ਮੁੰਬਈ ਹਮਲੇ ਨੂੰ ਪਾਕਿਸਤਾਨੀ ਅੱਤਵਾਦੀਆਂ ਨੇ ਦਿੱਤਾ ਸੀ ਅੰਜਾਮ – ਪਾਕਿ ਦੇ ਸਾਬਕਾ ਐਨ.ਐਸ.ਏ ਦਾ ਦਾਅਵਾ

ਨਵੀਂ ਦਿੱਲੀ : ਮੁੰਬਈ ਅਟੈਕ ਤੇ ਪਾਕਿਸਤਾਨ ਦੇ ਸਾਬਕਾ ਰਾਸ਼ਟਰੀ ਸੁਰਖਿਆ ਸਲਾਹਕਾਰ (ਐਨ ਐਸ ਏ) ਮਹਿਮੂਦ ਅਲੀ ਦੂਰਾਨੀ ਨੇ ਵੱਡਾ ਖੁਲਾਸਾ ਕੀਤਾ| ਉਹਨਾਂ ਕਿਹਾ ਕਿ ਮੁੰਬਈ ਹਮਲੇ ਨੂੰ ਪਾਕਿਸਤਾਨ ਦੇ ਇਕ ਅੱਤਵਾਦੀ ਸੰਗਠਨ ਨੇ ਅੰਜਾਮ ਦਿੱਤਾ ਸੀ|