ਮਰਦਾਂ ‘ਚ ਸ਼ੁਕਰਾਣੂ ਵਧਾਉਣ ਦਾ ਘਰੇਲੂ ਰਾਮਬਾਣ ਨੁਸਖਾ

ਵੀਰਜ ਇੱਕ ਜੈਵਿਕ ਤਰਲ ਪਦਾਰਥ ਹੈ ਜਿਸ ਨੂੰ ਧਾਤੂ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਸ਼ੁਕਰਾਣੂਆਂ ਦੇ ਮੇਲ ਤੋਂ ਬਣਿਆ ਹੁੰਦਾ ਹੈ। ਵੀਰਜ ਸਰੀਰ ਲਈ ਬਹੁਤ ਕੀਮਤੀ ਹੁੰਦਾ ਹੈ। ਭੋਜਨ ਤੋਂ ਵੀਰਜ ਬਣਨ ਦੀ ਪ੍ਰਕ੍ਰਿਆ ਬੜੀ ਲੰਬੀ ਹੈ। ਭੋਜਨ ਤੋਂ ਖੂਨ ਤੇ ਖੂਨ ਤੋਂ ਵੀਰਜ ਬਣਦਾ ਹੈ। ਇਸ ਤਰ੍ਹਾਂ ਕੁਲ ਮਿਲਾ ਕੇ ਵੀਰਜ ਬਣਨ ਵਿੱਚ 30 ਘੰਟੇ ਤੇ ਚਾਰ ਦਿਨ ਲੱਗ ਜਾਂਦੇ ਹਨ। ਵਿਗਿਆਨੀ ਦੱਸਦੇ ਹਨ ਕਿ 32 ਕਿੱਲੋ ਭੋਜਨ ਤੋਂ 800 ਗ੍ਰਾਮ ਖ਼ੂਨ ਬਣਦਾ ਹੈ ਤੇ 800 ਗ੍ਰਾਮ ਖ਼ੂਨ ਤੋਂ ਕਰੀਬ 20 ਗ੍ਰਾਮ ਵੀਰਜ ਬਣਦਾ ਹੈ।
ਭਾਰਤੀ ਮਰਦਾਂ ਦੇ ਵੀਰਜ ਵਿੱਚ ਸਾਲ ਦਰ ਸਾਲ ਸ਼ੁਕਰਾਣੂਆਂ ਦੀ ਕਮੀ ਦੇਖੀ ਜਾ ਰਹੀ ਹੈ। ਹੁਣ ਮਰਦਾਂ ਵਿੱਚ ਪਹਿਲਾਂ ਵਰਗੀ ਗੱਲ ਨਹੀਂ ਰਹੀ। ਸ਼ੁਕਰਾਣੂ ਦੇ ਆਕਾਰ ਤੇ ਸੰਰਚਨਾ ਵਿੱਚ ਗੜਬੜੀਆਂ ਆ ਰਹੀਆਂ ਹਨ। 1978 ਵਿੱਚ ਸਿਹਤਮੰਦ ਵਿਅਕਤੀ ਦੇ ਵੀਰਜ ਵਿੱਚ ਸ਼ੁਕਰਾਣੂ ਦੀ ਗਿਣਤੀ 6 ਕਰੋੜ ਪ੍ਰਤੀ ਲੀਟਰ ਪਾਈ ਜਾਂਦੀ ਸੀ ਜਿਹੜੀ ਕਿ 2012 ਘਟਕੇ ਸਿਰਫ਼ 2 ਕਰੋੜ ਸੀ। ਅੱਜ ਕਲ ਬਹੁਤ ਸਾਰੇ ਲੋਕ ਯਾਦ-ਸ਼ਕਤੀ ਤੇ ਵੀਰਜ ਕਮਜ਼ੋਰ ਹੋਣ ਦੀ ਵਜ੍ਹਾ ਤੋਂ ਪਰੇਸ਼ਾਨ ਹਨ।
ਇਹ ਸਭ ਗ਼ਲਤ ਖਾਣ-ਪੀਣ ਤੇ ਰਹਿਣ ਸਹਿਣ ਦੀ ਵਜ੍ਹਾ ਕਰਕੇ ਹੋ ਰਿਹਾ ਹੈ। ਜਿਵੇਂ ਕਿ ਮਿਲਾਵਟੀ ਖਾਣਾ ਤੇ ਨਸ਼ੇ ਦੀ ਇਸਤੇਮਾਲ ਨਾਲ ਬਹੁਤ ਸਾਰੀਆਂ ਸਰੀਰਕ ਸਮੱਸਿਆ ਨਾਲ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਤੁਹਾਨੂੰ ਕੁਝ ਅਜਿਹੇ ਘਰੇਲੂ ਆਯੂਰਵੈਦਿਕ ਨੁਸਖ਼ਿਆਂ ਬਾਰੇ ਦੱਸਦੇ ਹਾਂ ਜਿਸ ਨਾਲ ਤੁਹਾਨੂੰ ਚਿੰਤਾ ਦੂਰ ਹੋ ਸਕਦੀ ਹੈ। ਵੀਰਜ ਸਬੰਧੀ ਰੋਗਾਂ ਤੋਂ ਬਚਣ ਲਈ ਤੁਸੀਂ ਹੇਠ ਦਿੱਤੀ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ। ਸ਼ੁਕਰਾਣੂ ਵਧਾਉਣ ਲਈ ਤਿੰਨ ਖ਼ਾਸ ਨੁਸਖ਼ੇ-
1. ਤੁਲਸੀ ਦੇ ਬੀਜ
2. ਬਾਥੂ
3. ਦੁੱਧ ਤੇ ਕੇਸਰ
ਆਓ ਜਾਣੀਏ ਕਿੰਜ ਕਰੀਏ ਇੰਨਾ ਦਾ ਪ੍ਰਯੋਗ
ਤੁਲਸੀ ਦੇ ਬੀਜ
ਤੁਲਸੀ ਦੇ ਬੀਜ ਅੱਧਾ ਗ੍ਰਾਮ (ਪੀਸੇ ਹੋਏ), ਪਾਨ ਦੇ ਨਾਲ ਸਾਦੇ ਜਾਂ ਸਿਰਫ਼ ਕੱਥਾ ਚੂਨਾ ਲਾਏ ਪਾਨ ਨਾਲ ਰੋਜ਼ਾਨਾ ਸਵੇਰੇ ਤੇ ਸ਼ਾਮ ਖ਼ਾਲੀ ਪੇਟ ਖਾਣ ਨਾਲ ਵੀਰਜ ਨੂੰ ਫ਼ਾਇਦਾ ਤੇ ਖ਼ੂਨ ਸ਼ੁੱਧ ਹੁੰਦਾ ਹੈ।
1. ਜਿਹੜੇ ਲੋਕ ਪਾਨ ਨਹੀਂ ਖਾ ਸਕਦੇ ਉਹ ਇੱਕ ਹਿੱਸੇ ਤੁਲਸੀ ਦੇ ਬੀਜ ਦੇ ਚੂਰਨ ਨੂੰ ਦੋ ਭਾਗ ਪੁਰਾਣੇ ਗੁੜ ਨਾਲ ਮਿਲਾ ਕੇ ਲੈ ਸਕਦੇ ਹਨ।
2. ਜ਼ਰੂਰਤ ਮੁਤਾਬਕ ਦਸ ਤੋਂ ਚਾਲੀ ਦਿਨ ਤੱਕ ਲਵੋ। ਸਾਧਾਰਨ ਹਾਲਤ ਵਿੱਚ ਅੱਠ-ਦਸ ਦਿਨਾਂ ਵਿੱਚ ਵਰਤੋਂ ਕਰਨ ਨਾਲ ਫ਼ਾਇਦਾ ਮਿਲਦਾ ਹੈ ਪਰ ਜ਼ਿਆਦਾ ਤੋਂ ਜ਼ਿਆਦਾ 40 ਦਿਨਾਂ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
3. ਤੁਲਸੀ ਦੇ ਬੀਜ ਬਹੁਤ ਹੀ ਤਾਜ਼ਾ ਹੋਣ ਕਾਰਨ ਸਰਦੀਆਂ ਵਿੱਚ ਇਸਤੇਮਾਲ ਕਰਨਾ ਚਾਹੀਦਾ ਹੈ।
4. ਮਰਦਾਨਾ ਤਾਕਤ ਵਧਾਉਣ ਵਾਲੀਆਂ ਦਵਾਈਆਂ ਦੇ ਮਗਰ ਭੱਜਣ ਵਾਲੇ ਨਿਪੁੰਸਕ ਲੋਕ ਜੇਕਰ ਰੋਗ ਨਾਸ਼ਕ ਤੁਲਸੀ ਦੇ ਬੀਜਾਂ ਵਾਲਾ ਉਪਰੋਕਤ ਵਰਤੋਂ ਕਰਨ ਤਾਂ ਪੰਜ ਹਫ਼ਤਿਆਂ ਵਿੱਚ ਫ਼ਾਇਦਾ ਮਿਲੇਗਾ।
5. ਇਸ ਦੇ ਨਾਲ ਹੀ ਗੈਸ, ਕਫ਼ ਤੋਂ ਪੈਦਾ ਹੋਣ ਵਾਲ ਅਨੇਕਾਂ ਰੋਗ ਮਿਟ ਜਾਂਦੇ ਹਨ।
ਪਰਹੇਜ਼
1. ਤੇਲ ਤੇ ਤਲੀ ਚੀਜ਼ਾਂ, ਲਾਲ ਮਿਰਚ , ਮਸਾਲੇਦਾਰ ਪਦਾਰਥ, ਆਮਯੂਰ, ਤੇਜ਼ ਖਟਾਈਆਂ ਤੇ ਆਚਾਰ।
2. ਵਰਤੋਂ ਕਾਲ ਵਿੱਚ ਘਿਉ ਦਾ ਉਚਿੱਤ ਸੇਵਨ ਕਰਨਾ ਚਾਹੀਦਾ।
3. ਪੇਟ ਦੀ ਅਸ਼ੁੱਧੀ ਤੇ ਵੀ ਧਿਆਨ ਦੇਣਾ ਚਾਹੀਦਾ। ਕਬਜ਼ ਨਹੀਂ ਹੋਣ ਦੇਣੀ ਚਾਹੀਦੀ। ਕਬਜ਼ ਜ਼ਿਆਦਾ ਰਹਿੰਦਾ ਹੋਵੇ ਤਾਂ ਵਰਤੋਂ ਤੋਂ ਪਹਿਲਾਂ ਪੇਟ ਨੂੰ ਹਲਕਾ ਤ੍ਰਿਲਫ਼ਲ ਚੂਰਨ ਦਾ ਚਮਚ ਤੇ ਦੋ-ਤਿੰਨ ਛੋਟੀ ਹਰੜ ਗਰਮ ਦੁੱਧ ਪਾਣੀ ਦੇ ਨਾਲ, ਸੋਨ ਤੋਂ ਪਹਿਲਾਂ ਅੰਤਿਮ ਵਸਤੂ ਦੇ ਰੂਪ ਵਿੱਚ ਲਵੋ।
4.ਸੇਵਨ ਸਮੇਂ ਵਿੱਚ ਬ੍ਰਮਚਾਰੀਆ ਦਾ ਪਾਲਨ ਕਰਨਾ ਜ਼ਰੂਰੀ ਹੈ।
5. ਔਸ਼ੁਧੀ ਸੇਵਨ ਦੇ ਅੱਗੇ-ਪਿੱਛੇ ਘੱਟ ਤੋਂ ਘੱਟ ਦੋ ਘੰਟੇ ਨਾ ਖਾਓ। ਖ਼ਾਲੀ ਪੇਟ ਸੇਵਨ ਤੋਂ ਇਹ ਮਤਲਬ ਹੈ।
ਬਾਥੂ
ਹਰੇ ਪੱਤਿਆਂ ਵਾਲਾ ਬਾਥੂ ਬੇਹੱਦ ਗੁਣਕਾਰੀ ਹੈ। ਬਾਥੂ ਸ਼ਕ ਵਿੱਚ ਵਾਧਾ ਕਰਦਾ ਹੈ। ਖ਼ੂਨ ਨੂੰ ਸ਼ੁੱਧ ਕਰਦਾ ਹੈ। ਯਾਦ-ਸ਼ਕਤੀ ਵਧਾਉਂਦਾ ਹੈ। ਪੇਟ ਨੂੰ ਬਰ ਪ੍ਰਦਾਨ ਕਰਦਾ ਹੈ। ਕਬਜ਼ ਨਾਸ਼ਕ ਵੀ ਹੈ। ਗਰਮੀ ਵਿੱਚ ਫ਼ਾਇਦੇਮੰਦ ਹੈ। ਪੱਥਰੀ ਤੋਂ ਬਚਾਅ ਕਰਦਾ ਹੈ। ਇਹ ਜਦੋਂ ਤੱਕ ਹਰਾ ਮਿਲੇ ਤਾਂ ਇਸਤੇਮਾਲ ਕਰਨਾ ਚਾਹੀਦਾ ਹੈ ਨਹੀਂ ਤਾਂ ਇਸ ਨੂੰ ਸੋਕਾ ਕੇ ਰੱਖ ਲੈਣਾ ਚਾਹੀਦਾ ਹੈ। ਇਸ ਨੂੰ ਪੀਸ ਕੇ ਜਾਂ ਇਸ ਨੂੰ ਆਟੇ ਵਿੱਚ ਗੁਣ ਕੇ ਰੋਟੀ ਬਣਾ ਕੇ ਖਾਣ ਨਾਲ ਲਾਭਦਾਇੱਕ ਹੈ।
ਦੁੱਧ ਤੇ ਕੇਸਰ
ਦੁੱਧ ਤੇ ਕੇਸਰ ਸਰਦੀ ਵਿੱਚ 250 ਗ੍ਰਾਮ ਦੁੱਧ ਵਿੱਚ ਚਾਰ-ਪੰਜ ਕੇਸਰ ਦੀਆਂ ਪੱਤੀਆਂ ਚੰਗੀ ਤਰ੍ਹਾਂ ਮਿਲਾ ਕੇ, ਮਿਸ਼ਰੀ ਪਾ ਕੇ, ਇਹ ਦੁੱਧ ਹਰ ਰੋਜ਼ ਸੋਨ ਤੋਂ ਪਿਆ ਜਾਵੇ ਤਾਂ ਮਰਦਾਨਾ ਤਾਕਤ ਵਿੱਚ ਖ਼ੂਬ ਵਾਧਾ ਹੁੰਦਾ ਹੈ। ਚੁਸਤੀ ਆਉਂਦੀ ਹੈ ਤੇ ਖ਼ੂਨ ਦਾ ਦੌਰਾ ਵਧਦਾ ਹੈ। ਸਰੀਰ ਦੀ ਰੰਗਤ ਨਿੱਖਰਦੀ ਹੈ। ਇਸ ਦੇ ਇਸਤੇਮਾਲ ਨਾਲ ਠੰਢ ਦੇ ਪ੍ਰਕੋਪ ਤੋਂ ਬਚਿਆ ਜਾ ਸਕਦਾ ਹੈ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡੌਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।