ਅੱਜ ਅਸੀਂ ਇਸ ਆਰਟੀਕਲ ‘ਚ ਗੁਪਤ ਗਿਆਨ ਦੀਆਂ ਅਜਿਹੀਆਂ ਗੱਲਾਂ ਦੱਸਣ ਜਾ ਰਹੇ ਹਾਂ ਜੋ ਤੁਹਾਨੂੰ ਬਣਾ ਦੇਣਗੀਆਂ ਬੈੱਡਰੂਮ ਦਾ ਬਾਦਸ਼ਾਹ ਅਤੇ ਤੁਹਾਡਾ ਸਾਥੀ ਜੋੜੇਗਾ ਹੱਥ। ਇਸ ਕਰ ਕੇ ਸਾਡੇ ਇਸ ਆਰਟੀਕਲ ਨੂੰ ਅਖੀਰ ਤੱਕ ਜ਼ਰੂਰ ਪੜ੍ਹੋ। ਔਰਤ ਹੋਵੇ ਜਾਂ ਮਰਦ, ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੇ ਸਾਥੀ ਨਾਲ Physically ਅਤੇ Mentally ਚੰਗਾ ਸਮਾਂ ਬਿਤਾ ਸਕੇ, ਪਰ ਇਹ ਉਦੋਂ ਸੰਭਵ ਹੈ ਜੇ ਉਹ Physically ਅਤੇ Mentally Fit ਹੋਵੇ। ਕੰਮ-ਕਾਰੋਬਾਰ ਦੀ ਟੈਨਸ਼ਨ, ਹਰ ਵੇਲੇ ਅੱਗੇ ਨਿਕਲਣ ਦਾ Competition, ਅੱਜਕਲ ਦਾ Lifestyle, ਨਸ਼ਾ (ਸਿਗਰੇਟ, ਸ਼ਰਾਬ), ਸ਼ਰੀਰਕ ਕਸਰਤ ਨਾ ਕਰਨਾ, ਜੰਕ ਫ਼ੂਡ ਦਾ ਸੇਵਨ। ਇਹ ਸਭ ਕਾਰਨ ਅੱਜ ਦੇ ਯੁੱਗ ਦੇ ਇਨਸਾਨਾਂ ਨੂੰ Physically ਅਤੇ Mentally Unfit ਕਰਨ ‘ਚ ਅਹਿਮ ਯੋਗਦਾਨ ਦੇ ਰਹੇ ਹਨ। ਇਸ ਕਾਰਨ Divorced ਅਤੇ Extra Marital Affairs ਦੇ ਕੇਸ ਵੱਧ ਰਹੇ ਹਨ।
ਇਨ੍ਹਾਂ ਸਾਰਿਆਂ ਕਾਰਨਾਂ ਕਾਰਨ ਸ਼ਰੀਰ ਦੀਆਂ ਪੇਨੀਕ੍ਰਿਆਸ ਨਸਾਂ, ਨਾੜਾਂ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ ਅਤੇ ਲੋਕ ਸ਼ਰੀਰਕ ਕਮਜ਼ੋਰੀ ਦਾ ਸ਼ਿਕਾਰ ਹੁੰਦੇ ਜਾਂਦੇ ਹਨ। ਸ਼ਰੀਰਕ ਕਮਜ਼ੋਰੀ ਕਈ ਤਰ੍ਹਾਂ ਦੀ ਹੋ ਸਕਦੀ ਹੈ ਜਿਵੇਂ ਕਿ ਸ਼ੂਗਰ (Diabetes), ਵਜ਼ਨ ਨਾ ਵਧਣਾ (Weight Gain), ਜੋੜਾਂ ਦਾ ਦਰਦ (Joint Pain), ਢਿੱਲਾਪਨ (Erectile Dysfunction), ਸ਼ੀਘਰਪਤਣ (Premature Ejaculation), ਦਿਲਚਸਪੀ ਨਾ ਰਹਿਣਾ (Lack of Desire), ਨਿਲ ਸ਼ੁਕਰਾਣੂ (Low Sperm Count), ਧਾਂਤ (Dhaant), ਸਪਨਦੋਸ਼ (Night Fall), ਗੁਪਤ ਅੰਗਾਂ ਦੇ ਵਿਕਾਸ ‘ਚ ਕਮੀ (Penis Enlargement), ਮੋਟਾਪਾ (Obesity), ਔਰਤਾਂ ਨੂੰ ਹੋਣ ਵਾਲੀਆਂ Physical Or Psychological Problems ਜਿਵੇਂ ਕਿ ਸ਼ੂਗਰ (Diabetes), ਵਜ਼ਨ ਨਾ ਵਧਣਾ (Weight Gain), ਗਠੀਆ-ਜੋੜਾਂ ਦਾ ਦਰਦ (Joint Pain), ਦਿਲਚਸਪੀ ਨਾ ਲੈਣਾ (Lack of Desire), ਸ਼ੁਕਰਾਣੂਆਂ ਦੀ ਕਮੀ (Low Sperm Count), ਸਫ਼ੈਦ ਪਾਣੀ ਦੀ ਸ਼ਿਕਾਇਤ (Leukhorrea), ਅੰਗਾਂ ਦੇ ਵਿਕਾਸ ‘ਚ ਕਮੀ (Breast Enlargement), ਮਹਾਵਾਰੀ ਦੀ ਸਮੱਸਿਆ (Periods Problem), ਮੋਟਾਪਾ (Obesity) ਪੈਸੇ ਕਮਾਉਣ ‘ਚ ਰੁੱਝਿਆ ਮਰਦ ਦਿਨ-ਰਾਤ ਇਕ ਕਰਕੇ ਪੈਸਾ ਤਾਂ ਜ਼ਰੂਰ ਕਮਾ ਲੈਂਦਾ ਹੈ ਪਰ ਉਸ ਕਮਾਏ ਪੈਸੇ ਦਾ ਕੀ ਲਾਭ ਕਿ ਉਸ ਦਾ ਸਾਥੀ/ਪਰਿਵਾਰ ਉਸ ਤੋਂ ਖ਼ੁਸ਼ ਨਹੀਂ।
ਰਹੋ Healthy
ਫ਼ਲ ਅਤੇ ਹਰੀਆਂ ਸਬਜ਼ੀਆਂ ਨੂੰ ਕਰੋ ਆਪਣੀ ਡਾਈਟ ‘ਚ ਸ਼ਾਮਿਲ, ਖਾਣਾ ਖਾਣ ਤੋਂ ਬਾਅਦ ਸੈਰ ਜ਼ਰੂਰ ਕਰੋ, ਜ਼ਿਆਦਾ ਲੇਟ ਖਾਣਾ ਨਾ ਖਾਓ, ਗਰਮ ਪਾਣੀ ਪੀਓ, ਟਾਈਟ ਕੱਪੜੇ ਨਾ ਪਹਿਨੋ, ਲਸਣ ਦੀ ਫ਼ਲੀ ਰੋਜ਼ ਸਵੇਰੇ ਖਾਲੀ ਪੇਟ ਖਾਓ। ਪਲਾਸਟਿਕ ਦੀਆਂ ਥੈਲੀਆਂ ‘ਚ ਪੈਕ ਖਾਣ ਵਾਲੀਆਂ ਚੀਜ਼ਾ ਤੋਂ ਕਰੋ ਪਰਹੇਜ਼। ਮਾਈਕਰੋਅਵਨ ਦੀ ਵਰਤੋਂ ਕਰੋ ਘੱਟ। ਧੁੱਪ ‘ਚ ਕੁਝ ਸਮਾਂ ਜ਼ਰੂਰ ਬਤੀਤ ਕਰੋ। ਨੀਂਦ ਪੂਰੀ ਲਓ। ਸ਼ਰੀਰਕ ਕਸਰਤ ਜ਼ਰੂਰ ਕਰੋ। ਕਾਰੋਬਾਰ ਜਾਂ ਕਿਸੇ ਹੋਰ ਕਾਰਨ ਟੈਨਸ਼ਨ ਜਾਂ ਡਿਪਰੈਸ਼ਨ ਦੀ ਦਿੱਕਤ ਹੈ ਤਾਂ ਧੁੱਪ ਹੇਠ ਕੁਝ ਸਮਾਂ ਜ਼ਰੂਰ ਬਿਤਾਓ। ਛੋਟੇ ਬੱਚਿਆਂ ਨਾਲ ਖੇਡੋ। ਅਨਾਰਾਂ, ਚੁਕੰਦਰਾਂ, ਗਾਜਰਾਂ ਦਾ ਜੂਸ ਜ਼ਰੂਰ ਪੀਓ। ਦੇਸੀ ਦਵਾਈਆਂ ਦੀ ਵਰਤੋਂ ਕਰੋ। ਇਨ੍ਹਾਂ ਸਾਰੀਆਂ ਗੱਲਾਂ ਦਾ ਰੱਖੋ ਧਿਆਨ ਤਾਂ ਮਿਲੇਗਾ ਸ਼ਰੀਰ ਨੂੰ ਲਗਭਗ ਹਰ ਬੀਮਾਰੀ ਤੋਂ ਆਰਾਮ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।
www.surajvanshidawakhana.com










