ਭਾਰਤਮੁੱਖ ਖਬਰਾਂ ਮਨੀਪੁਰ ‘ਚ ਕਾਂਗਰਸ ਦੇ 4 ਵਿਧਾਇਕ ਭਾਜਪਾ ‘ਚ ਹੋਏ ਸ਼ਾਮਿਲ By Ajitweekly - April 28, 2017 Share on Facebook Tweet on Twitter ਇੰਫਾਲ : ਮਨੀਪੁਰ ਵਿਚ ਅੱਜ ਕਾਂਗਰਸ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਉਸ ਦੇ 4 ਵਿਧਾਇਕ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਿਲ ਹੋ ਗਏ|