ਤੁਲਸੀ ਦੀ ਚਾਹ ਪਵਿੱਤਰ ਤੁਲਸੀ ਦੇ ਪੌਦੇ ਦੇ ਪੱਤਿਆਂ ਤੋਂ ਬਣੀ ਹਰਬਲ ਇਨਫ਼ਿਊਯਨ ਹੈ। ਸਦੀਆਂ ਤੋਂ ਇਸ ਦੀ ਵਰਤੋਂ ਰਵਾਇਤੀ ਆਯੁਰਵੈਦਿਕ ਦਵਾਈਆਂ ‘ਚ ਕਈ ਬੀਮਾਰੀਆਂ ਦੇ ਕੁਦਰਤੀ ਇਲਾਜ ਵਜੋਂ ਕੀਤੀ ਜਾਂਦੀ ਰਹੀ ਹੈ। ਹਾਲ ਹੀ ਦੇ ਅਧਿਐਨਾਂ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਤੁਲਸੀ ਦੀ ਚਾਹ ਦੇ ਕਈ ਸਿਹਤ ਲਾਭ ਹਨ। ਇਸ ਲੇਖ ‘ਚ ਅਸੀਂ ਤੁਲਸੀ ਦੀ ਚਾਹ ਦੇ ਫ਼ਾਇਦਿਆਂ ਦੀ ਪੜਚੋਲ ਕਰਾਂਗੇ ਅਤੇ ਤੁਹਾਨੂੰ ਇਸ ਨੂੰ ਆਪਣੀ ਰੋਜ਼ਾਨਾ ਡਾਈਟ ‘ਚ ਸ਼ਾਮਿਲ ਕਰਨ ‘ਤੇ ਵਿਚਾਰ ਕਿਉਂ ਕਰਨਾ ਚਾਹੀਦਾ ਹੈ, ਇਹ ਵੀ ਦੱਸਾਂਗੇ।
ਇਮਿਊਨਿਟੀ ਵਧਾਏ: ਤੁਲਸੀ ਦੀ ਚਾਹ ਐਂਟੀਔਕਸੀਡੈਂਟਸ ਅਤੇ ਹੋਰ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਜੋ ਇਮਿਊਨ ਸਿਸਟਮ ਨੂੰ ਵਧਾਉਣ ‘ਚ ਮਦਦ ਕਰਦੀ ਹੈ। ਇਸ ‘ਚ ਯੂਜ਼ੀਨੌਲ, ਰੋਜ਼ਮਾਰੀਨਿਕ ਐਸਿਡ ਅਤੇ ਕਾਰਵਾਕਰੋਲ ਵਰਗੇ ਮਿਸ਼ਰਣ ਹੁੰਦੇ ਹਨ ਜਿਨ੍ਹਾਂ ‘ਚ ਐਂਟੀਮਾਈਕਰੋਬੌਇਲ ਅਤੇ ਐਂਟੀ-ਇਨਫ਼ਲੇਮੇਟਰੀ ਗੁਣ ਹੁੰਦੇ ਹਨ।
ਤਨਾਅ ਅਤੇ ਚਿੰਤਾ ਨੂੰ ਘਟਾਏ: ਤੁਲਸੀ ਦੀ ਚਾਹ ਇੱਕ ਕੁਦਰਤੀ ਅਡੈਪਟੋਜ਼ੇਨ ਹੈ ਜਿਸ ਦਾ ਮਤਲਬ ਹੈ ਕਿ ਇਹ ਸ਼ਰੀਰ ਨੂੰ ਤਨਾਅ ਦੇ ਅਨੁਕੂਲ ਹੋਣ ਅਤੇ ਚਿੰਤਾ ਦੇ ਪੱਧਰ ਨੂੰ ਘਟਾਉਣ ‘ਚ ਮਦਦ ਕਰ ਸਕਦੀ ਹੈ। ਤੁਲਸੀ ਦੀ ਚਾਹ ਵਿਚਲੇ ਮਿਸ਼ਰਣ ਸ਼ਰੀਰ ‘ਚ ਤਨਾਅ ਵਾਲੇ ਹੌਰਮੋਨ ਕੋਰਟੀਜ਼ੋਲ ਦੇ ਪੱਧਰ ਨੂੰ ਸੰਤੁਲਿਤ ਕਰਨ ‘ਚ ਮਦਦ ਕਰਦੇ ਹਨ।
ਪਾਚਨ ਕਿਰਿਆ ਨੂੰ ਸੁਧਾਰੇ: ਤੁਲਸੀ ਦੀ ਚਾਹ ਪਾਚਨ ਨੂੰ ਸੁਧਾਰਨ ਤੇ ਪੇਟ ਫ਼ੁੱਲਣ ਅਤੇ ਕਬਜ਼ ਵਰਗੀਆਂ ਗੈਸਟਰੋਇੰਟੇਸਟਾਈਨਲ ਸਮੱਸਿਆਵਾਂ ਤੋਂ ਰਾਹਤ ਪ੍ਰਦਾਨ ਕਰਨ ‘ਚ ਮਦਦ ਕਰ ਸਕਦੀ ਹੈ। ਇਸ ‘ਚ ਮਿਸ਼ਰਣ ਹੁੰਦੇ ਹਨ ਜੋ ਪਾਚਨ ਐਂਜ਼ਾਈਮਜ਼ ਦੇ ਉਤਪਾਦਨ ਨੂੰ ਉਤੇਜਿਤ ਕਰਨ ਅਤੇ ਅੰਤੜੀਆਂ ਦੀ ਸਿਹਤ ਨੂੰ ਬਿਹਤਰ ਬਣਾਉਣ ‘ਚ ਮਦਦ ਕਰਦੇ ਹਨ।
ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਦੀ ਹੈ: ਅਧਿਐਨ ਤੋਂ ਪਤਾ ਲੱਗਾ ਹੈ ਕਿ ਤੁਲਸੀ ਦੀ ਚਾਹ ਟਾਈਪ ਟੂ ਡਾਇਬਟੀਜ਼ ਵਾਲੇ ਲੋਕਾਂ ‘ਚ ਬਲੱਡ ਸ਼ੂਗਰ ਦੇ ਪੱਧਰ ਨੂੰ ਘੱਟ ਕਰਨ ‘ਚ ਮਦਦ ਕਰ ਸਕਦੀ ਹੈ। ਤੁਲਸੀ ਦੀ ਚਾਹ ‘ਚ ਮੌਜੂਦ ਐਂਟੀਔਕਸੀਡੈਂਟ ਅਤੇ ਹੋਰ ਮਿਸ਼ਰਣ ਇਨਸਲਿਨ ਸੰਵੇਦਨਸ਼ੀਲਤਾ ਨੂੰ ਬਿਹਤਰ ਬਣਾਉਣ ਅਤੇ ਸ਼ਰੀਰ ‘ਚ ਸੋਜ ਨੂੰ ਘਟਾਉਣ ‘ਚ ਮਦਦ ਕਰਦੇ ਹਨ।
ਦਿਲ ਨੂੰ ਸਿਹਤਮੰਦ ਰੱਖੇ: ਤੁਲਸੀ ਦੀ ਚਾਹ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਤੇ ਦਿਲ ਦੀ ਬੀਮਾਰੀ ਦੇ ਖ਼ਤਰੇ ਨੂੰ ਘੱਟ ਕਰਨ ‘ਚ ਮਦਦ ਕਰ ਸਕਦੀ ਹੈ। ਇਸ ‘ਚ ਅਜਿਹੇ ਮਿਸ਼ਰਣ ਹੁੰਦੇ ਹਨ ਜੋ ਖ਼ੂਨ ਦੇ ਪ੍ਰਵਾਹ ਨੂੰ ਬਿਹਤਰ ਬਣਾਉਣ, ਸੋਜ ਨੂੰ ਘਟਾਉਣ ਤੇ ਧਮਨੀਆਂ ‘ਚ ਪਲੈਕ ਬਣਨ ਤੋਂ ਰੋਕਣ ‘ਚ ਮਦਦ ਕਰਦੇ ਹਨ।
ਸਾਹ ਦੀ ਸਿਹਤ ਦਾ ਕਰੇ ਸਮਰਥਨ: ਤੁਲਸੀ ਦੀ ਚਾਹ ‘ਚ ਕੌਫ਼ ਨਾਸ਼ਕ ਗੁਣ ਹੁੰਦੇ ਹਨ ਜੋ ਖੰਘ ਤੇ ਜ਼ੁਕਾਮ ਤੋਂ ਰਾਹਤ ਦਿਵਾਉਣ ‘ਚ ਮਦਦ ਕਰ ਸਕਦੇ ਹਨ। ਇਹ ਦਮੇ ਅਤੇ ਸਾਹ ਦੀਆਂ ਹੋਰ ਸਥਿਤੀਆਂ ਦੇ ਲੱਛਣਾਂ ਨੂੰ ਘਟਾਉਣ ‘ਚ ਵੀ ਮਦਦ ਕਰ ਸਕਦਾ ਹੈ।
ਤੁਲਸੀ ਦੀ ਚਾਹ ਨੂੰ ਆਪਣੀ ਰੋਜ਼ਾਨਾ ਡਾਈਟ ‘ਚ ਕਿਵੇਂ ਸ਼ਾਮਿਲ ਕਰੀਏ
ਤੁਲਸੀ ਦੀ ਚਾਹ ਬਣਾਉਣਾ ਆਸਾਨ ਹੈ ਅਤੇ ਇਸ ਦਾ ਆਨੰਦ ਗਰਮ ਜਾਂ ਠੰਡਾ ਕਰ ਕੇ ਲਿਆ ਜਾ ਸਕਦਾ ਹੈ। ਤੁਸੀਂ ਸੁਆਦ ਨੂੰ ਵਧਾਉਣ ਅਤੇ ਸਿਹਤ ਲਾਭਾਂ ਨੂੰ ਵਧਾਉਣ ਲਈ ਹੋਰ ਜੜੀ-ਬੂਟੀਆਂ ਅਤੇ ਮਸਾਲੇ ਜਿਵੇਂ ਕਿ ਅਦਰਕ ਜਾਂ ਦਾਲਚੀਨੀ ਸ਼ਾਮਿਲ ਕਰ ਸਕਦੇ ਹੋ। ਤੁਲਸੀ ਦੀ ਚਾਹ ਨੂੰ ਆਪਣੀ ਰੋਜ਼ਾਨਾ ਰੁਟੀਨ ‘ਚ ਸ਼ਾਮਿਲ ਕਰਨ ਦੇ ਕੁੱਝ ਆਸਾਨ ਤਰੀਕੇ ਹਨ।
1.ਤੁਹਾਡੇ ਇਮਿਊਨ ਸਿਸਟਮ ਤੇ ਊਰਜਾ ਦੇ ਪੱਧਰ ਨੂੰ ਵਧਾਉਣ ਲਈ ਸਵੇਰੇ ਇੱਕ ਕੱਪ ਤੁਲਸੀ ਦੀ ਚਾਹ ਪੀਓ।
2.ਭੋਜਨ ਤੋਂ ਬਾਅਦ ਤੁਲਸੀ ਦੀ ਚਾਹ ਦਾ ਇੱਕ ਕੱਪ ਪਾਚਣ ‘ਚ ਮਦਦ ਕਰਨ ਤੇ ਸੋਜ ਨੂੰ ਰੋਕਣ ਲਈ ਪੀਓ।
3.ਆਰਾਮ ਕਰਨ ਤੇ ਤਣਾਅ ਦੇ ਪੱਧਰ ਨੂੰ ਘਟਾਉਣ ਲਈ ਸੌਣ ਤੋਂ ਪਹਿਲਾਂ ਤੁਲਸੀ ਦੀ ਚਾਹ ਪੀਓ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
surajvanshidavakhana.com










