ਇੰਦੌਰ : ਸਿਮੀ ਸਰਗਨਾ ਸਫਦਰ ਨਾਗੌਰੀ ਸਮੇਤ 11 ਅੱਤਵਾਦੀਆਂ ਨੂੰ ਅੱਜ ਇੰਦੌਰ ਦੀ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ| ਨਾਗੌਰ ਅਤੇ ਉਸ ਦੇ ਸਾਥੀਆਂ ਖਿਲਾਫ ਦੇਸ਼ ਧ੍ਰੋਹ ਅਤੇ ਨਾਜਾਇਜ਼ ਹਥਿਆਰ ਰੱਖਣ ਦਾ ਦੋਸ਼ ਸੀ| ਇਨ੍ਹਾਂ ਨੂੰ 9 ਸਾਲ ਪਹਿਲਾਂ ਸਾਲ 2008 ਵਿਚ ਗ੍ਰਿਫਤਾਰ ਕੀਤਾ ਗਿਆ ਸੀ|
Latest article
‘ਸਭ ਦੇ ਸਾਂਝੇ ਵਿਕਾਸ ਦੇ ਰਾਹ ‘ਚ ਆਵੇਗੀ ਰੁਕਾਵਟ..!’ PM ਮੋਦੀ ਨੇ BRICS ਮੈਂਬਰਾਂ...
ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਵਧਦੇ ਭੂ-ਰਾਜਨੀਤਿਕ ਤਣਾਅ ਦਾ ਦੁਨੀਆ ਭਰ 'ਚ ਆਮ ਲੋਕਾਂ ਦੇ ਜੀਵਨ 'ਤੇ...
ਪੰਜਾਬ ‘ਚ ਸ਼ਰਮਸਾਰ ਕਰਦੀ ਘਟਨਾ! ਜਵਾਕੜੀ ਨਾਲ ਮੁੰਡੇ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਬੰਗਾ -ਪਿਛਲੇ ਇਕ ਮਹੀਨੇ ਤੋਂ ਕਿਰਾਏ ਦੇ ਮਕਾਨ ਵਿਚ ਆਪਣੇ ਪ੍ਰਵਾਸੀ ਮਾਤਾ ਪਿਤਾ ਨਾਲ ਰਹਿ ਰਹੇ ,ਇਕ ਪ੍ਰਵਾਸੀ ਨਾਬਾਲਗ ਲੜਕੇ ਵੱਲੋਂ 7 ਸਾਲਾ ਕੁੜੀ...
ਇਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਦੇ ਬਾਹਰ ਬਣਨਗੇ ਰਿੰਗ ਰੋਡ : CM...
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਇਕ ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਅਤੇ ਕਸਬਿਆਂ ਦੇ ਬਾਹਰ ਰਿੰਗ ਰੋਡ ਅਤੇ ਨੈਸ਼ਨਲ ਹਾਈਵੇਅ...















