ਰਾਹੁਲ ਗਾਂਧੀ 4 ਨੂੰ ਕਰਨਗੇ ਹਡ਼੍ਹ ਪ੍ਰਭਾਵਿਤ ਰਾਜਸਥਾਨ ਤੇ ਗੁਜਰਾਤ ਦਾ ਦੌਰਾ

ਨਵੀਂ ਦਿੱਲੀ : ਕਾਂਗਰਸ ਦੇ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ 4 ਅਗਸਤ ਨੂੰ ਹਡ਼੍ਹ ਪ੍ਰਭਾਵਿਤ ਰਾਜਸਥਾਨ ਤੇ ਗੁਜਰਾਤ ਦਾ ਦੌਰਾ ਕਰਨਗੇ। ਦੱਸਣਯੋਗ ਹੈ ਕਿ ਇਨ੍ਹਾਂ ਸੂਬਿਆਂ ਵਿਚ ਇਸ ਸਾਲ ਹਡ਼੍ਹ ਕਾਰਨ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ।