ਭਗਵੰਤ ਮਾਨ ‘ਤੇ ਚੜ੍ਹਿਆ ਲਾਲੂ ਯਾਦਵ ਦਾ ਰੰਗ!

ਜਲੰਧਰ : ਨਰਿੰਦਰ ਮੋਦੀ ਦੀ ਨਕਲ ਕਰ ਰਹੇ ਲਾਲੂ ਯਾਦਵ ਦਾ ਇਹ ਰੰਗ ਅੱਜਕਲ ਭਗਵੰਤ ਮਾਨ ‘ਤੇ ਵੀ ਚੜ੍ਹਿਆ ਨਜ਼ਰ ਆ ਰਿਹਾ ਹੈ। ਪੰਜਾਬ ਵਿਚ ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਵੀ ਇਸੇ ਅੰਦਾਜ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਸਦੇ ਦਿਖਾਈ ਦਿੱਤੇ। ਆਓ ਤੁਹਾਨੂੰ ਦਿਖਾਉਂਦੇ ਹਾਂ ਆਮ ਆਦਮੀ ਪਾਰਟੀ ਦੇ ਸਟਾਰ ਆਗੂ ਭਗਵੰਤ ਮਾਨ ‘ਤੇ ਚੜ੍ਹੇ ਲਾਲੂ ਦੇ ਇਸ ਰੰਗ ਨੂੰ।
ਹੁਣ ਤੁਸੀਂ ਨੰਬਰ ਦਿਓ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਕਲ ਉਤਾਰਣ ‘ਚ ਇਨ੍ਹਾਂ ਦੋਵੇਂ ਆਗਾਂ ਵਿਚੋਂ ਕਿਹੜੇ ਨੇਤਾ ਨੇ ਬਾਜ਼ੀ ਮਾਰੀ ਹੈ।