ਹੁਣ ਸਾਥੀ ਅੱਗੇ ਹੋਰ ਸ਼ਰਮਿੰਦਗੀ ਨਹੀਂ!

ਤਨਾਅ ਅਤੇ ਟੈਂਸ਼ਨ ਭਰੀ ਜ਼ਿੰਦਗੀ ਅੱਜ ਦੀ ਦੁਨੀਆਂ ‘ਚ ਮਰਦਾਨਾ ਕਮਜ਼ੋਰੀ ਦੇ ਸਭ ਤੋਂ ਮੁੱਖ ਕਾਰਨ ਹਨ। ਇੰਟਰਨੈੱਟ ਦੀ ਇਸ ਦੁਨੀਆਂ ‘ਚ ਜਵਾਨ ਹੋਵੇ ਜਾਂ ਬਜ਼ੁਰਗ, ਔਰਤ ਹੋਵੇ ਜਾਂ ਮਰਦ, ਉਸ ਨੂੰ ਸ਼ਰੀਰਕ ਤੌਰ ‘ਤੇ ਖੱਸੀ ਕਰਨ ‘ਚ ਇਸ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਅੱਜ ਹਰ ਕੋਈ ਆਪਣੇ ਪਰਿਵਾਰ ਨਾਲ ਜਾਂ ਪਰਿਵਾਰ ਤੋਂ ਦੂਰ ਰਹਿ ਕੇ ਦੇਸ਼ ‘ਚ ਜਾਂ ਵਿਦੇਸ਼ ‘ਚ ਦਿਨ-ਰਾਤ ਮਿਹਨਤ ਕਰ ਕੇ ਪੈਸਾ ਕਮਾਉਂਦਾ ਹੈ ਤਾਂ ਜੋ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਖ਼ੁਸ਼ਹਾਲ ਬਣਾ ਸਕੇ, ਪਰ ਜੇ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਮਰਦਾਨਾ ਕਮਜ਼ੋਰੀ ਹੋ ਜਾਵੇ ਤਾਂ ਉਸ ਦਾ ਵਿਆਹੁਤਾ ਅਤੇ ਪਰਿਵਾਰਕ ਜੀਵਨ ਖ਼ਰਾਬ ਹੋ ਜਾਂਦਾ ਹੈ।
ਮਰਦਾਨਾ ਕਮਜ਼ੋਰੀ ਕਈ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਕਿ ਢਿੱਲਾਪਨ, ਸਮਾਂ ਘੱਟ ਲੱਗਣਾ, ਜੋਸ਼ ਦੀ ਘਾਟ, ਦਿਲਚਸਪੀ ਨਾ ਰਹਿਣਾ, ਧਾਂਤ, ਸਪਨਦੋਸ਼, ਨਿਲ ਸ਼ੁਕਰਾਣੂ, ਅੰਗਾਂ ਦੇ ਵਿਕਾਸ ‘ਚ ਕਮੀ, ਸ਼ੂਗਰ, ਕੋਲੈਸਟ੍ਰੋਲ, ਗਠੀਆ-ਜੋੜਾਂ ਦਾ ਦਰਦ, ਵਜ਼ਨ ਨਾ ਵਧਣਾ, ਮੋਟਾਪਾ ਆਦਿ। ਇੰਝ ਹੀ ਔਰਤਾਂ ‘ਚ ਵੀ ਕਈ ਤਰ੍ਹਾਂ ਦੀ ਕਮਜ਼ੋਰੀ ਪਾਈ ਜਾਂਦੀ ਹੈ ਜਿਵੇਂ ਕਿ ਲਿਊਕੋਰੀਆ, ਅੰਗਾਂ ਦੇ ਵਿਕਾਸ ‘ਚ ਕਮੀ, ਮਹਾਮਾਰੀ ਦੀ ਸਮੱਸਿਆ ਆਦਿ।
ਮਰਦਾਨਾ ਕਮਜ਼ੋਰੀ ਦੇ ਕਾਰਨ
ਜਿਵੇਂ ਕਿ ਬਚਪਨ ਦੀਆਂ ਗ਼ਲਤੀਆਂ, ਟੈਨਸ਼ਨ, ਤਨਾਅ ਭਰੀ ਜ਼ਿੰਦਗੀ, ਜ਼ਿਆਦਾ ਖੱਟਾ ਜਾਂ ਤਲਿਆ ਖਾਣਾ, ਸ਼ਰਾਬ, ਸ਼ੂਗਰ, BPL, ਅੰਗਰੇਜ਼ੀ ਦਵਾਈਆਂ, ਟਾਈਟ ਕੱਪੜੇ ਆਦਿ। ਇਨ੍ਹਾਂ ਸਾਰਿਆਂ ਕਾਰਨਾਂ ਕਰ ਕੇ ਸ਼ਰੀਰ ਦਾ ਪਾਚਨ ਤੰਤਰ ਕਮਜ਼ੋਰ ਹੋ ਜਾਂਦਾ ਹੈ ਅਤੇ ਸ਼ਰੀਰ ਦੀਆਂ ਨਸਾਂ ਕਮਜ਼ੋਰ ਪੈ ਜਾਂਦੀਆਂ ਹਨ ਅਤੇ ਉਨ੍ਹਾਂ ‘ਚ ਬਲੌਕੇਜ ਆਉਣ ਕਾਰਨ ਖ਼ੂਨ ਦਾ ਦੌਰਾ ਤੇਜ਼ੀ ਨਾਲ ਨਹੀਂ ਚੱਲ ਪਾਉਂਦਾ ਜਿਸ ਕਾਰਨ ਮਰਦਾਨਾ ਕਮਜ਼ੋਰੀ ਪੈਦਾ ਹੋ ਜਾਂਦੀ ਹੈ।
ਮਰਦਾਨਾ ਕਮਜ਼ੋਰੀ ਦੇ ਬੁਰੇ ਨਤੀਜੇ
ਮਰਦਾਨਾ ਕਮਜ਼ੋਰੀ ਤੋਂ ਪਰੇਸ਼ਾਨ ਵਿਅਕਤੀ ਨੂੰ ਵਿਆਹ ਕਰਵਾਉਣ ‘ਚ ਝਿਜਕ ਰਹਿੰਦੀ ਹੈ। ਮਰਦਾਨਾ ਕਮਜ਼ੋਰੀ ਨਾਲ ਪੀੜਤ ਕਦੇ ਵੀ ਆਪਣੇ ਜੀਵਨ ਸਾਥੀ ਨੂੰ ਸੰਤੁਸ਼ਟ ਨਹੀਂ ਰੱਖ ਪਾਉਂਦਾ ਜਿਸ ਕਾਰਨ ਵਿਆਹੁਤਾ ਜੀਵਨ ‘ਚ ਦਰਾਰ ਆ ਸਕਦੀ ਹੈ ਜਾਂ ਇੰਝ ਆਖੀਏ ਕਿ ਜੀਵਨ ਸਾਥੀ ਨੂੰ ਵਿਆਹੁਤਾ ਜੀਵਨ ਤੋਂ ਬਾਹਰ ਜਾਣ ਲਈ ਮਜਬੂਰ ਕਰਦੀ ਹੈ ਅਤੇ ਉਹ ਸਮਾਜ ‘ਚ ਮਜ਼ਾਕ ਦਾ ਪਾਤਰ ਬਣਦਾ ਹੈ। ਇਸ ਕਾਰਨ ਇਸ ਬੀਮਾਰੀ ਦਾ ਸਮਾਂ ਰਹਿੰਦੇ ਇਲਾਜ ਕਰਵਾਉਣਾ ਚਾਹੀਦਾ ਹੈ।
ਮਰਦਾਨਾ ਕਮਜ਼ੋਰੀ ਦਾ ਇਲਾਜ
ਜੇ ਤੁਹਾਨੂੰ ਵੀ ਹੈ ਮਰਦਾਨਾ ਕਮਜ਼ੋਰੀ ਤਾਂ ਹੁਣ ਨਾ ਹੋਵੋ ਪ੍ਰੇਸ਼ਾਨ। ਹੁਣ ਹਰ ਉਮਰ ‘ਚ ਮਰਦਾਨਾ ਤਾਕਤ ਤੇ ਬੇਹਤਾਸ਼ਾ ਜੋਸ਼ ਹਾਸਿਲ ਕਰੋ ਕਿਉਂਕਿ ਸੂਰਜਵੰਸ਼ੀ ਦਵਾਖ਼ਾਨਾ ਸ਼ਿਲਾਜੀਤ, ਕੇਸਰ, ਸੋਨਾ ਭਸਮ, ਹੀਰਾ ਭਸਮ, ਚਾਂਦੀ ਭਸਮ, ਅਸ਼ਵਗੰਦਾ, ਸਾਲਬ ਪੰਜਾ, ਅਕਰਕਰਾ, ਸਫ਼ੈਦ ਮੂਸਲੀ ਆਦਿ ਭਸਮਾਂ ਦੇ ਮਿਸ਼ਰਣ ਨਾਲ ਅਜਿਹੀ ਆਯੁਰਵੈਦਿਕ ਦਵਾਈਆਂ ਬਣਾ ਕੇ ਦਿੰਦੇ ਹਨ, ਜਿਸ ਨਾਲ ਮਰਦਾਨਾ ਕਮਜ਼ੋਰੀ ਜੜ੍ਹ ਤੋਂ ਖ਼ਤਮ ਹੋ ਜਾਂਦੀ ਹੈ ਅਤੇ ਇਸ ਦਾ ਕੋਈ ਸਾਈਡ ਇਫ਼ੈਕਟ ਵੀ ਨਹੀਂ ਹੁੰਦਾ। ਤੁਸੀਂ ਵੀ ਆਪਣੀ ਕਮਜ਼ੋਰੀ ਦੱਸ ਕੇ ਸੂਰਜਵੰਸ਼ੀ ਦਵਾਖ਼ਾਨੇ ਦੇ ਆਯੁਰਵੈਦ ਅਚਾਰਿਆ KSB ਤੋਂ ਅਸਰਦਾਰ ਦਵਾਈ ਬਣਵਾਓ। ਸੂਰਜਵੰਸ਼ੀ ਦਵਾਖ਼ਾਨੇ ਵਲੋਂ ਬਣਾਈ ਦਵਾਈ ਦਾ 100 ਫ਼ੀਸਦੀ ਲਾਭ ਮਿਲਦਾ ਹੈ ਕਿਉਂਕਿ ਉਹ ਵਾਅਦਾ ਕਰਦੇ ਹਨ ਕਿ ਜੇਕਰ ਉਨ੍ਹਾਂ ਦੀ ਦਵਾਈ ਅਸਰ ਪੂਰਾ ਨਾ ਹੋਵੇ ਤਾਂ ਉਹ ਓਦੋਂ ਤਕ ਨਵਾਂ ਫ਼ਾਰਮੂਲਾ ਬਿਲਕੁਲ ਮੁਫ਼ਤ ਬਣਾ ਕੇ ਦੇਣਗੇ ਜਦੋਂ ਤਕ ਮਰੀਜ਼ 100% ਵੱਲ ਨਹੀਂ ਹੋ ਜਾਂਦਾ।
ਮਰਦਾਨਾ ਕਮਜ਼ੋਰੀ ਤੋਂ ਬਚਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
ਜ਼ਿਆਦਾ ਤਲਿਆ, ਖੱਟਾ ਭੋਜਨ ਨਾ ਖਾਓ, ਘਰ ਦੇ ਭੋਜਨ ਨੂੰ ਦਿਓ ਪਹਿਲ, ਸਵੇਰੇ ਉੱਠ ਕੇ ਖ: ਾਲੀ ਢਿੱਡ ਲਸਣ ਦੀ ਇੱਕ ਤੁਰੀ ਕੋਸੇ ਪਾਣੀ ਨਾਲ ਖਾਓ, ਯੋਗ ਕਰੋ, ਨਸ਼ਾ ਨਾ ਕਰੋ, ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕਰੋ ਘੱਟ ਆਦਿ।
ਨੋਟ: ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ।
surajvanshidavakhana.com