਪਰਕ ਕਰਨ। ਜਾਣਕਾਰੀ ਲਈ +91-77197-26162 ‘ਤੋ ਫੋਨ ਜਾਂ ਵਟਸਐਪ ਕਰੋ।
***1595***
ਜੱਟ ਸਿੱਖ ਲੜਕਾ, ਉਮਰ 42 ਸਾਲ, ਕੱਦ 5 ਫੁੱਟ 9 ਇੰਚ, Canadian born, University Graduate, Financial Adviser in a reputed bank, ਸੋਹਣੇ-ਸੁਨੱਖੇ, ਪਰਿਵਾਰਕ, ਇਕਲੌਤੇ ਲਈ Canadian born or bought up, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੇ ਦੀ ਲੋੜ ਹੈ। ਕੈਨੇਡਾ ਵਿੱਚ ਵਿਜ਼ਟਰ/ਸਟੂਡੈਂਟ/ਵਰਕ ਪਰਮਿਟ ਉਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-905-815-3396 ‘ਤੇ ਸੰਪਰਕ ਕਰੋ।
***1595***
ਜੱਟ ਸਿੱਖ ਸੰਧੂ ਲੜਕੀ, ਉਮਰ 39 ਸਾਲ, ਕੱਦ 5 ਫੁੱਟ 5 ਇੰਚ, ਵਿਜ਼ਟਰ ਵੀਜ਼ੇ ਉਤੇ ਕੈਨੇਡਾ ਰਹਿ ਰਹੀ, ਪੋਸਟ ਗ੍ਰੈਜੂਏਟ, ਪਰਿਵਾਰਕ, ਵਿਧਵਾ (2 ਬੱਚੇ) ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ, ਵੈਲ ਸੈਟਲਡ ਲੜਕੀ ਦੀ ਲੋੜ ਹੈ। ਤਲਾਕਸ਼ੁਦਾ/ਵਿਧੁਰ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੀ ਦੀ ਭੈਣ ਤੇ ਭਰਾ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-250-889-9892 ਜਾਂ 1-250-508-3675 ‘ਤੇ ਫੋਨ ਕਰੋ।
***1995***
ਜੱਟ ਸਿੱਖ ਲੜਕਾ, 1988 ਬੌਰਨ, ਕੱਦ 3 ਫੁੱਟ 10 ਇੰਚ, ਕੈਨੇਡੀਅਨ ਸਿਟੀਜ਼ਨ, ਨਸ਼ਿਆਂ ਤੋਂ ਰਹਿਤ, Never Married, ਕੈਨੇਡਾ ਤੋਂ ਆਟੋਮੋਟਿਵ ਟੈਕਨਸ਼ੀਅਨ ਦਾ ਡਿਪਲੋਮਾ ਹੋਲਡਰ, ਰੀਅਲਟਰ ਦਾ ਕਾਰੋਬਾਰ ਕਰ ਰਹੇ, ਕੈਨੇਡਾਸਰੀ ਵਿੱਚ ਆਪਣਾ ਕਾਰੋਬਾਰ ਕਰ ਰਹੇ, 14 ਏਕੜ ਜ਼ਮੀਨ ਦੇ ਮਾਲਕ ਲਈ ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-236-332-9737 ਜਾਂ +91-95013-96921 ‘ਤੇ ਫੋਨ ਜਾਂ ਵਟਸਐਪ ਕਰੋ।
***1595***
ਜੱਟ ਸਿੱਖ ਲੜਕਾ, ਉਮਰ 33 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, ਪੜ੍ਹੇ-ਲਿਖੇ, ਗੌਰਮਿੰਟ ਦੀ ਜੌਬ ਕਰ ਰਹੇ, ਪਰਿਵਾਰਕ ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੇ। ਕੈਨੇਡਾ ਵਿੱਚ ਸਟੂਡੈਂਟ/ਵਰਕ ਪਰਮਿਟ ਉਤੇ ਰਹੀ/ਵਿਜ਼ਟਰ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-300-2188 ‘ਤੇ ਸੰਪਰਕ ਕਰੋ।
***1595***

Jat Sikh parents seeking a suitable match for their daughter, 35 yrs. old, 5′-7″ tall, born in Canada, University educated, professionally employed with Ontario Government, beautiful, family oriented. The boy should be professionally qualified, employed, tall, well settled from a good family background, must be born or raised in Canada. Please email recent pictures and biodata to: [email protected] or call: 1-613-878-0169 or 1-613-248-8841
*** 2018 ***
Canadian Citizen, Jatt Sikh girl, 30 yrs. old, 5′-6″ tall, employed as a practical nurse with government, pursuing undergraduate degree leading to doctor of medicine program. The boy should be tall, well educated and established in Canada or U.S. Girl’s family is well settled in Alberta, Canada. Serious inquiries only. Please send your biodata & recent picture to: [email protected]
*** 1595 ***
Jat Sikh Bhullar family seek a suitable match for their daughter, canadian PR, 33 Yrs. old, 5′-7″ tall, graduate in Accounting, studying CPA, working in a Bank, family oriented, beautiful. The boy should be well educated, having good family values, good job or business, atleast tall 5′-10″ or more. Malwa & Ontario preferred. Call : 1-416-509-9518 or +91-94175-60013 (WhatsApp.)
***1595***
Well settled Saini family seeking a suitable match for their son, Canadian born, 1981, 6’-1″ tall, well settled, handsome, studied in UBC, working for federal Government. The girl should be well educated, family oriented, beautiful. Please send your biodata & recent picture to : [email protected] or call : 1-604-773-0788
***1596***