ਯੂ.ਪੀ ਚੋਣਾਂ ਲਈ ਮਾਇਆਵਤੀ ਵਲੋਂ 403 ਉਮੀਦਵਾਰਾਂ ਦਾ ਐਲਾਨ

6ਲਖਨਊ : ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਬਹੁਜਨ ਸਮਾਜ ਪਾਰਟੀ ਪ੍ਰਮੁੱਖ ਮਾਇਆਵਤੀ ਨੇ ਅੱਜ ਸਾਰੀਆਂ 403 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ| ਮਾਇਆਵਤੀ ਨੇ 87 ਸੀਟਾਂ ਦਲਿਤ, ਜਦੋਂ ਕਿ 97 ਸੀਟਾਂ ਮੁਸਲਿਮ ਉਮੀਦਵਾਰਾਂ ਨੂੰ ਦਿੱਤੀਆਂ ਹਨ|