ਅੰਤਰਰਾਸ਼ਟਰੀਮੁੱਖ ਖਬਰਾਂ ਲੰਡਨ ਟਾਵਰ ਅਗਨੀਕਾਂਡ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 79 ਹੋਈ By Ajitweekly - June 19, 2017 Share on Facebook Tweet on Twitter ਲੰਡਨ : ਬੀਤੇ ਦਿਨੀਂ ਲੰਡਨ ਦੇ ਟਾਵਰ ਵਿਚ ਲੱਗੀ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਅੱਜ 79 ਹੋ ਗਈ ਹੈ|