ਪੈਰਿਸ : ਫਰਾਂਸ ਵਿੱਚ ਕੁਦਰਤੀ ਕਹਿਰ ਕਾਰਨ ਕਈ ਲੋਕਾਂ ਦੀ ਜਾਨ ਮੁਸੀਬਤ ਵਿਚ ਫਸ ਗਈ ਹੈ| ਪ੍ਰਾਪਤ ਜਾਣਕਾਰੀ ਅਨੁਸਾਰ ਇਥੋਂ ਦੇ ਸਕੀ ਰਿਜੌਰਟ ਵਿਚ ਬਰਫ ਖਿਸਕਣ ਕਾਰਨ ਕਈ ਲੋਕ ਇਸ ਬਰਫ ਦੇ ਹੇਠਾਂ ਦਬ ਗਏ ਹਨ| ਇਸ ਦੌਰਾਨ ਪ੍ਰਸ਼ਾਸਨ ਵੱਲੋਂ ਇਨ੍ਹਾਂ ਲੋਕਾਂ ਨੂੰ ਬਾਹਰ ਕੱਢਣ ਲਈ ਜੰਗੀ ਪੱਧਰ ਤੇ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ|
Latest article
‘ਅੱਤਵਾਦ ਵਿਰੁੱਧ ਨਹੀਂ ਅਪਣਾਏ ਜਾ ਸਕਦੇ ਦੋਹਰੇ ਪੈਮਾਨੇ..!’ ਰਾਜਨਾਥ ਸਿੰਘ ਨੇ SEO ਦੀ ਬੈਠਕ...
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਅੱਤਵਾਦ ਵਿਰੁੱਧ ਦੋਹਰੇ ਪੈਮਾਨੇ ਨਹੀਂ ਅਪਣਾਏ ਜਾ ਸਕਦੇ। ਅੱਤਵਾਦ ਦੇ ਪੂਰੇ ਈਕੋ-ਸਿਸਟਮ ਨੂੰ ਮਜ਼ਬੂਤੀ ਨਾਲ ਤੇ...
ਪੰਜਾਬ ‘ਚ ਹੜਤਾਲ ‘ਤੇ ਸਰਕਾਰੀ ਬੱਸਾਂ ਦੇ ਮੁਲਾਜ਼ਮ, ਖੱਜਲ-ਖੁਆਰ ਹੋ ਰਹੇ ਯਾਤਰੀ
ਜਲੰਧਰ - ਪੰਜਾਬ ਭਰ 'ਚ ਪੀ. ਆਰ. ਟੀ. ਸੀ. ਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਦੀ ਹੜਤਾਲ...
ਉਧਮਪੁਰ ‘ਚ ਡੂੰਘੀ ਖੱਡ ‘ਚ ਡਿੱਗੀ ਬੱਸ ! 17 ਲੋਕ ਜ਼ਖ਼ਮੀ
ਜੰਮੂ - ਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ 'ਚ ਬੁੱਧਵਾਰ ਨੂੰ ਇਕ ਯਾਤਰੀ ਬੱਸ ਸੜਕ ਤੋਂ ਫਿਸਲ ਕੇ ਡੂੰਘੀ ਖੱਡ 'ਚ ਡਿੱਗ ਗਈ, ਜਿਸ ਨਾਲ...















