ਪਸੀਨੇ ਦੀ ਵਜ੍ਹਾ ਨਾਲ ਸ਼ਰੀਰ ਵਿੱਚੋਂ ਬਦਬੂ ਆਉਣਾ ਆਮ ਗੱਲ ਹੈ, ਪਰ ਕੁੱਝ ਲੋਕਾਂ ਦੇ ਸਰੀਰ ਵਿੱਚੋਂ ਹਮੇਸ਼ਾ ਬਦਬੂ ਆਉਂਦੀ ਰਹਿੰਦੀ ਹੈ। ਸ਼ਰੀਰ ਵਿੱਚੋਂ ਆਉਣ ਵਾਲੀ ਬਦਬੂ ਨੂੰ ਹਮੇਸ਼ਾ ਆਮ ਨਹੀਂ ਸਮਝਣਾ ਚਾਹੀਦਾ ਬਲਕਿ ਇਸ ਦੇ ਪਿੱਛੇ ਕਈ ਗੰਭੀਰ ਬੀਮਾਰੀਆਂ ਦੇ ਸੰਕੇਤ ਹੋ ਸਕਦੇ ਹਨ ਆਓ ਜਾਣਦੇ ਹਾਂ ਸਰੀਰ ਦੇ ਕਿਸ ਹਿੱਸੇ ਨਾਲ ਬਦਬੂ ਆਉਣ ‘ਤੇ ਕੀ ਸੰਕੇਤ ਮਿਲਦੇ ਹਨ।
1. ਸਾਹ ਦੀ ਬਦਬੂ – ਅਕਸਰ ਪਿਆਜ਼, ਲਸਣ ਖਾਣ ਦੀ ਵਜ੍ਹਾ ਨਾਲ ਮੂੰਹ ਵਿੱਚੋਂ ਬਦਬੂ ਆਉਣ ਲੱਗਦੀ ਹੈ, ਪਰ ਚੰਗੀ ਤਰ੍ਹਾਂ ਬਰੱਸ਼ ਕਰਨ ਦੇ ਬਾਵਜੂਦ ਵੀ ਜੇ ਸਾਹ ਵਿੱਚੋਂ ਬਦਬੂ ਆਏ ਤਾਂ ਇਹ ਡਾਇਬੀਟੀਜ਼ ਦੇ ਲੱਛਣ ਹੋ ਸਕਦੇ ਹਨ। ਸ਼ਰੀਰ ਵਿੱਚ ਜਦੋਂ ਇਨਸੁਲਿਨ ਅਤੇ ਸ਼ੱਕਰ ਦੀ ਮਾਤਰਾ ਘੱਟ ਹੋ ਜਾਂਦੀ ਹੈ ਤਾਂ ਸ਼ਰੀਰ ਵਿੱਚ ਡਾਇਬੀਟੀਜ਼ ਨਾਂ ਦਾ ਤੱਤ ਪੈਦਾ ਹੋ ਜਾਂਦਾ ਹੈ ਜੋ ਸ਼ੂਗਰ ਦਾ ਕਾਰਨ ਬਣਦਾ ਹੈ।
2. ਪੈਰਾਂ ਦੀ ਬਦਬੂ – ਲੰਬੇ ਸਮੇਂ ਤਕ ਜੁੱਤੇ ਪਹਿਨਣ ਦੀ ਵਜ੍ਹਾ ਨਾਲ ਪੈਰਾਂ ਵਿੱਚੋਂ ਬਦਬੂ ਆਉਣ ਲੱਗਦੀ ਹੈ, ਪਰ ਕੁੱਝ ਲੋਕਾਂ ਦੇ ਪੈਰਾਂ ਵਿੱਚੋਂ ਬਹੁਤ ਜ਼ਿਆਦਾ ਗੰਦੀ ਬਦਬੂ ਆਉਂਦੀ ਹੈ ਇਸ ਦਾ ਕਾਰਨ ਪੈਰਾਂ ਵਿੱਚ ਹੋਣ ਵਾਲੀ ਫ਼ੰਗਲ ਇਨਫ਼ੈਕਸ਼ਨ ਹੋ ਸਕਦੀ ਹੈ।
3. ਯੁਰਿਨ ਦੀ ਬਦਬੂ – ਯੂਰਿਨ ਦੀ ਬਦਬੂ ਆਉਣ ਦੀ ਸਮੱਸਿਆ ਮਰਦਾਂ ਦੀ ਤੁਲਨਾ ਵਿੱਚ ਔਰਤਾਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਪ੍ਰਾਈਵੇਟ ਪਾਰਟਸ ਵਿੱਚ ਇਨਫ਼ੈਕਸ਼ਨ ਹੋਣ ਨਾਲ ਇਹ ਸਮੱਸਿਆ ਹੋ ਜਾਂਦੀ ਹੈ।
ਕੰਬੋਜ










