ਪੰਚਕੂਲਾ ਹਿੰਸਾ ਮਾਮਲਾ : ਵਿਪਾਸਨਾ ਅਤੇ ਡਾ. ਨੈਨ ਦੀ ਗ੍ਰਿਫਤਾਰੀ ਲਈ ਸਿਰਸਾ ਪੁਲਿਸ ਕਰ ਰਹੀ ਹੈ ਛਾਪੇਮਾਰੀ

ਪੰਚਕੂਲਾ ਹਿੰਸਾ ਮਾਮਲੇ ਵਿੱਚ ਆਰੋਪੀ ਵਿਪਾਸਨਾ ਇੰਸਾਂ ਅਤੇ ਡਾ ਪੀਆਰ ਨੈਨ ਦੀ ਗ੍ਰਿਫਤਾਰੀ ਲਈ ਸਿਰਸਾ ਪੁਲਿਸ ਨੇ ਰਾਜਸਥਾਨ ਦੇ ਗੁਰੁਸਰ ਵਿੱਚ ਛਾਪੇਮਾਰੀ ਕੀਤੀ