ਨਕਦ ਲੈਣ-ਦੇਣ ਦੀ ਹੱਦ ਹੋਵੇਗੀ 2 ਲੱਖ ਰੁਪਏ

ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਨਕਦ ਲੈਣ-ਦੇਣ (ਕੈਸ਼ ਟ੍ਰਾਂਜੈਕਸ਼ਨ) ਦੀ ਮਿਆਦ ਨੂੰ 3 ਲੱਖ ਰੁਪਏ ਤੋਂ ਘਟਾ ਕੇ 2 ਲੱਖ ਰੁਪਏ ਕੀਤਾ ਜਾ ਰਿਹਾ ਹੈ| ਇਸ ਸਬੰਧੀ ਅੱਜ ਲੋਕ ਸਭਾ ਵਿਚ ਬਿਲ ਪੇਸ਼ ਕੀਤਾ ਗਿਆ ਹੈ|