ਹੀਰਾ ਸੰਧੂ ਨੇ ਸਿੰਗਾਪੁਰ ‘ਚ ਗੋਲਡ ਮੈਡਲ ਜਿੱਤਿਆ

ਜਲੰਧਰ – ਹੀਰਾ ਸਿੰਘ ਸੰਧੂ ਦੀਆਂ ਲੱਤਾਂ 90 ਫ਼ੀਸਦੀ ਕੰਮ ਨਹੀਂ ਙ૰૨ૼੰੴ, ਪਰ ਇਸ ਦੇ ਬਾਵਜੂਦ ਜਜ਼ਬਾ ਅਜਿਹਾ ਕਿ ਕੋਈ ਵੀ ਮੁਕਾਬਲਾ ਲੜਨ ਤੋਂ ਪਹਿਲਾਂ ਪੈਰ ਨਹੀਂ ਕੰਬਦੇ। ਹਾਲ ਹੀ ਵਿੱਚ ਸਿੰਗਾਪੁਰ ਵਿੱਚ ਹੋਏ ਵਰਲਡ ਫ਼ਿਟਨੈੱਸ ਫ਼ੈਡਰੇਸ਼ਨ (WFF) ਮੋਰਟਲ ਬੈਡਲ ਮੁਕਾਬਲੇ ਦੀ ਫ਼ਿਜ਼ੀਕਲ ਚੈਲੇਂਜ ਕੈਟੇਗਰੀ ਵਿੱਚ ਹੀਰਾ ਸਿੰਘ ਨੇ ਵੇਟ ਲਿਫ਼ਟਿੰਗ ਵਿੱਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ।
ਰਾਜਸਥਾਨ ਵਿੱਚ 2012 ਵਿੱਚ ਹੋਏ ਨੌਰਥ ਇੰਡੀਆ ਬੌਡੀ ਬਿਲਡਿੰਗ ਮੁਕਾਬਲੇ ਵਿੱਚ ਮਿਸਟਰ ਨੌਰਥ ਇੰਡੀਆ ਚੁਣੇ ਗਏ ਹੀਰਾ ਸਿੰਘ ਨੇ ਕਈ ਮੁਕਾਮ ਹਾਸਿਲ ਙૼૺશ, ਪਰ ਅਜੇ ਤਕ ਸਰਕਾਰ ਨੇ ਉਨ੍ਹਾਂ ਨੂੰ ਬਣਦਾ ਸਨਮਾਨ ਦਿੰਦਿਆਂ ਨੌਕਰੀ ਤਕ ਦੀ ਵੀ ਪੇਸ਼ਕਸ਼ ਨਹੀਂ ਕੀਤੀ ਅਤੇ ਨਾ ਹੀ ਹਾਲ ਪੁੱਛਿਆ। ੪ૻ૯੨ૻ੧ૻ, ਫ਼ਿਰੋਜ਼ਪੁਰ ਦੇ ਹੀਰਾ ਸਿੰਘ ਨੇ ਦੇਸ਼ ਸੇਵਾ ਰਤਨ ੰਜ਼੨ૻ૰7, ਐਕਸੀਲੈਂਸ ਐਵਾਰਡ 2018 ਵਿੱਚ ਹਾਸਿਲ ਕੀਤਾ ਸੀ। ਇੰਟਰਨੈਸ਼ਨਲ ਪੱਧਰ [ૺશ, ਸਿੰਘ ਨੇ 2009 ਵਿੱਚ ਹੋਏ ਆਈਵਾਸ ਵਰਲਡ ਗੇਮ ਪੌਵਰ ਲਿਫ਼ਟਿੰਗ ਦੇ ਮੁਕਾਬਲਿਆਂ ਵਿੱਚ ਪਹਿਲਾ ੴਲ਼ૻ૩, ਵਰਲਡ ਫ਼ਿਟਨੈੱਸ ਫ਼ੈਡਰੇਸ਼ਨ ਦੇ ਸਿੰਗਾਪੁਰ ਵਿੱਚ ਹੋਏ 2017 ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।
ਨੈਸ਼ਨਲ ਲੈਵਲ ‘ਤੇ ਦਿੱਲੀ ਵਿੱਚ 2012 ਵਿੱਚ ਹੋਏ ਸ਼ੇਰੂ ਕਲਾਸਿਕ ਮੁਕਾਬਲਿਆਂ ਵਿੱਚ ਪਹਿਲਾ ੴਲ਼ૻ૩, ਮੋਹਾਲੀ ਵਿੱਚ 2018 ਵਿੱਚ ਹੋਏ ਨੌਰਥ ਇੰਡੀਆ ਬੌਡੀ ਬਿਲਡਿੰਗ ਮੁਕਾਬਲਿਆਂ ਵਿੱਚ ਤੀਜਾ ੴਲ਼ૻ૩, ਓਡਿਸ਼ਾ ‘ਚ 2003 ਵਿੱਚ ਹੋਏ IBB ਫ਼ੈਡਰੇਸ਼ਨ ਕੱਪ ਵਿੱਚ ਪਹਿਲਾ ੴਲ਼ૻ૩, ਛੱਤੀਸਗੜ੍ਹ ਵਿੱਚ 2002 ਵਿੱਚ ਹੋਏ ਫ਼ੈਡਰੇਸ਼ਨ ਕੱਪ ਵਿੱਚ ਪੰਜਵੀਂ ਪੋਜ਼ੀਸ਼ਨ ਹਾਸਿਲ ਕੀਤੀ। ਇਸ ਤੋਂ ਇਲਾਵਾਮ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਕਈ ਮੈਡਲ ਜਿੱਤ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ। ਮੋਗਾ ਵਿੱਚ 2005 ਵਿੱਚ ਹੋਏ ਪੰਜਾਬ ਸਟੇਟ ਐਮੇਚਿਓਰ ਬੌਡੀ ਬਿਲਡਿੰਗ ਮੁਕਾਬਲੇ ਵਿੱਚ ×ય੧7, ਪੰਜਾਬ ਪੈਰਾ ਓਲੰਪਿਕਸ ਪੌਵਰ ਲਿਫ਼ਟਿੰਗ ਵਿੱਚ ਗੋਲਡ ਹਾਸਿਲ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਨੇ ਹਰ ਖੇਤਰ ਵਿੱਚ ਉਨ੍ਹਾਂ ਦਾ ਸਾਥ ਦਿੱਤਾ। ਉਨ੍ਹਾਂ ਦਾ ਇੱਕ ਬੇਟਾ ਹੈ ਜੋ ਵੱਡਾ ਹੋ ਕੇ ਬੌਡੀ ਬਿਲਡਰ ਬਣਨਾ ਚਾਹੁੰਦਾ ਹੈ।