Matrimonials

ਜੱਟ ਸਿੱਖ ਲੜਕਾ, ਉਮਰ 33 ਸਾਲ, ਕੱਦ 5 ਫ਼ੁੱਟ 11 ਇੰਚ, ਗ੍ਰੈਜੂਏਟ, Canadian Born, ਤਲਾਕਸ਼ੁਦਾ, ਮਸ਼ੀਨ ਓਪਰੇਟਰ ਦੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡਾ ਤੋਂ  PR/ਸਿਟੀਜ਼ਨ/ਸਟੂਡੈਂਟ/ਵਰਕ ਪਰਮਿਟ ਉੱਤੇ ਰਹਿ ਰਹੀ, ਪਰਿਵਾਰਕ, ਪੜ੍ਹੀ-ਲਿਖੀ, ਸੋਹਣੀ -ਸੁਨੱਖੀ ਲੜਕੀ ਦੀ ਲੋੜ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਦੁਆਬੇ ਨੂੰ ਪਹਿਲ। ਜਾਣਕਾਰੀ ਲਈ 1-604-835-7864 ਜਾਂ 1-778-823-6800 ‘ਤੇ ਸੰਪਰਕ ਕਰੋ।

***1593***

ਜੱਟ ਸਿੱਖ ਲੜਕਾ, ਉਮਰ 37 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ PR, ਚੰਗੀ ਜੌਬ ਕਰ ਰਹੇ, ਸੋਹਣੇ-ਸੁਨੱਖੇ, ਤਲਾਕਸ਼ੁਦਾ ਲਈ ਕੈਨੇਡਾ ਰਹਿ ਰਹੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ/ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-437-553-4738 ‘ਤੇ ਫੋਨ ਕਰੋ।

***1593***

ਜੱਟ ਸਿੱਖ ਅੰਮ੍ਰਿਤਧਾਰੀ ਲੜਕੀ, 1991 ਬੌਰਨ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, B.Tech Computer Science, Government job ਕਰ ਰਹੀ, ਪਰਿਵਾਰਕ ਲਈ Professionally qualified  ਅਤੇ employed, ਅੰਮ੍ਰਿਤਧਾਰੀ ਲੜਕੇ ਦੀ ਲੋੜ ਹੈ। ਦੁਆਬਾ ਅਤੇ Toronto ਨੂੰ ਪਹਿਲ। ਮੈਰਿਜ ਬਿਊਰੋ ਮੁਆਫ ਕਰਨ। ਜਾਣਕਾਰੀ ਲਈ +918968967477 ‘ਤੇ Whatsapp ਕਰੋ।

***1593***

ਰਾਮਗੜ੍ਹੀਆ ਸਿੱਖ ਲੜਕਾ, ਉਮਰ 32 ਸਾਲ, ਕੱਦ 5 ਫੁੱਟ 7 ਇੰਚ, ਕੈਨੇਡੀਅਨ PR, Diploma in Plumbing, ਚੰਗੀ ਜੌਬ ਕਰ ਰਹੇ, ਸੋਹਣੇ-ਸੁਨੱਖੇ ਲਈ ਕੈਨੇਡਾ ਰਹਿ ਰਹੀ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜ਼ਾਤ-ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-647-575-5820 ‘ਤੇ ਫੋਨ ਕਰੋ।

***1593***

ਜੱਟ ਸਿੱਖ ਲੜਕਾ, 1993 ਬੌਰਨ, ਕੱਦ 5 ਫੁੱਟ 9 ਇੰਚ, PR, MA, Mechanic ਦੀ ਵਧੀਆ ਜੌਬ ਕਰ ਰਹੇ, ਵੈਲ ਸੈਟਲਡ ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-518-7267 ‘ਤੇ ਫੋਨ ਕਰੋ।

***1593***

ਜੱਟ ਸਿੱਖ ਪੰਨੂ, ਅੰਮ੍ਰਿਧਾਰੀ ਲੜਕਾ, ਉਮਰ 30 ਸਾਲ, ਕੱਦ 5 ਫੁੱਟ 8 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, ਗ੍ਰੇਜੂਏਟ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ ੇਸਿਟੀਜ਼ਨ/ਵਰਕ ਪਰਮਿਟ ਹੋਲਡਰ, ਸੋਹਣੀ-ਸੁਨੱਖੀ, ਪਰਿਵਾਰਕ, ਅੰਮ੍ਰਿਤਸਰੀ ਲੜਕੀ ਦੀ ਲੋੜ ਹੈ। ਲੜਕੇ ਦੀ ਮਾਸੀ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-416-677-4832 ‘ਤੇ ਫੋਨ ਕਰੋ।

***1593***

Suitable educated match for M Tech, Saini (Badwal/Bhela) turbaned, teetotaler Sikh boy Brampton  based, Canadian PR, IT professional,Fair, 6’-1″ tall, 1988 born, never married, from educated family, prefers someone living in Canada or willing to relocate. Caste no bar. WhatsApp/Call 1-437-970-6308.

*** 1593***

Jat Sikh parents seek a suitable match for their son, 31 Yrs. old, 6’-2″ tall, American born, well settled, handsome, well versed in both cultures. Pursuing his Bachelor’s in Psychology and Youth Counselling. Currently manages his real estate properties while working as a Pharmacy Technician. The girl should be American born or raised, beautiful, tall, family oriented. Please send your bio data & recent pictures on WhatsApp: 1-209-485-2265

*** 1593 ***

Hindu khatri family living in Surrey BC Canada seeks a suitable match for their Canadian citizen son, born 1989, 5’-10″ tall, handsome, never married, MBA, self employed. Seeking a beautiful, educated girl with strong family values. Please send your bio data and recent pictures to: 1-672-552-5102

*** 1593 ***

Jat Sikh girl, 1994 born, 5’-4″ tall, Canadian PR, Computer Engineer, employed in her own field. The boy should be professionally educated. Please call or WhatsApp. +9184377-57035

*** 1593 ***

Bhumra parents seek a suitable match for their son, 36 Yrs. old, 5’-11″ tall, BSc(IT), Diploma in Computer Hardware & Networking,Diploma in Business & Administrative Management (Level 4, 5 and 6) from London, currently on work permit in Canada, worked as IT Engineer in Punjab, non-drinker, non-smoker, vegetarian, sister is well settled in Canada. The girl should Canadian PR/citizen, beautiful, family oriented. Please call: 1-647-852-5086

*** 1593***

Saini Sikh family seeking suitable match for their daughter, 1986 born, 5’-3” tall, Canadian citizen, beautiful, family oriented, divorced (no kids), prfessionally employed with Ontario Government. The boy should be well educated with good family values, from Canada or US. Please send your biodata & recent pictures to: [email protected] or call: 1-647-407-7180 or 1-416-902-2609

***1594***

Unmarried Jatt Sikh male fair skin, born 1988, 5’-10″, belongs to a well settled family, Health Science degree from USA,currently working as a Mortgage Specialist. The girl should be family oriented. Please call: 1- 519-966-6802 or 1-519-966-0716

*** 1593 ***

ਜੱਟ ਸਿੱਖ ਮਾਨ ਲੜਕਾ, ਉਮਰ 28 ਸਾਲ, ਕੱਦ 6 ਫੁੱਟ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, Diploma in welding, Construction ਕੰਪਨੀ ਨਾਲ ਕੰਮ ਕਰ ਰਹੇ, ਵੈਜੀਟੇਰੀਅਨ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ PR/ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਨਾਨਕਾ ਪਰਿਵਾਵਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-437-214-0935 ਜਾਂ 1-647-612-6232 ‘ਤੇ ਫੋਨ ਕਰੋ।

*** 1593***

ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫੁੱਟ 6 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ PR/ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। IELTS ਵਾਲੀ/ਵਰਕ ਪਰਮਿਟ/ਵਿਜ਼ਟਰ ਵੀਜ਼ਾ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦੀਆਂ 3 ਭੈਣਾਂ ਕੈਨੇਡਾ ਵਿੱਚ ਵੈਲ ਸੇਟਲਡ ਹਨ। ਕੈਲਗਰੀ ਨੂੰ ਪਹਿਲ। ਜਾਣਕਾਰੀ ਲਈ 1-403-633-4182 ‘ਤੈ ਫੋਨ ਕਰੋ।

***1593***

ਜੱਟ ਸਿੱਖ ਲੜਕਾ, ਕੈਨੈਡੀਅਨ ਬੌਰਨ 1992, ਕੱਦ 5 ਫੁੱਟ 11 ਇੰਚ, ਲੁਧਿਆਣਾ ਜ਼ਿਲ੍ਹੇ ਨਾਲ ਸਬੰਧਤ, ਪੜ੍ਹੇ-ਲਿਖੇ, 18 ਏਕੜ ਵਿੱਚ ਗ੍ਰੀਨ ਹਾਊਸ ਅਤੇ ਨਰਸਰੀ ਦਾ ਆਪਣਾ ਕਾਰੋਬਾਰ ਕਰ ਰਹੇ, ਵੈਲ ਸੈਟਲਡ ਲਈ ਕੈਨੇਡੀਅਨ PR/ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ ਲੜਕੀ ਉਤੇ ਵਿਚਾਰ ਕੀਤਾ ਜਾ ਸਕਦਾ ਹੈ। ਬੀ. ਸੀ. ਨੂੰ ਪਹਿਲ। ਜਾਣਕਾਰੀ ਲਈ 1-604-309-4215 ‘ਤੇ ਫੋਨ ਕਰੋ।

***1553***

ਜੱਟ ਸਿੱਖ ਲੜਕੀ, 1989 ਬੌਰਨ, ਕੱਦ 5 ਫੁੱਟ 4 ਇੰਚ, ਅਨਮੈਰਿਡ, ਕੈਨੇਡੀਅਨ ਸਿਟੀਜ਼ਨ, ਪਰਿਵਾਰਕ, MA, B Ed,  ਸੋਹਣੀ-ਸੁਨੱਖੀ ਲਈ ਕੈਨੇਡਾ ਤੋਂ ਵੈਲ ਸੈਟਲਡ, ਕਲੀਨ ਸ਼ੇਵਨ, ਪੜ੍ਹੇ-ਲਿਖੇ ਲੜਕੇ ਦੀ ਲੋੜ ਹੈ। ਸਿਰਫ ਬੀ. ਸੀ. ਵਾਲੇ ਹੀ ਸੰਪਰਕ ਕਰਨ। ਜਾਣਕਾਰੀ ਲਈ 1-236-858-3066 ‘ਤੇ ਸੰਪਰਕ ਕਰੋ।

***1593***

ਜੱਟ ਸਿੱਖ ਸਿੱਧੂ ਲੜਕੀ, ਉਮਰ 36 ਸਾਲ, ਕੱਦ 5 ਫੁੱਟ 6 ਇੰਚ, M Sc (Botony), Bed, ਕੈਨੇਡਾ ਵਿੱਚ ਵਰਕ ਪਰਮਿਟ ਉਤੇ ਰਹਿ ਰਹੀ ਲਈ ਪੜ੍ਹੇ ਲਿਖੇ, PR/ ਸਿਟੀਜ਼ਨ, ਵੈਸ਼ਨੋ ਲੜਕੇ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-204-930-7753 ਜਾਂ 1-431-388-7753 ‘ਤੇ ਸੰਪਰਕ ਕਰੋ।

***1593***