Matrimonials

ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡਾ ਵਿਚ ਵਰਕ ਪਰਮਿਟ ਉੱਤੇ ਰਹਿ ਰਹੇ, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਦਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-600-7656 ਜਾਂ 1-236-992-3535 ‘ਤੇ ਫੋਨ ਕਰੋ।
***1603***
ਜੱਟ ਸਿੱਖ ਸਿੱਧੂ ਲੜਕਾ, ਉਮਰ 45 ਸਾਲ, ਕੱਦ 5 ਫ਼ੁੱਟ 11 ਇੰਚ, Canadian born, ਵਧੀਆ ਜੌਬ ਕਰ ਰਹੇ, ਤਲਾਕਸ਼ੁਦਾ (2 ਬੱਚੇ), ਵੈੱਲ ਸੈਟਲਡ ਲਈ ਕੈਨੇਡੀਅਨ ਬੌਰਨ/ਸਿਟੀਜ਼ਨ, PR, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। BC ਨੂੰ ਪਹਿਲ। ਆਪਣਾ ਬਾਇਓਡੈਟਾ ਅਤੇ ਪਿਕਚਰ ਈਮੇਲ ਕਰੋ : kuljinderrsidhu1 @outlook.com ਜਾਂ 1-778-865-2409 ‘ਤੇ ਸੰਪਰਕ ਕਰੋ।
***1604***
ਜੱਟ ਸਿੱਖ ਲੜਕੀ, ਉਮਰ 34 ਸਾਲ, ਕੱਦ 5 ਫ਼ੁੱਟ 8 ਇੰਚ, ਰਜਿਸਟਰਡ ਨਰਸ (RN), ਕੈਨੇਡੀਅਨ PR, ਸੋਹਣੀ-ਸੁਨੱਖੀ ਲਈ ਨਸ਼ਿਆਂ ਤੋਂ ਰਹਿਤ, ਪ੍ਰੋਫੈਸ਼ਨਲੀ ਕੁਆਲੀਫਾਈਡ (Professionally qualified), ਲੰਬੇ, ਪਰਿਵਾਰਕ ਲੜਕੇ ਦੀ ਲੋੜ ਹੈ। ਓਨਟੈਰੀਓ ਨੂੰ ਪਹਿਲ। ਆਪਣਾ ਬਾਇਓਡੈਟਾ ਅਤੇ ਪਿਕਚਰ whatsapp ਕਰੋ ਜਾਂ ਕਾਲ ਕਰੋ : 1-519-984-7821 ਜਾਂ 1-519-965-6306
***1605***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 6 ਫ਼ੁੱਟ 3 ਇੰਚ, ਕੈਨੇਡੀਅਨ PR, ਟਰੱਕ ਮਕੈਨਿਕ ਅਤੇ ਟਰੱਕਿੰਗ ਦੀ ਜੌਬ ਕਰ ਰਹੇ, ਪਰਿਵਾਰਕ ਲਈ ਪ੍ਰੋਫੈਸ਼ਨਲੀ ਕੁਆਲੀਫਾਈਡ (Professionally qualified), ਲੰਬੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਓਨਟੈਰੀਓ ਨੂੰ ਪਹਿਲ। ਆਪਣਾ ਬਾਇਓਡੈਟਾ ਅਤੇ ਪਿਕਚਰ whatsapp ਕਰੋ ਜਾਂ ਸੰਪਰਕ ਕਰੋ : 1-519-984-7821 ਜਾਂ 1-519-965-6306
***1594***
ਕੈਨੇਡੀਅਨ PR, ਜੱਟ ਸਿੱਖ ਬਰਾੜ ਲੜਕਾ, ਉਮਰ 26 ਸਾਲ, ਕੱਦ 5 ਫ਼ੁੱਟ 11 ਇੰਚ, ਵਧਂਆ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ PR/ ਸਿਟੀਜ਼ਨ ਜਾਂ ਵਰਕ ਪਰਮਿਟ ਉੱਤੇ ਰਹਿ ਰਹੀ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-325-6907 ਜਾਂ 1-778-798-5331 ‘ਤੇ ਸੰਪਰਕ ਕਰੋ।
***1594***
ਜੱਟ ਸਿੱਖ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 11 ਇੰਚ, ਪੜ੍ਹੇ-ਲਿਖੇ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਚੰਗੀ ਪੇਂਡੂ ਅਤੇ ਸ਼ਹਿਰੀ ਜਾਇਦਾਦ ਦੇ ਮਾਲਕ, ਪਰਿਵਾਰਕ ਕੈਨੇਡਾ ਵਿਚ ਆਪਣਾ ਕਾਰੋਬਾਰ ਕਰ ਰਹੇ ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-307-2165 ‘ਤੇ ਸੰਪਰਕ ਕਰੋ।
***1594***
ਜੱਟ ਸਿੱਖ ਲੜਕਾ, ਜਨਮ 1980, ਕੱਦ 6 ਫੁੱਟ, ਕੈਨੇਡੀਅਨ ਜੰਮਪਲ, Microsoft Network Associate (CCNC), ਆਪਣਾ ਵਧੀਆ ਕਾਰੋਬਾਰ ਕਰ ਰਹੇ ਲਈ ਕੈਨੇਡੀਅਨ ਜੰਮਪਲ, ਘੱਟੋ ਤੋਂ ਘੱਟ 5 ਫੁੱਟ 7 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਵੈਨਕੂਵਰ ਨੂੰ ਪਹਿਲ। ਜਾਣਕਾਰੀ ਲਈ 1-604-572-8566 ‘ਤੇ ਫੋਨ ਕਰੋ।
***1594***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, Biology & Pharmacy ਕੀਤੀ ਹੋਈ ਹੈ, ਬੀ. ਸੀ. ਗੌਰਮਿੰਟ ਨਾਲ Health Authority ਵਿੱਚ ਕੰਮ ਕਰ ਰਹੇ, ਵੈਲ ਸੈਟਲਡ ਪਰਿਵਾਰ ਨਾਲ ਸਬੰਧਤ ਲਈ ਬਰਾਬਰ ਦੀ ਯੋਗਤਾ ਵਾਲੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-561-5984 ‘ਤੇ ਸੰਪਰਕ ਕਰੋ।
***1594***
ਜੱਟ ਸਿੱਖ ਬਰਾੜ ਲੜਕਾ, ਉਮਰ 30 ਸਾਲ, ਕੱਦ 6 ਫੁੱਟ, ਕੈਨੇਡੀਅਨ ਜੰਮਪਲ, ਚੰਗੀ ਜੌਬ ਕਰ ਰਹੇ, ਵੈਲ ਸੈਟਲਡ, ਸੋਹਣੇ-ਸੁਨੱਖੇ ਲਈ ਕੈਨੇਡਾ ਰਹਿ ਰਹੀ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਬੀ.ਸੀ., ਐਲਬਰਟਾ ਅਤੇ ਵਿਨੀਪੈਗ ਨੂੰ ਪਹਿਲ। ਜਾਣਕਾਰੀ ਲਈ 1-604-818-5780 ‘ਤੇ ਫੋਨ ਕਰੋ।
***1594***
ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫੁੱਟ 2 ਇੰਚ, ਕੈਨੇਡੀਅਨ ਬੌਰਨ Bachelors or Science from Toronto University, ਚੰਗੀ ਕੰਪਨੀ ਵਿੱਚ ਵਧੀਆ ਜੌਬ ਕਰ ਰਹੀ, ਪਰਿਵਾਰਕ ਲਈ ਕੈਨੇਡੀਅਨ ਬੌਰਨ, ਪੜ੍ਹੇ-ਲਿਖੇ, ਵੈਲ ਸੈਟਲਡ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, Non-smoker, ਜੱਟ ਸਿੱਖ ਲੜਕੇ ਦੀ ਲੋੜ ਹੈ। ਸਿਰਫ GTA ਵਾਲੇ ਹੀ ਸੰਪਰਕ ਕਰਨ। ਜਾਣਕਾਰੀ ਲਈ 1-647-617-1715 ‘ਤੇ ਫੋਨ ਕਰੋ।
***1594***
ਨਾਈ ਸਿੱਖ ਲੜਕੀ, ਉਮਰ 34 ਸਾਲ (Looking younger), ਤਲਾਕਸ਼ੁਦਾ (ਇੱਕ ਬੇਟੀ) ਕੈਨੇਡੀਅਨ ਸਿਟੀਜ਼ਨ, Master’s in Business Management ਪਰਿਵਾਰਕ ਲਈ ਕੈਨੇਡਾ ਤੋਂ ਪੜ੍ਹੇ-ਲਿਖੇ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-236-380-2483 ਜਾਂ 1-639-384-1123 ‘ਤੇ ਸੰਪਰਕ ਕਰੋ।
***1594***
ਜੱਟ ਸਿੱਖ ਲੜਕਾ, ਉਮਰ 36 ਸਾਲ, ਕੱਦ 5 ਫੁੱਟ 6 ਇੰਚ, B Sc IT ਕੀਤੀ ਹੋਈ, ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਰਹਿ ਰਹੀ, ਪਰਿਵਾਰਕ ਲਈ ਕੈਨੇਡੀਅਨ PR/ ਵਿਜ਼ਟਰ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-773-0135 ਜਾਂ +91-95692-24900 (ਵਟਸਐਪ) ‘ਤੇ ਫੋਨ ਕਰੋ।
***1594***

Nai Sikh parents seek a suitable match for their daughter, 31 Yrs. old, 5’-1″ tall, Masters degree, doing a good job, beautiful, family oriented, family is in Canada. The boy should be educated, handsome, settled in Canada. Please call: 1-236-838-1457
*** 1594***
Tonk Kshatriya Sikh family seeks a suitable match for their Canadian citizen turbaned son, June 1990 born, 5’-7’’ tall, non-drinker. family oriented, and studied business from a reputed Canadian university working as Senior Analyst with a Canadian bank in Toronto. Grew up in India and Canada. Family settled in GTA. Caste no bar. Please contact or WhatsApp at 1-647-408-5013 or email: [email protected]

*** 1594 ***
Looking for a Sikh Sardar Match for 29 year old girl, 5’-1″ tall,Canadian PR, B Tech, post graduation in IT and business, doing Govt. Job, beautiful, family oriented. Canadian PR preferred. Caste No bar. Please contact: +1-519-616-3588 or1- 306-461-3588

*** 1594 ***

Jat Sikh Gill parents seek a suitable match for their son, 34 yrs. old, 6’ tall, Canadian citizen, computer engineering, doing his own business, well settled. The girl should be educated, beautiful, family oriented. Please call: 1-604-512-7146 or 1-778-798-9611
***1594***
*** 1594 ***