Matrimonials

ਜੱਟ ਸਿੱਖ ਬਰਾੜ ਲੜਕੀ, ਕੈਨੇਡੀਅਨ ਪੀ.ਆਰ., ਉਮਰ 32, ਕੱਦ 5 ਫੁੱਟ 1 ਇੰਚ, ਭਾਰਤ CHD ਯੂਨੀਵਰਸਿਟੀ ਤੋਂ MCA ਅਤੇ ਕੈਨੇਡਾ ਤੋਂ ਨੈੱਟਵਰਕਿੰਗ ਵਾਇਰਲੈੱਸ PG ਡਿਪਲੋਮਾ, ਸਰਕਾਰੀ ਨੌਕਰ ਕਰੀ ਰਹੀ ਹੈ। ਲੜਕਾ ਕੈਨੇਡਾ ਜਾਂ ਅਮਰੀਕਾ ਵਿੱਚ ਸਰਕਾਰੀ ਨੌਕਰੀ ਜਾਂ ਵਧੀਆ ਕਰੋਬਾਰ ਕਰਦਾ ਹੋਵੇ। ਸੰਪਰਕ: +1 718-822-5001
***1559***
ਜੱਟ ਸਿੱਖ ਲੜਕੀ, ਉਮਰ 34 ਸਾਲ, ਕੱਦ 5 ਫੁੱਟ 2 ਇੰਚ ਅਤੇ ਯੂ.ਕੇ. ਤੋਂ M.B.A., Never Married, IT Manager in UK, ਲੜਕੀ ਕੋਡ ਕੈਨੇਡਾ ਅਤੇ ਅਮਰੀਕਾ ਦਾ ਮਲਟਂਪਲ ਰਟੂਰਿਸਟ ਵੀਜ਼ਾ ਹੈ। ਕੈਨੇਡਾ ਜਾਂ ਅਮਰੀਕਾ ਤੋਂ ਪਰਿਵਾਰਕ ਅਤੇ ਵਧੀਆ ਕਾਰੋਬਾਰ ਕਰ ਰਹੇ ਜੱਟ ਸਿੱਖ ਲੜਕੇ ਨੂੰ ਤਰਜੀਹ ਦਿੱਤੀ ਜਾਵੇਗੀ। ਭਾਰਤ ਵਿੱਚ ਚੰਗੀ ਜ਼ਮੀਨ ਵਾਲੇ ਪੜ੍ਹੇ-ਲਿਖੇ ਲੜਕੇ ‘ਤੇ ਵੀ ਵਿਚਾਰ ਕੀਤੀ ਜਾ ਸਕਦੀ ਹੈ। ਸੰਪਰਕ: +1 718-822-5001
***1559***
ਜੱਟ ਸਿੱਖ ਲੜਕੀ, ਉਮਰ 31 ਸਾਲ, ਕੱਦ 5’-7”, ਕੈਨੇਡੀਅਨ ਪੀ.ਆਰ. MBA ਕੀਤੀ ਹੋਈ। Office ਦੀ ਵਧੀਆ ਜੌਬ ਕਰ ਰਹੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ਕੈਨੇਡਾ ਆਏ ਹੋਏ ਪੜ੍ਹੇ-ਲਿਖੇ, ਵੈੱਲ ਸੈਟਲਡ ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਟੋਰਾਂਟੋ (Brampton) ਨੂੰ ਪਹਿਲਾਂ ਆਪਣਾ ਬਾਇਓਡਾਟਾ ਅਤੇ ਪਿਕਚਰ whatsApp ‘ਤੇ ਭੇਜੋ: 289-990-9598 (whatsApp)
***1558***
ਜੱਟ ਸਿੱਖ ਧਨੋਆ ਲੜਕੀ, ਉਮਰ 31 ਸਾਲ, ਕੱਦ 5 ਫੁੱਟ 3 ਇੰਚ, ਕੈਨੇਡੀਅਨ P.R., B.Pharmacy, ਕੁਆਲਿਟੀ ਕੰਟਲਰੋਲਰ ਦਾ ਕੋਰਸ ਕਰ ਰਹੀ ਹੈ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ ਤੋਂ ਬਰਾਬਰ ਦੀ ਯੋਗਤਾ ਵਾਲੇ, ਪਰਿਵਾਰਕ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਮਾਲਵੇ ਨੂੰ ਪਹਿਲ। ਜਾਣਕਾਰੀ ਲਈ 1-604-652-2602 ਜਾਂ +91-97816-49841 ‘ਤੇ ਫੋਨ ਜਾਂ whatsApp ਕਰੋ।
***1558***
ਰਵੀਦਾਸੀਆ ਹਿੰਦੂ ਲੜਕੀ, ਉਮਰ 31 ਸਾਲ, ਕੱਦ 5 ਫੁੱਟ, Diploma in Chosmotology, Free Lancer Make Up Artist ਦੀਜੌ ਕਰ ਰਹੀ, ਸੋਹਣੀ-ਸੁਨੱਖੀ, ਪਜਿਵਾਰਕ, ਇੰਡੀਆ ਰਹਿ ਰਹੀ ਲੜਕੀ ਲਈ ਪੜ੍ਹੇ-ਲਿਖੇ, ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ ਲੜਕੇ ਦੀ ਲੋੜ ਹੈ। ਜਾਤ ਪਾਤ ਦਾ ਕੋਈ ਬੰਧਨ ਨਹੀਂ। ਆਪਣਾ ਬਾਇਓਡਾਟਾ ਅਤੇ ਪਿਕਚਰ ਈਮੇਲ ਕਰੋ: SANDEEP.THIND57@GMAIL.COM, ਜਾਂ ਜਾਣਕਾਰੀ ਲਈ 647-949-6142 ‘ਤੇ ਫੋਨ ਕਰੋ।
***1558***

ਜੱਟ ਸਿੱਖ ਲੜਕੀ, ਉਮਰ 28 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਪੀ.ਆਰ. BDS, Dentist Doctor ਦੀ ਜੌਬ ਕੀਤੀ ਹੋਈ, ਪਰਿਵਾਰਕ ਲਈ ਕੈਨੇਡੀਅਨ PR/Citizen, ਬਰਾਬਰ ਦੀ ਯੋਗਤਾ ਵਾਲੇ ਵੈੱਲ ਸੈਟਲਡ ਲੜਕੇ ਦੀ ਲੋੜ ਹੈ। GTA ਨੂੰ ਪਹਿਲ। ਜਾਣਕਾਰੀ ਲਈ 1-647-527-6120 ਜਾਂ +91-82848-42500 ‘ਤੇ ਫੋਨ ਕਰੋ।
***1558***
ਜੱਟ ਸਿੱਖ ਲੜਕਾ, ਉਮਰ 42 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, ਵੈੱਲ ਸੈਟਲਡ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਪੀ.ਆਰ., ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੀ ਲੜਕੀ ਨੂੰ ਪਹਿਲ ਦਿੱਤੀ ਜਾਵੇਗੀ। ਫੋਨ ਕਰੋ /ਆਪਣਾ ਬਾਇਓਡੈਟਾ ਅਤੇ ਪਿਕਚਰ whatsapp ਕਰੋ : 1-604-615-4501
***1558***
ਜੱਟ ਸਿੱਖ ਲੜਕਾ, ਉਮਰ 27 ਸਾਲ, ਕੱਦ 6 ਫ਼ੁੱਟ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਪੜ੍ਹੇ-ਲਿਖੇ, ਕਬੱਡੀ ਦਾ ਖਿਡਾਰੀ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਏ ਹੋਏ, ਚੰਗੇ ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-778-344-3828 ‘ਤੇ ਸੰਪਰਕ ਕਰੋ। (Monday to Friday 3 Pm-10 Pm: weekend any time (BC Time)
***1558***
ਜੱਟ ਸਿੱਖ ਲੜਕਾ, ਉਮਰ 36 ਸਾਲ, ਕੱਦ 5 ਫ਼ੁੱਟ 11 ਇੰਚ, ਅਮੈਰੀਕਨ ਸਿਟੀਜ਼ਨ, ਪੜ੍ਹੇ-ਲਿਖੇ, ਗੌਰਮਿੰਟ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਅਮੈਰੀਕਾ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ : 1-347-600-9064 ‘ਤੇ ਸੰਪਰਕ ਕਰੋ।
***1555***
ਜੱਟ ਸਿੱਖ ਬਾਠ, ਉਮਰ 38 ਸਾਲ, ਕੱਦ 5 ਫ਼ੁੱਟ 3 ਇੰਚ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਈ ਹੋਈ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਵੀ ਸੰਪਰਕ ਕਰ ਸਕਦੇ ਹਨ। ਜਾਣਕਾਰੀ ਲਈ : 1-778-863-3720 ਜਾਂ 1-236-883-2630 ‘ਤੇ ਸੰਪਰਕ ਕਰੋ।
***1558***
ਜੱਟ ਸਿੱਖ ਲੜਕੀ, ਉਮਰ 27 ਸਾਲ, ਕੱਦ 5 ਫ਼ੁੱਟ 5 ਇੰਚ, PSW ਦੀ ਜੌਬ ਕਰ ਰਹੀ, ਕੈਨੇਡੀਅਨ PR, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ ਤੋਂ ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-778-798-4355 ‘ਤੇ ਫੋਨ ਕਰੋ।
***1558***
ਜੱਟ ਸਿੱਖੀ ਕੰਗ ਪਰਿਵਾਰ ਨਾਲ ਸਬੰਧਤ ਲੜਕੀ, ਉਮਰ 27 ਸਾਲ, ਕੱਦ 5 ਫੁੱਟ 6 ਇੰਚ, ਆਈ. ਟੀ. ਆਈ ਤੋਂ ਇਨਫਰਮੇਸ਼ਨ ਟੈਕਨੌਲੋਜੀ ਦਾ ਡਿਪਲੋਮਾ ਕੀਤਾ ਹੋਇਆ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਪੀ. ਆਰ. ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੀ ਦਾ ਭਰਾ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 647-643-9935 ਜਾਂ 437-928-2909 ‘ਤੇ ਸੰਪਰਕ ਕਰੋ।
***1558***
ਜੱਟ ਸਿੱਖ ਲੜਕੀ, ਉਮਰ 30 ਸਾਲ, ਕੱਦ 5 ਫੁੱਟ 4 ਇੰਚ, ਕੈਨੇਡੀਅਨ ਪੀ. ਆਰ., ਕੈਨੇਡਾ ਤੋਂ ਮਾਸਟਰਜ, ਚੰਗੀ ਜੌਬ ਕਰ ਰਹੀ, ਪਰਿਵਾਰਕ ਲਈ ਪੜ੍ਹੇ-ਲਿਖੇ, ਨਸ਼ਿਆਂ ਤੋਂ ਰਹਿਤ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਸਟੂਡੈਂਟ ਜਾਂ ਵਰਕ ਪਰਮਿਟ ‘ਤੇ ਕੈਨੇਡਾ ਆਏ ਲੜਕੇ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਮਾਲਵੇ ਨੂੰ ਪਹਿਲ। ਵਧੇਰੇ ਜਾਣਕਾਰੀ ਲਈ ਫੋਨ ਕਰੋ: 1-778-792-5600 ਜਾਂ 778-862-0736
***1558****
Sikh family seeks a suitable match for their daugher, 30 years old, 5′-1″ tall, Canadian PR, BDS from India, working with Government of Canada. The boy should be Canadian PR/Citizen well educated with modern mindset with traditional values. Caste no bar. Boy on work permit can also be considered. BC Preferred for more information, please call: 1-206-671-6611 (whatsApp Only)
***1558***
Saini Sikh Parents seek a matrimonial alliance for their Canadian born daughter, 1990 born, 5’-2” tall, Degree in Psychology, working in health care, beautiful, family oriented. The boy should be born or raised in Canada, well qualified. Caste no bar. For more information call : 1-416-356-4374
***1558***
Saini Sikh family seeks a suitable match for their Canadian born daughter, 28 yrs. old, 5’-4” tall, slim, B. B. A., C.P.A., working with Accounting firm. The boy should be Canadian born, equally educated, clean shaven. Caste no bar. Call: 647-233-2623
***1558***
Jat Sikh family seeks a suitable match for their Canadian citizen son, 35 yrs old, 5’-7″ tall, well settled,divorced, having good job, well versed in both cultures.The girl should be family oriented, beautiful, well versed in both cultures.Divorcee can also be considered. Call: 1-604-825-0997
*** 1558 ***