ਸਵੇਰੇ ਪੀਓ Culligan ਦਾ ਫ਼ਿਲਟਰ ਕੀਤਾ ਕੋਸਾ ਪਾਣੀ

ਸਵੇਰੇ ਉਠਦੇ ਸਾਰ ਕੋਸਾ ਪਾਣੀ ਪੀਣ ਨਾਲ ਸ਼ਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ, ਪਰ ਜਿਵੇਂ ਤੁਸੀਂ ਜਾਣਦੇ ਹੋ ਕਿ ਘਰ ਦਾ ਪੀਣ ਵਾਲਾ ਪਾਣੀ ਸ਼ੁੱਧ ਨਹੀਂ ਹੁੰਦਾ ਅਤੇ ਉਸ ਵਿੱਚ ਕਈ ਤਰ੍ਹਾਂ ਦੇ ਜਰਾਸੀਮ ਪਾਏ ਜਾਂਦੇ ਹਨ ਸੋ ਸਾਰੇ ਘਰ ਦਾ ਪਾਣੀ Culligan Waters (1-647-638-2048) ਤੋਂ Filter ਕਰਵਾ ਕੇ ਸਵੇਰੇ ਬੁਰੱਸ਼ ਕਰਨ ਤੋਂ ਪਹਿਲਾਂ ਪਾਣੀ ਪੀਣਾ ਸਿਹਤ ਲਈ ਇੱਕ ਰਾਮਬਾਣ ਸਾਬਿਤ ਹੋਵੇਗਾ। ਰਾਤ ਨੂੰ ਸੌਂਦੇ ਸਮੇਂ ਮੂੰਹ ‘ਚ ਪੈਦਾ ਹੋਣ ਵਾਲੀ ਲਾਰ ਸਾਡੇ ਸ਼ਰੀਰ ਨੂੰ ਕਈ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦੀ ਹੈ। ਲਾਰ ਮੂੰਹ ‘ਚ ਬਣਨ ਵਾਲਾ ਇੱਕ ਤਰਲ ਪਦਾਰਥ ਹੈ ਜੋ ਇੱਕ ਐਂਟੀਸੈਪਟਿਕ ਵਾਂਗ ਕੰਮ ਕਰਦਾ ਹੈ। ਇਹ ਸ਼ਰੀਰ ਨੂੰ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਾ ਕੇ ਰੱਖਦਾ ਹੈ। ਲਾਰ ‘ਚ ਮੌਜੂਦ ਐਂਜ਼ਾਈਮਜ਼ ਭੋਜਨ ਨੂੰ ਪਚਾਉਣ ‘ਚ ਮਦਦ ਕਰਦੇ ਹਨ। ਇਹ ਦੰਦਾਂ ਦੇ ਵਿਚਕਾਰ ਫ਼ਸੇ ਹੋਏ ਭੋਜਨ ਨੂੰ ਤੋੜ ਕੇ ਬੈਕਟੀਰੀਆ ਤੋਂ ਬਚਾਉਾਂਦੀ ਹੈ। ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਫ਼ਿਲਟਰ ਕੀਤਾ ਹੋਅਿਾ ਕੋਸਾ ਪਾਣੀ ਪੀਣ ਨਾਲ ਲਾਰ ਢਿੱਡ ‘ਚ ਜਾ ਕੇ ਕਈ ਰੋਗਾਂ ਤੋਂ ਨਿਜਾਤ ਦਿਵਾਉਾਂਦੀ ਹੈ। ਕੋਸਾ ਪਾਣੀ ਪੀਣ ਨਾਲ ਸ਼ਰੀਰ ਦੀਆਂ ਕਿਹੜੀਆਂ ਬੀਮਾਰੀਆਂ ਛੂ-ਮੰਤਰ ਹੁੰਦੀਆਂ ਹਨ, ਆਓ ਜਾਣਦੇ ਹਾਂ …
ਮੋਟਾਪਾ ਘੱਟ: ਅੱਜ ਦੇ ਸਮੇਂ ‘ਚ ਕਈ ਲੋਕ ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਮੋਟਾਪਾ ਕੋਈ ਬੀਮਾਰੀ ਨਹੀਂ, ਅਤੇ ਜਿਹੜੇ ਲੋਕਾਂ ਦਾ ਭਾਰ ਜ਼ਰੂਰਤ ਤੋਂ ਜ਼ਿਆਦਾ ਹੈ, ਉਹ ਸਵੇਰੇ ਉੱਠ ਕੇ ਬੁਰੱਸ਼ ਕਰਨ ਤੋਂ ਪਹਿਲਾਂ ਇੱਕ ਗਿਲਾਸ ਕਲੀਗਨ ਦਾ ਫ਼ਿਲਟਰ ਕੀਤਾ ਹੋਇਆ ਕੋਸਾ ਪਾਣੀ ਜ਼ਰੂਰ ਪੀਣ। ਤੁਸੀਂ ਚਾਹੋ ਤਾਂ ਪਾਣੀ ‘ਚ ਨਿੰਬੂ ਦਾ ਰਸ ਜਾਂ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ। ਇਹ ਪਾਣੀ ਭਾਰ ਘਟਾਉਣ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਵੀ ਕੰਟਰੋਲ ‘ਚ ਕਰਦਾ ਹੈ।
ਆਂਦਰਾਂ ਦੀ ਸਫ਼ਾਈ: ਸਵੇਰੇ ਉਠਦੇ ਸਾਰ ਹੀ ਫ਼ਿਲਟਰਡ ਕੋਸਾ ਪਾਣੀ ਪੀਣ ਨਾਲ ਆਂਦਰਾਂ ਦੀ ਸਫ਼ਾਈ ਹੁੰਦੀ ਹੈ। ਕੋਸਾ ਪਾਣੀ ਆਂਦਰਾਂ ‘ਚ ਜਮ੍ਹਾ ਗੰਦਗੀ ਅਤੇ ਫ਼ਾਲਤੂ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ। ਇਹ ਅੰਤੜੀਆਂ ‘ਚ ਬਚੇ ਭੋਜਨ ਨੂੰ ਵੀ ਸੌਖੇ ਤਰੀਕੇ ਨਾਲ ਬਾਹਰ ਕੱਢਦਾ ਹੈ। ਇਸ ਨਾਲ ਤੁਹਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਬਦਹਜ਼ਮੀ, ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਨਿਜਾਤ ਮਿਲਦੀ ਹੈ।
ਜ਼ੁਕਾਮ, ਖੰਘ ਅਤੇ ਹੋਰ ਇਨਫ਼ੈਕਸ਼ਨਾਂ: ਰੋਜ਼ਾਨਾ ਫ਼ਿਲਟਰਡ ਪਾਣੀ ਪੀਣ ਨਾਲ ਜ਼ੁਕਾਮ, ਖੰਘ ਅਤੇ ਹੋਰ ਇਨਫ਼ੈਕਸ਼ਨਾਂ ਦੀ ਸਮੱਸਿਆ ਨੂੰ ਘਟ ਕੀਤਾ ਜਾ ਸਕਦਾ ਹੈ। ਅਜਿਹਾ ਇਸ ਕਰ ਕੇ ਕਿਉਂਕਿ ਫ਼ਿਲਟਰਡ ਪਾਣੀ ‘ਚ ਬੈਕਟੀਰੀਆ ਨਾਲ ਲੜਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ। ਅਤੇ ਜੇ ਪਾਣੀ ਥੋੜ੍ਹਾ ਗਰਮ ਹੋਵੇ ਤਾਂ ਕੋਸੇ ਪਾਣੀ ਦੀ ਭਾਫ਼ ਹਰ ਤਰ੍ਹਾਂ ਦੇ ਜ਼ੁਕਾਮ, ਐਲਰਜੀਜ਼ ਅਤੇ ਸਾਈਨਸ ਦੀਆਂ ਸ਼ਿਕਾਇਤਾਂ ਨੂੰ ਦੂਰ ਕਰਨ ਦਾ ਸਹੀ ਤਰੀਕਾ ਹੈ।
ਬਦਹਜ਼ਮੀ ਦੀ ਸਮੱਸਿਆ: ਰੋਜ਼ਾਨਾ ਸਵੇਰੇ ਸ਼ਾਮ ਫ਼ਿਲਟਰ ਕੀਤਾ ਹੋਇਆ ਪਾਣੀ ਪੀਣ ਨਾਲ ਬਦਹਜ਼ਮੀ ਦੀ ਸਮੱਸਿਆ ਦੂਰ ਕੀਤੀ ਜਾ ਸਕਦੀ ਹੈ। ਇਸ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਫ਼ਿਲਟਰ ਕੀਤਾ ਹੋਇਆ ਪਾਣੀ ਪੀਣ ਨਾਲ ਭੋਜਨ ਢਿੱਡ ‘ਚ ਜਲਦੀ ਹਜ਼ਮ ਹੋ ਜਾਂਦਾ ਹੈ ਜਿਸ ਨਾਲ ਪਾਚਨ ਕਿਰਿਆ ਠੀਕ ਹੋਣ ਦੇ ਨਾਲ-ਨਾਲ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਤੋਂ ਨਿਜਾਤ ਮਿਲਦੀ ਹੈ।
ਗੋਡਿਆਂ ਦੇ ਦਰਦ ਤੋਂ ਰਾਹਤ: ਅੱਜ ਦੇ ਸਮੇਂ ‘ਚ ਬਹੁਤ ਸਾਰੇ ਬਜ਼ੁਰਗ ਅਤੇ ਲੋਕ ਅਜਿਹੇ ਹਨ ਜਿਹਨਾਂ ਦੇ ਗੋਡਿਆਂ ‘ਚ ਦਰਦ ਹੁੰਦਾ ਹੈ। ਅਜਿਹੇ ਲੋਕ ਸਵੇਰੇ ਬੁਰੱਸ਼ ਕਰਨ ਤੋਂ ਪਹਿਲਾਂ Culligan Waters ਦਾ ਫ਼ਿਲਟਰ ਕੀਤਾ ਹੋਇਆ ਕੋਸਾ ਪਾਣੀ ਜ਼ਰੂਰ ਪੀਣ ਜਿਸ ਨਾਲ ਦਰਦ ਤੋਂ ਰਾਹਤ ਮਿਲ ਸਕਦੀ ਹੈ।
ਆਯੁਰਵੇਦ ਅਨੁਸਾਰ ਸਵੇਰ ਦੀ ਲਾਰ ਹੱਡੀਆਂ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਦੀ ਲੁਬਰੀਕੇਸ਼ਨ ਨੂੰ ਬਣਾਈ ਰੱਖਣ ‘ਚ ਮਦਦ ਕਰਦੀ ਹੈ, ਅਤੇ ਖੂਨ ਦਾ ਸੰਚਾਰ ਹੁੰਦਾ ਹੈ ਪ੍ਰਭਾਵਿਤ। ਰੋਜ਼ਾਨਾ ਫ਼ਿਲਟਰ ਕੀਤਾ ਹੋਇਆ ਪਾਣੀ ਪੀਣ ਨਾਲ ਖ਼ੂਨ ਦੀਆਂ ਨਾੜੀਆਂ ਉਤੇਜਿਤ ਹੁੰਦੀਆਂ ਹਨ ਜਿਸ ਨਾਲ ਸਰਕੂਲੇਸ਼ਨ ‘ਚ ਸੁਧਾਰ ਹੁੰਦਾ ਹੈ। ਸਰਦੀਆਂ ‘ਚ ਖ਼ੂਨ ਦਾ ਸੰਚਾਰ ਇਸ ਕਰ ਕੇ ਪ੍ਰਭਾਵਿਤ ਹੋ ਸਕਦਾ ਹੈ ਕਿਉਂਕਿ ਠੰਢ ਕਾਰਨ ਨਾੜੀਆਂ ਸੰਗੜ ਜਾਂਦੀਆਂ ਹਨ। ਅਜਿਹੇ ‘ਚ ਖ਼ੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ ‘ਚ ਫ਼ਿਲਟਰਡ ਪਾਣੀ ਨੂੰ ਕੋਸਾ ਕਰ ਕੇ ਪੀਓ।
ਜੇਕਰ ਤੁਸੀਂ ਆਪਣੇ ਸਾਰੇ ਘਰ ਦਾ ਪਾਣੀ ਫ਼ਿਲਟਰ ਕਰਾਉਣਾ ਚਾਹੁੰਦੇ ਹੋ ਤਾਂ ਅੱਜ ਹੀ Culigan Waters ਨਾਲ ਕੰਮ ਕਰਦੇ ਐਰਿਕ ਰੀਡ ਨਾਲ 1-647-638-2048 ‘ਤੇ ਸੰਪਰਕ ਕਰੋ।