ਮੁੰਬਈ : ਸੈਂਸੈਕਸ ਵਿਚ ਲਗਾਤਾਰ ਉਛਾਲ ਜਾਰੀ ਹੈ। ਅੱਜ ਇਹ 182.89 ਅੰਕਾਂ ਦੇ ਉਛਾਲ ਨਾਲ 25958.63 ਅੰਕਾਂ ‘ਤੇ ਬੰਦ ਹੋਇਆ, ਜਦੋਂ ਕਿ ਨਿਫਟੀ ਵਿਚ ਉਛਾਲ ਨਜ਼ਰ ਆਇਆ। ਇਹ 52.20 ਅੰਕਾਂ ਦੇ ਉਛਾਲ ਨਾਲ 7883.80 ‘ਤੇ ਬੰਦ ਹੋਇਆ। ਇਸ ਤੋਂ ਇਲਾਵਾ ਸੋਨੇ ਦੀਆਂ ਕੀਮਤਾਂ ਵਿਚ ਅੱਜ 51 ਰੁਪਏ ਵਾਧਾ ਦਰਜ ਕੀਤਾ ਗਿਆ। ਸੋਨਾ ਪ੍ਰਤੀ 10 ਗ੍ਰਾਮ 25273 ‘ਤੇ ਪਹੁੰਚ ਗਿਆ ਹੈ
Latest article
ਪੈਕ ਕੀਤੇ ਭੋਜਨ ‘ਤੇ ਚਿਤਾਵਨੀ ਲੇਬਲ ਲਗਾਉਣ ‘ਚ ਦੇਰੀ ਲਈ SC ਨੇ FSSAI ਨੂੰ...
ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਵੀਰਵਾਰ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (FSSAI) ਨੂੰ ਪੈਕ ਕੀਤੇ ਭੋਜਨ 'ਤੇ ਚੇਤਾਵਨੀ ਲੇਬਲ ਲਗਾਉਣ...
NIA ਦੀ ਵੱਡੀ ਕਾਰਵਾਈ, ਅੰਮ੍ਰਿਤਸਰ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਨੇਤਾ ਦਾ ਕਾਤਲ ਗ੍ਰਿਫਤਾਰ
ਅੰਮ੍ਰਿਤਸਰ- ਰਾਸ਼ਟਰੀ ਜਾਂਚ ਏਜੰਸੀ (NIA) ਨੇ ਪੰਜਾਬ ਦੇ ਨੰਗਲ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ (VHP) ਨੇਤਾ ਵਿਕਾਸ ਪ੍ਰਭਾਕਰ ਦੇ ਕਤਲ ਮਾਮਲੇ ਵਿੱਚ ਇੱਕ ਹੋਰ ਦੋਸ਼ੀ...















