ਪਰਦੁਮਨ ਹੱਤਿਆ ਮਾਮਲਾ : ਕੰਡਕਟਰ ਅਸ਼ੋਕ ਨੂੰ ਮਿਲੀ ਜ਼ਮਾਨਤ

ਨਵੀਂ ਦਿੱਲੀ – ਪਰਦੁਮਨ ਕਤਲ ਕੇਸ ਮਾਮਲੇ ਵਿਚ ਕੰਡਕਟਰ ਅਸ਼ੋਕ ਨੂੰ ਅੱਜ ਗੁਰੂਗ੍ਰਾਮ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ| ਉਸ ਨੂੰ ਪਰਦੁਮਨ ਹੱਤਿਆ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ| ਪਰ ਇਸ ਦੌਰਾਨ ਸੀ.ਬੀ.ਆਈ ਨੇ ਇਸ ਕੇਸ ਦੀ ਗੁੱਥੀ ਸੁਲਝਾਉਂਦਿਆਂ ਸਕੂਲ ਦੇ ਹੀ 11ਵੀਂ ਜਮਾਤ ਦੇ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਸੀ|