ਸਹਾਰਨਪੁਰ ‘ਚ ਹਿੰਸਾ ਤੋਂ ਬਾਅਦ ਧਾਰਾ 144 ਲਾਗੂ, ਇੰਟਰਨੈੱਟ ਸੇਵਾਵਾਂ ‘ਤੇ ਵੀ ਰੋਕ

ਸਹਾਰਨਪੁਰ : ਸਹਾਰਨਪੁਰ ਵਿਚ ਭੜਕੀ ਹਿੰਸਾ ਤੋਂ ਬਾਅਦ ਧਾਰਾ 144 ਲਾਗੂ ਕਰ ਦਿੱਤੀ ਗਈ ਹੈ| ਇਸ ਦੇ ਨਾਲ ਹੀ ਇਥੇ ਇੰਟਰਨੈਟ ਸੇਵਾਵਾਂ ਉਤੇ ਵੀ ਰੋਕ ਲਾ ਦਿੱਤੀ ਗਈ ਹੈ|