ਕੋਵਿਡ-19 ਦੀ ਦੂਜੀ ਲਹਿਰ ਜਾਂ ਕੋਰੋਨਾਵਾਇਰਸ ਦੇ ਨਵੇਂ ਸਟ੍ਰੇਨ ਨਾਲ ਭਾਰਤ ਸਣੇ ਕਈ ਮੁਲਕਾਂ ਵਿਚ ਇਸ ਦਾ ਪ੍ਰਭਾਵ ਲਗਾਤਾਰ ਵਧਦਾ ਦੇਖਿਆ ਜਾ ਰਿਹਾ ਹੈ। ਵਾਇਰਸ ਦੀ ਇਨਫ਼ੈਕਸ਼ਨ ਨੂੰ ਘੱਟ ਕਰਨ ਅਤੇ ਇਮਿਊਨਿਟੀ ਵਧਾਉਣ ਲੋਕ ਕਈ ਤਰ੍ਹਾਂ ਦੇ ਤਰੀਕਿਆਂ ਦੀ ਵਰਤੋਂ ਵੀ ਕਰ ਰਹੇ ਹਨ। ਉਥੇ ਹੀ ਉਕਤ ਤਰੀਕਿਆਂ ‘ਚ ਗਲੋਅ ਦਾ ਨਾਂ ਵੀ ਸ਼ਾਮਿਲ ਹੈ। ਗਲੋਅ ਦੀਆਂ ਗੋਲੀਆਂ ਨਾਲ ਇਮਿਊਨਿਟੀ ‘ਚ ਖ਼ਾਸਾ ਵਾਧਾ ਹੁੰਦਾ ਹੈ। ਇਸ ਦਾ ਦਾਅਵਾ ਪ੍ਰੋਫ਼ੈਸਰ ਅਭਿਮਨਿਊ ਕੁਮਾਰ ਸਿੰਘ ਕਰ ਰਹੇ ਹਨ ਜਿਹੜੇ ਕਿ ਸਰਵਪੱਲੀ ਰਾਧਾਕ੍ਰਿਸ਼ਣਨ ਰਾਜਸਥਾਨ ਆਯੁਰਵੇਦ ਵਿਵੀ ਦੇ ਕੁਲਪਤੀ ਹਨ।
ਉਨ੍ਹਾਂ ਦਾਅਵਾ ਕਰਦੇ ਹੋਏ ਆਖਿਆ ਕਿ ਵਾਇਰਸ ਨਾਲ ਲੜਨ ਲਈ ਗਲੋਅ ਦੀਆਂ 500 ਮਿਲੀਗ੍ਰਾਮ ਦੀਆਂ ਗੋਲੀਆਂ ਸਵੇਰੇ-ਸ਼ਾਮ ਖਾਣ ਦਾ ਪ੍ਰੋਟੋਕੌਲ ਬਣਾਇਆ ਹੈ। ਇਹ ਗੋਲੀਆਂ ਕੋਈ ਵੀ ਵਿਅਕਤੀ ਖਾ ਸਕਦਾ ਹੈ। ਆਯੁਰਵੈਦ ਵਿਵੀ ਨੇ ਬੀਤੇ ਸਾਲ ਬੋਰਾਨਾਡਾ ਕੋਵਿਡ-19 ਸੈਂਟਰ ‘ਚ 40 ਮਰੀਜ਼ਾਂ ‘ਤੇ ਗਲੋਅ ਦੀਆਂ ਗੋਲੀਆਂ ਦਾ ਪ੍ਰੀਖਣ ਕੀਤਾ ਸੀ। ਇਹ ਸਾਰੇ ਮਰੀਜ਼ ਕੋਰੋਨਾ ਦੇ ਬਹੁਤ ਘੱਟ ਲੱਛਣਾਂ ਵਾਲੇ ਸਨ। ਗਲੋਅ ਦੀਆਂ ਗੋਲੀਆਂ ਖਾਣ ਤੋਂ ਬਾਅਦ ਚੌਥੇ ਅਤੇ ਪੰਜਵੇ ਦਿਨ ਮਰੀਜ਼ ਕੋਰੋਨਾ ਨੈਗੇਟਿਵ ਪਾਏ ਗਏ।
ਫ਼ੇਫ਼ੜਿਆਂ ‘ਤੇ ਹਮਲਾ ਕਰਦੈ ਵਾਇਰਸ
ਆਯੁਰਵੈਦ ਵਿਵੀ ਦੀ ਖੋਜ ‘ਚ ਦਾਅਵਾ ਕੀਤਾ ਗਿਆ ਹੈ ਕਿ ਗਲੋਅ ਨੇ ਇਮਿਊਨਿਟੀ ਵਧਾ ਕੇ ਵਾਇਰਸ ਨੂੰ ਫ਼ੇਫ਼ੜਿਆਂ ‘ਚ ਪਹੁੰਚਣ ਤੋਂ ਪਹਿਲਾਂ ਨੱਕ-ਗਲੇ ‘ਚ ਹੀ ਖ਼ਤਮ ਕਰ ਦਿੱਤਾ। ਇਮਿਊਨਿਟੀ ਦੀ ਸਮਰਥਾ ਵਧਣ ਨਾਲ ਵਾਇਰਸ ਨੂੰ ਫ਼ੇਫ਼ੜਿਆਂ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਣ ਤੋਂ ਰੋਕਿਆ ਜਾ ਸਕਦਾ ਹੈ।
ਮਰਦਾਨਾ ਕਮਜ਼ੋਰੀ, ਢਿੱਲਾਪਨ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।










