Matrimonials

ਜੱਟ ਸਿੱਖ ਲੜਕਾ, ਉਮਰ 38 ਸਾਲ, ਕੱਦ 5 ਫ਼ੁੱਟ 7 ਇੰਚ, B.A., ਆਪਣਾ ਕਾਰੋਬਾਰ ਕਰ ਰਹੇ, ਅਮੈਰੀਕਨ PR, ਵੈੱਲ ਸੈਟਲਡ, ਪਰਿਵਾਰਕ ਲਈ B.Sc. ਨਰਸਿੰਗ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-716-333-5177 ‘ਤੇ ਫੋਨ ਕਰੋ।
***1577***
ਜੱਟ ਸਿੱਖ ਲੜਕਾ, 1988 ਬੌਰਨ, ਕੱਦ 6 ਫ਼ੁੱਟ, ਕੈਨੇਡੀਅਨ PR, ਪੜ੍ਹੇ-ਲਿਖੇ, Construction Company ਵਿਚ ਸੁਪਰਵਾਈਜ਼ਰ, ਸੋਹਣੇ-ਸੁਨੱਖੇ, ਪਰਿਵਾਰ ਨਾਲ ਕੈਨੇਡਾ ਵਿਚ ਵੈੱਲ ਸੈਟਲਡ ਲਈ ਕੈਨੇਡਾ ਰਹਿ ਰਹੀ ਸੋਹਣੀ-ਸੁਨੱਖੀ, ਪਰਿਵਾਰਕ, ਘੱਟ ਤੋਂ ਘੱਟ 5 ਫ਼ੁੱਟ 6 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-240-5467 ਜਾਂ 1-778-865-7621 ‘ਤੇ ਫੋਨ ਕਰੋ।
***1577***
ਨਾਈ ਸਿੱਖ ਲੜਕੀ, ਉਮਰ 27 ਸਾਲ, ਕੱਦ 5 ਫੁੱਟ 3 ਇੰਚ, ਕੈਨੇਡੀਅਨ ਬੌਰਨ, ਹੈਲਥ ਡਿਪਾਰਟਮੈਂਟ ਵਿੱਚ ਸਰਕਾਰੀ ਜੌਬ ਕਰ ਰਹੀ, ਪਰਿਵਾਰਕ, ਸੋਹਣੀ-ਸੁਨੱਖੀ ਲਈ ਪੜ੍ਹੇ-ਲਿਖੇ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-604-807-9848 ‘ਤੇ ਫੋਨ ਜਾਂ ਵਟਸਐਪ ਕਰੋ।
***1577***
ਜੱਟ ਸਿੱਖ ਲੜਕਾ, ਉਮਰ 23 ਸਾਲ, ਕੱਦ 6 ਫੁੱਟ 2 ਇੰਚ, ਕਾਰ ਮਕੈਨਿਕ, ਆਪਣਾ ਕਾਰੋਬਾਰ ਕਰ ਰਹੇ, ਐਡਮਿੰਟਨ ਵਿੱਚ ਰਹਿ ਰਹੇ, ਵੈੱਲ ਸੈਟਲਡ ਲਈ ਕੈਲੇਡੀਅਨ ਪੀ ਆਰ/ਸਿਟੀਜ਼ਨ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਐਡਮਿੰਟਨ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 647-821-6243 ‘ਤੇ ਫੋਨ ਕਰੋ।
***1577***
ਰਵੀਦਾਸੀਆ ਸਿੱਖ ਲੜਕਾ, ਉਮਰ 36 ਸਾਲ, ਕੱਦ 5 ਫੁੱਟ 2 ਇੰਚ, ਕੈਨੇਡੀਅਨ ਇਮੀਗ੍ਰੈਂਟ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ ਵੀਜ਼ਾ/ਵਰਕ ਪਰਮਿਟ ‘ਤੇ ਕੈਨੇਡਾ ਰਹਿੰਦੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-898-9685 ‘ਤੇ ਫੋਨ ਕਰੋ।
***1586***

ਸਿੱਖ ਟਾਂਕ ਕਸ਼ਤਰੀ ਲੜਕਾ, ਉਮਰ 36 ਸਾਲ, ਕੱਦ 5 ਫੁੱਟ 8 ਇੰਚ, ਕੈਨੇਡੀਅਨ ਸਿਟੀਜਨ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਵਧੀਆ ਜੌਬ ਕਰ ਰਹੇ ਲਈ ਕੈਨੇਡੀਅਨ PR ਜਾਂ ਸਿਟੀਜਨ ਲੜਕੀ ਦੀ ਲੋੜ ਹੈ, ਪੂਰਾ ਪਰਿਵਾਰ ਕੈਨੇਡਾ ਵਿੱਚ ਵੈਲਸੈਟਲਡ ਹੈ। No Marriage Bureau. ਜਾਣਕਾਰੀ ਲਈ 1- 514- 402- 3131 ‘ਤੇ ਫ਼ੋਨ ਕਰੋ।
*** 1577***
ਮਜ੍ਹਬੀ ਸਿੱਖ ਲੜਕਾ, ਉਮਰ 28 ਸਾਲ, ਕੱਦ 5 ਫੁੱਟ 7 ਇੰਚ, Human Resource Management ਦਾ ਡਿਪਲੋਮਾ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਕੰਸਟਰਕਸ਼ਨ ਦਾ ਬਿਜਨੈਸ ਕਰ ਰਹੇ, ਨਸ਼ਿਆਂ ਤੋਂ ਰਹਿਤ, ਵੈਸ਼ਨੋ, ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਐਲਬਰਟਾ ਨੂੰ ਪਹਿਲ। ਜਾਣਕਾਰੀ ਲਈ 1-647-646-4491 ਜਾਂ 1-780-380-1047 ‘ਤੇ ਫੋਨ ਕਰੋ।
***1577***
ਜੱਟ ਸਿੱਖ ਲੜਕੀ, ਉਮਰ 30 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ ਪੀ ਆਰ, ਸੌਫਟਵੇਅਰ ਡਿਵੈਲਪਰ ਇੰਜੀਨੀਅਰ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਬੌਰਨ/ਪੀ ਆਰ/ਸਿਟੀਜ਼ਨ, ਪੜ੍ਹੇ-ਲਿਖੇ, ਵੈੱਡ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-778-552-2145 ‘ਤੇ ਫੋਨ ਕਰੋ।

***1577***
ਕੰਬੋਜ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫੁੱਟ 8 ਇੰਚ, Graduate in Hospitality, ਸੋਹਣੇ-ਸੁਨੱਖੇ, ਪਰਿਵਾਰਕ ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ/ਸਟੂਡੈਂਟ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-825-436-7986 ‘ਤੇ ਕਾਲ ਕਰੋ।
***1577***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫੁੱਟ 9 ਇੰਚ, ਵਰਕ ਪਰਮਿਟ ਉਤੇ ਅਮੈਰੀਕਾ ਰਹਿ ਰਹੇ, ਗ੍ਰੀਨ ਕਾਰਡ ਅਪਲਾਈ ਕੀਤਾ ਹੋਇਆ, ਆਈ ਟੀ ਡਿਪਲੋਮਾ, ਆਪਣਾ ਟਰੱਕਿੰਗ ਦਾ ਕਾਰੋਬਾਰ, ਆਪਣਾ ਘਰ, ਇੰਡੀਆ ਵਿੱਚ ਚੰਗੀ ਜ਼ਮੀਨ ਦਾ ਮਾਲਕ, ਮਾਤਾ-ਪਿਤਾ ਨਾਲ ਯੂ ਐਸ ਏ ਵਿੱਚ ਰਹਿ ਰਹੇ, ਲਈ ਅਮੈਰੀਕਾ ਜਾਂ ਕੈਨੇਡਾ (Willing to relocate in America) ਕਿਸੇ ਵੀ ਵੀਜ਼ਾ ਸਟੇਟਸ ‘ਤੇ ਰਹਿ ਰਹੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-530-443-4594 ‘ਤੇ ਫੋਨ ਕਰੋ।
***1577***
ਜੱਟ ਸਿੱਖ ਲੜਕਾ, ਉਮਰ 42 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, ਤਲਾਕਸ਼ੁਦਾ, ਬੀ ਬੀ ਏ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਲਈ ਪੜ੍ਹੀ-ਲਿਖੀ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉਤੇ ਰਹਿ ਰਹੀ ਲੜਕੀ ਨੂੰ ਪਹਿਲ। ਆਪਣਾ ਬਾਇਓਡੇਟਾ ਅਤੇ ਪਿਕਚਰ ਵਟਸਐਪ ਕਰੋ ਜਾਂ ਕਾਲ ਕਰੋ: 1-604-615-4501.
***1577***
ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਸਿਟੀਜ਼ਨ, ਪੜ੍ਹੀ-ਲਿਖੀ, ਚੰਗੀ ਜੌਬ ਕਰ ਰਹੀ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਪਰਿਵਾਰਕ ਲਈ ਕੈਨੇਡੀਅਨ ਸਿਟੀਜ਼ਨ/PR, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਵਰਕ ਪਰਮਿਟ/ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। G.T.A. ਨੂੰ ਪਹਿਲ। ਜਾਣਕਾਰੀ ਲਈ 1-647-783-9853 ‘ਤੇ ਫੋਨ ਕਰੋ।
***1577***

Well settled Jat Sikh family seeks a suitable match for their son, 28 yrs. old, 5’-8” tall, Canadian born, CPA, working with a reputed company in Vancouver, very handsome, family owns property in India & Canada. The girl should be Canadian born or raised, professionally qualified, tall, beautiful, family oriented. Please call : 1-778-865-2864 or 1-604-710-2864
***1577***
Jat Sikh Pannu boy, 1996 born, 5’-9” tall, Canadian citizen, turbaned, Diploma in Business Administration from Humber College, well settled family in Canada, rural & urban property in Punjab. The girl should be educated, family oriented, from Canada. Amritsar & nearby districts preferred. Send your biodata & recent picture. pannubaljeet7@gmail.com or call/whatsapp: 1-647-578-2050
***1577***
Seeking professionally qualified Jat Sikh match for beautiful Canadian born Doctor girl, 32 yrs. old, 5’-4” tall, well versed in both cultures, from well settled family. Please call or whatsapp:+91-77195-70502
***1577***

“Jat Sikh family seeks a suitable match for their daughter, 34 yrs. old, 5’-5” tall, MCA, doing good job, family oriented, beautiful. The boy should be educated, Canadian PR/Citizen, well settled, family oriented.On work permit can also be considered. Doaba & GTA preferred. Divorcee please excuse. Call: 289-680-6380
***1577***
Jat Sikh Dhaliwal parents seek a suitable match for their Canadian Citizen daughter, 1989 born, 5’-7” tall, Degree in law, working as a lawer, beautiful, family oriented. The boy should be Canadian PR/Citizen, equally qualified, well settled. Please send your biodata & recent picture: gurinder13@live.ca or call/taxt 1-778-908-2409
***1577***
Jat Sikh parents seeking a suitable match for their son, 32 Yrs. old, 5’- 8” tall, Born & raised in Canada, Honor’s Degree in Life Sciences from U of T, Post Graduate Diploma in Bioinformatics and in Cyber Security. Working in the Cyber Security now for 5 years. The girl should be equally professionally qualified with a good family background, must be born & raised in Canada. Please send your biodata/ pictureto: jatanad@hotmail.com or call: 647-545-7813
*** 1577 ***
Jat Sikh Sandhu family seeks a suitable match for their daughter, 34 Yrs. old, 5’-4” tall, never married, 3 Year ITI diploma, worked as Senior executive in Gurgaon for 12 years, currently in Canada on visitor visa, beautiful, family oriented. The boy should be Canadian PR/citizen, handsome, between the age of 30 to 38 yrs., from a Jat sikh family. Please call: 1-647-212-2184 or +9188003-50190 (WhatsApp)
*** 1577 ***