ਸ਼ਿਵਪਾਲ ਯਾਦਵ ਵੱਲੋਂ ਨਵੀਂ ਪਾਰਟੀ ਦਾ ਐਲਾਨ, ਮੁਲਾਇਮ ਯਾਦਵ ਹੋਣਗੇ ਪ੍ਰਮੁੱਖ

ਲਖਨਊ : ਉਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਤੋਂ ਵੱਖ ਹੋਏ ਮੁਲਾਇਮ ਸਿੰਘ ਯਾਦਵ ਅਤੇ ਸ਼ਿਵਪਾਲ ਯਾਦਵ ਨੇ ਅੱਜ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ| ਉਨ੍ਹਾਂ ਦੀ ਇਸ ਪਾਰਟੀ ਦਾ ਨਾਮ ਸਮਾਜਵਾਦੀ ਸੈਕੂਲਰ ਮੋਰਚਾ ਹੋਵੇਗਾ|