ਸਿਨੇਮਾ ਨੂੰ ਵਿਸ਼ਵ ਪੱਧਰ ਤਕ ਉੱਚੀ ਪਛਾਣ ਦਿਵਾਉਣ ‘ਚ ਆਪਣਾ ਯੋਗਦਾਨ ਦੇਣਾ ਚਾਹੁੰਦਾਂ

ਬਿਗ ਟਿਕਟ, ਸਟਾਰ-ਸਟਡਿਡ NBA ਆਲ ਸਟਾਰ ਸਲੈਬ੍ਰਿਟੀ ਗੇਮ ਦਾ ਹਿੱਸਾ ਬਣਨ ਲਈ ਸੁਪਰਸਟਾਰ ਰਣਵੀਰ ਸਿੰਘ ਕੱਲ ਰਾਤ ਕਲੀਵਲੈਂਡ ਲਈ ਰਵਾਨਾ ਹੋ ਗਏ ਜਿਸ ‘ਚ ਗੇਮ ‘ਚ ਕੁੱਝ ਟੌਪ ਦੇ ਗਲੋਬਲ ਸੰਗੀਤਕਾਰ ਅਤੇ ਬਾਸਕਟਬਾਲ ਖਿਡਾਰੀ ਸ਼ਾਮਿਲ ਹੋਣਗੇ।
US ਦੀ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਨੇ ਰਣਵੀਰ, ਜਿਨ੍ਹਾਂ ਨੂੰ ਬਲਾਕਬਸਟਰ ਫ਼ਿਲਮਾਂ ਅਤੇ ਸੋਸ਼ਲ ਮੀਡੀਆ ਦੇ ਪਲੇਟਫਾਰਮ ‘ਤੇ ਅਨੋਖੇ ਤਰੀਕੇ ਨਾਲ ਲਗਭਗ 70 ਮਿਲੀਅਨ ਫ਼ੌਲੋਅਰਜ਼ ਨੂੰ ਵੇਖਦਿਆਂ ਉਨ੍ਹਾਂ ਦੀ ਜੈਨਰੇਸ਼ਨ ਦਾ ਸਭ ਤੋਂ ਵੱਡਾ ਸੁਪਰਸਟਾਰ ਕਿਹਾ ਜਾ ਰਿਹਾ ਹੈ, ਨੂੰ ਬੀਤੇ ਸਤੰਬਰ ‘ਚ ਭਾਰਤ ਵਲੋਂ NBA ਦਾ ਬ੍ਰੈਂਡ ਐਮਬੈਸਡਰ ਨਿਯੁਕਤ ਕੀਤਾ ਗਿਆ ਹੈ।
ਰਣਵੀਰ ਨੇ ਕਿਹਾ ਕਿ ਉਹ ਭਾਰਤੀ ਸਿਨੇਮਾ ਨੂੰ ਵਿਸ਼ਵ ਪੱਧਰ ‘ਤੇ ਬਹੁਤ ਉੱਚੀ ਪਛਾਣ ਦਿਵਾਉਣ ‘ਚ ਆਪਣਾ ਯੋਗਦਾਨ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਆਲ-ਸਟਾਰ ਲੈਬ੍ਰਿਟੀ ਗੇਮ ‘ਚ ਉਨ੍ਹਾਂ ਦਾ ਖੇਡਣਾ ਕਿਸ ਤਰ੍ਹਾਂ ਵਰਲਡ ਸਟੇਜ ‘ਤੇ ਇੰਡੀਅਨ ਐਕਟਿੰਗ ਫ਼ੈਟਰਨਿਟੀ ਦੀ ਅਗਵਾਈ ਨੂੰ ਹਾਈਲਾਈਟ ਕਰਦਾ ਹੈ