
ਬ੍ਰਾਹਮਣ ਲੜਕਾ, ਉਮਰ 45 ਸਾਲ, ਕੱਦ 6 ਫ਼ੁੱਟ, ਸੋਹਣਾ-ਸੁਨੱਖਾ, ਤਲਾਕਸ਼ੁਦਾ, ਕੈਨੇਡੀਅਨ ਇਮੀਗ੍ਰੈਂਟ, ਚੰਗੀ ਜੌਬ ਕਰ ਰਹੇ, ਵੈੱਲ ਸੈਟਲਡ, ਪਰਿਵਾਰਕ ਲਈ ਕੈਨੇਡਾ/ਅਮਰੀਕਾ ਤੋਂ ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ/ਵਿਜ਼ਟਰ/ਵਰਕ ਪਰਮਿਟ ਉੱਤੇ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-849-1966 ‘ਤੇ ਫੋਨ ਕਰੋ।
***1394***










